Hello friend, challenges and difficult days come in every person’s life. When your courage starts weakening to do this struggle-filled work. Then we need to be motivated to do that work. In which some true friends help you. Those who do not have friends, they watch videos or go to Google and read articles. And make your life successful. So friends, today in this post you are welcome to Life Status in Punjabi. In which you can find Life status in Punjabi, Best Life status on Punjabi, Punjabi status on Life for WhatsApp, Heart Touching Life Quotes in Punjabi. So let’s read this post
Life status in Punjabi
ਫੂਕ ਐਸੀ ਸ਼ਾਇਰੀ ਜੋ ਅੱਗ ਨੂੰ ਅੱਗ ਨਹੀਂ ਕਹਿੰਦੀ
ਲੱਖ ਲਾਹਨਤ ਜੇ ਤੈਥੋਂ ਨਫ਼ਰਤ ਦੀ ਕੰਧ ਹੈ ਨਾ ਢਹਿੰਦੀ.
ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ,
ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ.
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ
ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ
ਜਿੰਦਗੀ ਇਕ ਖੁਬਸੂਰਤ ਤਹਿਜ਼ਾ ਹੈ,
ਪਰ ਉਸਨੂੰ ਸਾਡੇ ਪਸੰਦੀਦਾ ਨਹੀਂ ਕਰਨਾ ਚਾਹੀਦਾ
ਬਹੁਤਿਆ ਨੂੰ ਆਪਣਾ ਬਣਾਉਣ ਦੀ ਚਾਹਤ ਨਹੀ ਸਾਨੂੰ,
ਬਸ ਆਪਣੇ, ਆਪਣੇ ਬਣੇ ਰਹਿਣ ਏਹੀ ਬਹੁਤ ਏ.
ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ।
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ
ਜਿੰਦਗੀ ਦਾ ਹਰ ਪਲ ਬਹੁਤ ਕੁਝ ਸਿਖਾਉਂਦਾ ਹੈ,
ਬਸ ਸਾਡੇ ਦਿਲ ਵਿੱਚ ਹੋਨਾ ਚਾਹੀਦਾ ਹੈ ਜਿਸ ਨਾਲ ਉਸਨੂੰ
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ.
ਤੂੰ ਕਰਦੀ ਨੀ ਯਾਦ ਸਾਨੂੰ ਕੱਲੀ ਕੱਲੀ ਜੀਣ ਲੱਗ ਪੀ,
ਜਾਂ ਤਾਂ ਭੁੱਲਗੀ ਜੱਟ ਨੂੰ ਜਾਂ ਫਿਰ ਸਮੈਕ ਪੀਣ ਲੱਗ ਪੀ
ਸਾਡੀ ਜਿੰਦਗੀ ਵਿੱਚ ਸੁਖ ਅਤੇ ਦੁਖ ਦੋਵੇਂ ਹੀ ਆਉਂਦੇ ਹਨ,
ਪਰ ਉਸਨੂੰ ਵਧਿਆ ਸਮਝਦਾ ਹੈ ਜਿਸ ਨਾਲ
ਅਸੀਂ ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ।
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ
ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ
ਚਾਰਾ ਛੀਲੜਾ ਤੇ ਪੱਲਦੇ ਜੋ ਹੋਣੇ ਹੋਰ ਨੀ,
ਸਾਡੇ ਕੁੜਤੇ ਨੂੰ ਵੱਟ ਤਾਂ ਵੀ ਪੂਰੀ ਟੋਹਰ ਨੀ
ਜਿੰਦਗੀ ਨੂੰ ਸਾਡਾ ਸਿਰਫ ਸਫਰ ਨਹੀਂ ਮੰਨਣਾ ਚਾਹੀਦਾ,
ਬਲਕਿ ਸਾਡੀ ਜਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ।
ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ,
ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ.
ਅੱਡੇ ਉੱਤੇ ਖੜੀ Time ਪੌਣੇ 8 ਦਾ,
ਚੱਕਦੀ ਫਿਰੇ ਓ ਕੁੜੀ Time ਜੱਟ ਦਾ.
ਕੁਝ ਦਿਨ ਪਹਿਲਾਂ ਮੈਂ ਖੁਸ਼ ਨਹੀਂ ਸੀ,
ਪਰ ਹੁਣ ਜਿੰਦਗੀ ਨੇ ਮੇਰੀ ਲਾਈਫ ਨੂੰ ਮਿਸ਼ਨ ਬਣਾ ਦਿੱਤਾ ਹੈ।
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ ਭਾਂਵੇਂ
ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ
ਜ਼ਿੰਦਗੀ ਸੰਘਰਸ਼ ਹੈ, ਇਹ ਸੇਜ ਜਾਂ ਬਿਸਤਰ ਨਹੀਂ
ਸੌਂ ਰਹੇ ਹਾਂ ਵੇਚ ਘੋੜੇ, ਹਾਲ ਕੀ ਬਦਤਰ ਨਹੀਂ.
ਜਿੰਦਗੀ ਇਕ ਮੌਕਾ ਹੈ,
ਉਸਨੂੰ ਸਵਾਰਨ ਲਈ ਨਾ ਹੋਵੇ।
ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ,
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ
Best Life Status in Punjabi
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ.
ਜਿੰਦਗੀ ਦਾ ਸਫਰ ਬਹੁਤ ਲੰਬਾ ਹੈ,
ਇਸ ਲਈ ਸਾਡੀ ਜਿੰਦਗੀ ਦੀ ਕੰਮ ਕਰਨੀ ਚਾਹੀਦੀ ਹੈ।
ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ,
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ.
ਚੰਗੇ ਦੇ ਨਾਲ ਚੰਗੇ ਬਣੋ, ਪਰ ਬੁਰੇ ਦੇ ਨਾਲ ਬੁਰਾ
ਕਦੇ ਨਾ ਬਣੋ ਕਿਉਂਕਿ ਹੀਰੇ ਦੇ ਨਾਲ ਹੀਰਾ
ਤਾਂ ਤਰਾਸ਼ਿਆ ਜਾ ਸਕਦਾ ਹੈ ਪਰ
ਚਿੱਕੜ ਨਾਲ ਚਿੱਕੜ ਕਦੇ ਸਾਫ ਨਹੀਂ ਹੋ ਸਕਦਾ
ਵਕ਼ਤ ਹੀ ਮਾੜਾ ਆਇਆ ਸੱਜਣਾ
ਪਰ ਗਰੀਬ ਥੋੜੀ ਆ,
ਮੰਨਿਆ ਹਰ ਕਿਸੇ ਨਾਲ ਹੱਸਕੇ ਮਿਲਦੇ ਆ
ਪਰ ਹਰ ਇੱਕ ਦੇ ਕਰੀਬ ਥੋੜੀ ਆ
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ
ਹੋਇਆ ਵਕਤ.ਕਦੀ ਵਾਪਸ ਨਹੀ ਆਉਂਦਾ.
ਹਰ ਦਿਨ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ
ਬੀਤੇ ਸਮੇਂ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ
ਤੂੰ ਖ਼ੁਦ ਨੂੰ ਖ਼ੁਦ ਦਾ ਸਮਝ ਦਿਲਾਂ,
ਕਿਉਂ ਘਿਰਿਆ ਰਹਿੰਦਾ ਲੋਕਾਂ ਦੇ ਘੇਰੇ ਵਿੱਚ
ਲਾਇਆ ਬੁਹਤਿਆ ਨੇ ਜ਼ੋਰ
ਚੀਜ਼ ਮਿਲੀ ਨੀ ਕੋਈ ਹਾਣ ਦੀ
ਸੋਚ ਸਾਡੀ ਸਾਫ ਰਜਾ ਬਾਬੇ ਦੀ ਆ ਮਾਣਦੀ
ਬੰਦਾ ਚੰਗਾ ਮਾੜਾ ਅੱਖ ਭੀੜ ਚੌ ਪਛਾਣਦੀ
ਤੂੰ ਗੱਬਰੂ ਨੂੰ ਬੀਬਾ ਹਜੇ ਖੁੱਲ ਕੇ ਨੀ ਜਾਂਣਦੀ
ਮਤਲਬੀ ਤਾਂ ਸਭ ਨੇ
ਕੋਈ ਜ਼ਿਆਦਾ ਨੇ, ਕੋਈ ਘੱਟ ਨੇ.
ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ
ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ
ਨਾ ਕਿਸੇ ਨਾਲ ਮੁਕਾਬਲਾ ਏ,
ਨਾ ਕਿਸੇ ਦੀ ਰੀਸ ਆ,
ਜਿਵੇ ਚੱਲੀ ਜਾਂਦੀ ਐ ਜ਼ਿੰਦਗੀ,
ਬਸ ਠੀਕ ਆ
ਤੂੰ ਭਰੋਸੇ ਦੀ ਗੱਲ ਕਰਦਾ, ਸੱਜਣਾਹੁਣ ਤਾਂ ਅਸੀਂ,
ਜੀਂਦਰਾ ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ.
ਉਲਝਣ ‘ਚ ਰਹਿੰਦੇ ਹਰ ਦਫ਼ਾ ਹੋ ਹੋ
ਖੁਦ ਤੋਂ ਨਾਰਾਜ਼ ਜਾਂ ਸਾਥੋਂ ਖਫ਼ਾ ਹੋ
ਕੁੂੰਝ ਲਿਖਣ ਲੱਗਾਂ ਹਾਂ
ਕਲਮ ਤੂੰ ਹੀ ਹੁਣ ਇਨਸਾਫ਼ ਕਰੀਂ
ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰੀਂ
ਅੱਜ ਲਿੱਖ ਦੇਣਾ ਮੈਂ
ਕਿਸ ਕਿਸ ਨੇ ਦਿਲ ਮੇਰਾ ਤੋੜਿਆ
ਜੇ ਕਿੱਧਰੇ ਰੱਬਾ ਤੇਰਾ ਵੀ ਨਾਮ ਆ ਜਾਵੇ,
ਤਾਂ ਮੈਨੂੰ ਮੁਆਫ ਕਰੀਂ
ਆਜ਼ਾਦ ਪਰਿੰਦੇ ਆ ਪ੍ਰਧਾਨ, ਜ਼ਿੰਦਗੀ
ਖੁੱਲ ਕੇ ਜਿਉਂਦੇ ਆਂ ਕਿਸੇ ਦਾ ਖੌਫ ਨਹੀਂ ਰੱਖਦੇ.
ਡੂੰਘੇ ਤਲਵਾਰਾਂ ਨਾਲੋਂ ਬੱਲਿਆ ਹੁੰਦੇ,
ਜ਼ੁਬਾਨਾਂ ਵਾਲੇ ਫੱਟ ਨੇ,
ਗੱਲੀਂ ਬਾਤੀਂ ਖੜਨ ਬਥੇਰੇ,
ਪਰ ਔਖੇ ਵੇਲੇ ਖੜਨ ਵਾਲੇ ਘੱਟ ਨੇ.
ਖਿੜੀ ਜ਼ਿੰਦਗੀ ਵਰਗਾ ਉਹ
ਮੇਰੀ ਜ਼ਿੰਦਗੀ ਬਣ ਗਿਆ ਏ
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ.
ਹੁਣ ਹੱਸਦੇ ਵੀ ਨਹੀਂ ਫਿਰ ਹੰਝੂ ਵੀ ਨਾ ਭਰਿਓ
ਜਦੋਂ ਚਲੇ ਜਾਵਾਂਗੇ ਫਿਰ ਯਾਦ ਵੀ ਨਾ ਕਰਿਓ
Punjabi Status on Life 2 Line
ਤਾਲੇ ਜ਼ੁਬਾਨ ਤੇ ਰੱਖੀ ਦੇ, ਅਕਲਾਂ ਤੇ ਨਹੀਂ,
ਦੁੱਖ ‘ਦਿਲ’ ਵਿੱਚ ਰੱਖੀ ਦੇ, ਸ਼ਕਲਾ ਤੇ ਨਹੀਂ
ਦੂਰ ਤੱਕ ਦੇਖਦੇ ਦੇਖਦੇ,
ਬਹੁਤ ਕੁੱਝ ਨੇੜੇ ਦੀ ਲੰਘ ਜਾਂਦਾ ਏ
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ
ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ.
ਵਕਤ ਦਾ ਖਾਸ ਹੋਣਾ ਜਰੂਰੀ ਨਹੀ,
ਖਾਸ ਲਈ ਵਕਤ ਹੋਣਾ ਜਰੂਰੀ ਏ
ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ
ਜਰੂਰੀ ਨਹੀਂ ਪਿਆਰ ਕੋਲ ਰਹਿ ਕੇ ਹੀ ਹੁੰਦਾ ਹੈ,
ਕਯੀ ਵਾਰ ਦੂਰ ਰਹਿ ਕੇ ਵੀ ਰਿਸ਼ਤੇ ਰੂਹ ਤੋਂ ਨਿਭਾਏ ਜਾਂਦੇ ਨੇ.
ਸਫ਼ਲ ਬੰਦੇ ਨੂੰ ਤਾਂ ਹਰ ਕੋਈ ਜਫੀਆ ਪਾਉਂਦਾ
ਲੱਖ ਸਲਾਮਾ ਉਸ ਨੂੰ ਜੋ ਅਸਫਲਾ ਨੂੰ ਗਲ ਲਾਉਦਾ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ,
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ.
ਨਾ ਥੋਡਾ ਨਾ ਜ਼ਿਆਦਾ ਆ ਅਸਾਂ
ਤੈਨੂੰ ਪਿਆਰ ਕੀਤਾ ਏ ਕਸੂਰ ਸਾਡਾ ਆ
ਮੋਹ ਮਾਇਆ ਵੱਲ ਨਹੀਂ ਰੱਬਾ ਤੂੰ ਆਪਣੇ ਵੱਲ ਖਿੱਚ
ਮੇਰਾ ਦਿਲ ਨਹੀਂ ਲਗਦਾ ਹੁਣ ਦੁਨੀਆ ਦੇ ਵਿੱਚ
ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ,
ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ.
ਦੁਨੀਆਂ ਦਾ ਦਸਤੂਰ ਆ ਮਿੱਤਰਾ,
ਜਿੰਨਾ ਤੁਸੀਂ ਦੱਬੋਗੇ ਤੁਸੀਂ ਓਨਾ ਹੀ ਦਬਾਏ ਜਾਓਗੇ
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ,
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ.
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ
ਦੱਸੋ ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ
Punjabi Quotes on Life
ਰੱਬ ਨੇ ਉੱਥੇ ਹੱਥ ਫੜਿਆ
ਜਿੱਥੇ ਸਭ ਨੇ ਹੱਥ ਛੱਡ ਦਿੱਤਾ ਸੀ
ਸੁਭਾਅ ਦੇ ਮਿੱਠੇ ਜ਼ਰੂਰ ਆ,
ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ.
ਮੈਨੂੰ ਸਿਰਫ਼ ਜਰੂਰਤਾਂ ਵੇਲੇ ਯਾਦ ਨਾ ਕਰਿਆ ਕਰ,
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ
ਇਨਸਾਨ ਦੀ ਚੰਗਿਆਈ ਤੇ ਸਾਰੇ ਚੁੱਪ ਰਹਿੰਦੇ ਨੇ
ਪਰ ਜੇ ਚਰਚਾ ਉਸ ਦੀ ਬੁਰਾਈ ਤੇ ਹੋਵੇ ਤਾਂ ਗੂੰਗੇ ਵੀ ਬੋਲ ਪੈਂਦੇ ਨੇ.
ਮੈਂ ਗੁੰਮਨਾਮ ਹੀ ਚੰਗਾ ਹਾਂ ਜੇਕਰ ਨਾਮ ਹੋਇਆ
ਤਾਂ ਕੋਈ ਮਸ਼ਹੂਰ ਬਦਨਾਮ ਹੋਵੇਗਾ
ਮੈਂ ਦੇਖੀ ਤੇਰੀ ਦੁਨੀਆਂ ਰੱਬਾ
ਬਾਹਲਾ ਸਾਊ ਇੱਥੇ ਕੋਈ ਦਿਲ ਦਾ ਨਹੀਂ.
ਮੈਂ ਝੱਲੀ ਤਲਾਸ਼ ਕਰਾਂ ਝੱਲਿਆਂ ਦੀ
ਮੈਨੂੰ ਮੇਰੇ ਜਿਹਾ ਕੋਈ ਮਿਲਦਾ ਨਹੀਂ
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ.
ਉਹਨੂੰ ਮੇਰੇ ‘ਚ ਖ਼ਾਮੀਆਂ ਮਿਲ ਗਈਆਂ
ਜਾਂ ਕਹਿ ਲਓ ਕਿਸੇ ਨਵੇਂ ‘ਚ ਖੂਬੀਆਂ
ਦੁੱਖ ਮਿਲੇ ਭਾਵੇਂ ਸੁੱਖ ਮਿਲੇ
ਦਿਲ ਸਦਾ ਹੀ ਸ਼ੁਕਰਗੁਜ਼ਾਰ ਰੱਖੀਦੇ ਨੇ
ਦਰਦ ਬੇਸ਼ੁਮਾਰ ਭਾਵੇਂ ਦੇਵੇ ਜ਼ਿੰਦਗੀ
ਚਿਹਰੇ ਤੇ ਹਾਸੇ ਬਰਕਰਾਰ ਰੱਖੀਦੇ ਨੇ
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ
ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ.
ਉਹ ਦੇਵੇ ਮੈਨੂੰ ਧੌਖਾ ਓਹਨੂੰ ਲਗਦਾ ਮੈਨੂੰ ਭਮਕ ਨੀ,
ਉਹ ਦੇਵੇ ਮੈਨੂੰ ਝੁਠੇ ਦਿਲਾਸੇ ਓਹਨੂੰ ਲਗਦਾ
ਮੈਨੂੰ ਕੁੱਝ ਸਮਜ਼ ਨੀ ਸੱਜਣਾ ਸਿੱਧੀ ਆਹ ਸਿਧਰੀ ਨੀ
ਦਿਲ ਦੁਨੀਆਂ ਤੋਂ ਐਸਾ ਛੁੱਟਿਆ
ਫਿਰ ਨਾ ਖਿਲਿਆ ਕਿੱਧਰੇ ਵੀ.
ਰੱਬ ਮੇਰਾ ਏ ਜਦੋਂ ਦਾ ਰੁੱਸਿਆ
ਸੁਕੂਨ ਨਾ ਮਿਲਿਆ ਕਿੱਧਰੇ ਵੀ.
ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ ਤੂੰ ਕਿੱਥੋ ਤੱਕ ਜਾਨੀ ਏ.
ਮੇਰੇ ਯਾਰ ਦੀ ਇਕ ਝਲਕ ਚ
ਇੰਨਾ ਨਸ਼ਾ ਕੇ ਹਰ ਨਸ਼ਾ ਫਿੱਕਾ ਲਗਦਾ,
ਮੈ ਵਾਰ ਦੇਵਾ ਲੱਖ ਆਪਣੇ ਸੋਹਣੇ ਯਾਰ ਤੋਂ
ਪਰ ਉਦੇ ਸਾਮ੍ਹਣੇ ਲੱਖ ਵੀ ਇਕ ਸਿੱਕਾ ਲੱਗਦਾ
ਦਿਲ ਸਾਡਾ ਵੀ ਏ ਕਮਲਾ ਜਿਹਾ ਬਣਕੇ ਰਹੇ
ਕੋਈ ਚੰਗੀ ਕਰੇ ਮਾੜੀ ਕਰੇ ਸਾਰੀ ਜਾਂਦਾ ਏ.
ਲੋਕੀ ਰਹਿ ਰਹੇ ਚਲਾਕੀਆਂ ਦੇ ਦੌਰ ਵਿੱਚ ਨੇ
ਤੇ ਸਾਨੂੰ ਸਾਡਾ ਭੋਲਾਪਨ ਮਾਰੀ ਜਾਂਦਾ ਏ.
ਜ਼ਿੰਦਗੀ ਮਿਲਾਵੇ ਨਾ ਮਿਲਾਵੇ ਇਹ ਪਤਾ ਨਹੀਂ
ਪਰ ਦਿਲਾਂ ਨੇ ਤਾਂ ਇੱਕ ਦੂਜੇ ਨੂੰ ਫੜ੍ਹ ਰੱਖਿਆ ਏ
Life Quotes in Punjabi
ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ.
ਸਾਰੀ ਰਾਤ ਰੋਣਾ ਸਭ ਤੋਂ ਦੁੱਖ ਛਪਾਉਣਾ
ਸਵੇਰੇ ਉੱਠ ਫਿਰ ਮਸਕ੍ਰਾਉਣਾ ਸੌਖਾ ਨਹੀਂ ਹੁੰਦਾ।
ਖਾਮੋਸ਼ੀ ਦਾ ਵੀ ਆਪਣਾ ਰੁਤਬਾ ਹੁੰਦਾ ਹੈ ,
ਬਸ ਸਮਝਣ ਵਾਲੇ ਹੀ ਘੱਟ ਹੁੰਦੇ ਨੇ।
ਮੇਰਾ ਏ ਮਾਹੀਆ ਤੂੰ ਤੈਨੂੰ ਹੱਦੋਂ ਵੱਧ ਕੇ ਚਾਹਵਾਂ
ਤੂੰ ਕੋਲ ਹੋਵੇ ਤਾਂ ਹੱਸਾਂ ਮੈਂ ਤੂੰ ਦੂਰ ਜਾਵੇ ਮਰ ਜਾਵਾਂ
ਨੋਟਾਂ ਜਹੀ ਨਾਂ ਤੋੜ ਹੁੰਦੀ ਸਿੱਕਿਆਂ ਦੀਆਂ ਭਾਂਨਾ ਚ
ਪਰਚੀਆਂ ਨਹੀੳ ਚਲਦੀਆਂ ਮਿੱਤਰਾ ਜਿੰਦਗੀ ਦੇ ਇਮਤਿਹਾਨਾਂ ਚ.
ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ
ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ.
ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ
ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ
ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ
ਮਿਲ ਜਾਂਦੇ ਹਨ ਲੇਕਿਨ ਮੰਜਿਲ ਖੁਦ ਦੀ
ਮੇਹਨਤ ਨਾਲ ਹੀ ਮਿਲਦੇ ਹਨ.
ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ.
ਇੱਕ ਛੋਟੀ ਜਿਹੀ ਜਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ
ਕਿ ਰਿਸ਼ਤਾ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਾ ਰੱਖੋ
ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ ਛੱਡ ਦੇ,
ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ.
ਕੀ ਖੱਟਿਆ ਗਰੀਬੀਏ ਆਕੇ,
ਤੂੰ ਹਾਸੇ ਸਾਡੇ ਖੋਹ ਨਾ ਸਕੀ,
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ ਦਿਲ ਚ ਕਿੰਨੇ ਹੀ
ਦੁੱਖ ਸੀ ਚਿਹਰਾ ਹੱਸਦਾ ਫੜਿਆ ਗਿਆ
ਵੱਡੀ ਮੰਜ਼ਿਲ ਦੇ ਮੁਸਾਫ਼ਿਰ,
ਛੋਟੇ ਦਿਲ ਨਹੀਂ ਰੱਖਿਆ ਕਰਦੇ.
ਮੈ ਕਿਹਾ ਤੂੰ ਤਾ ਖਾਸ ਜਿਹਾ ਏ ਤੇ ਮੈਂ ਤਾ ਇੱਕ ਆਮ ਜਿਹੀ ਆਮ
ਤੈਨੂੰ ਤਾ ਸਾਰੇ ਜਾਣਦੇ ਨੇ ਮੈ ਤਾਂ ਗੁਮਨਾਮ ਜਿਹੀ ਆ.
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ,
ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।
You May Also Like❣️
Best Friends Status in Punjabi
Best WhatsApp Status in Punjabi
Punjabi Thoughts on Life with Image
ਕੁੱਝ ਲੈ ਰਹੀ ਤੇ ਕੁੱਝ ਘੱਲ ਰਹੀ ਹੈ…
ਬਸ ਇੰਝ ਹੀ ਜਿੰਦਗੀ ਚੱਲ ਰਹੀ ਹੈ.
ਮੋਟਰਾਂ ਦਾ ਪਾਣੀ ਪੀਤਾ ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ ਦਾ ਮਾਨ ਕਦੇ ਕੀਤਾ ਨੀ
ਅੰਦਰੋਂ ਪਲ ਪਲ ਰੋਣਾ ਤੇ ਬਾਹਰੋਂ ਖੁਸ਼ ਹੋਣਾ
ਇਹ ਵੀ ਸੌਖਾ ਕੰਮ ਨਹੀਂ ਹੁੰਦਾ.
ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ,
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ ,
ਜਦੋ ਆਜਮਾਇਆ ਤਾਂ ਪਤਾ ਲੱਗਿਆਂ ,
ਦੁਨੀਆ ਤਾਂ ਮਤਲਬ ਨਾਲ ਚਲਦੀ.
ਅੱਜ ਸਮਝ ਆਇਆ ਦਿਲਾਂ ਦੇ ਰਿਸ਼ਤੇ ਕੇੜੇ ਹੁੰਦੇ ਨੇ
ਹੋ ਜਾਣ ਵੱਖ ਪਾਵੇ ਦੂਰ ਹੋ ਕੇ ਵੀ ਨੇੜੇ ਹੁੰਦੇ ਨੇ
ਸਿਰਫ ਅਜਮਾਉਣ ਵਾਲੇ ਹੀ ਨਹੀਂ,
ਸਗੋਂ ਸਬਰ ਵੀ ਬੰਦੇ ਨੂੰ ਖਾ ਜਾਂਦੇ ਨੇ.
ਜ਼ਿੰਦਗੀ ਦਾ ਅਸੂਲ ਏ, ਇਹ ਕਦੇ ਝੁੱਕਦੀ ਨਹੀ
ਸਾਹ ਰੁੱਕ ਜਾਂਦੇ, ਜ਼ਿੰਦਗੀ ਕਦੀ ਰੁੱਕਦੀ ਨਹੀ
ਮੈ ਕਿਹਾ ਤੂੰ ਤਾ ਖਾਸ ਜਿਹਾ ਏ ਤੇ ਮੈਂ ਤਾ ਇੱਕ ਆਮ ਜਿਹੀ
ਆਮ ਤੈਨੂੰ ਤਾ ਸਾਰੇ ਜਾਣਦੇ ਨੇ ਮੈ ਤਾਂ ਗੁਮਨਾਮ ਜਿਹੀ ਆ
ਪਤਾ ਨਹੀਂ ਲੋਕਾਂ ਨੂੰ ਬਿਨਾਂ ਬੋਲੇ ਸਮਝਣ ਵਾਲੇ ਕਿੱਥੋ ਮਿਲ ਜਾਂਦੇ ਆ,
ਸਾਨੂੰ ਤਾਂ ਕਿਸੇ ਨੇ ਸੁਣ ਕੇ ਵੀ ਨਹੀਂ ਸਮਝਿਆ
ਜਿੱਤ ਪੱਕੀ ਹੋਵੇ ਤਾਂ ਹਰ ਕੋਈ ਵੀ ਖੇਡਦਾ ਹੈ ,
ਬਹਾਦਰ ਉਹ ਹੁੰਦੇ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ,
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ.
ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ.
ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ.
ਜੋ ਮਿਲਿਆ ਓਸਦਾ ਜਿਕਰ ਨਹੀਂ
ਜੋ ਨਾ ਮਿਲਿਆ ਓਸਦਾ ਫ਼ਿਕਰ ਨਹੀਂ
ਕਹਿੰਦਾ ਚੁੱਪ ਐਨੀ ਕੁ ਗਹਿਰੀ ਹੋਣੀ ਚਾਹੀਦੀ..
ਕਿ ਬੇਕਦਰੀ ਕਰਨ ਵਾਲ਼ਿਆਂ ਦੀਆਂ ਚੀਕਾਂ ਨਿੱਕਲ ਜਾਣ ਚੀਕਾਂ.
ਨਾ ਗੱਲ ਇਹ ਬਹੁਤ ਪੁਰਾਣੀ ਏ
ਕੋਈ ਕਿੱਸਾ ਤੇ ਕੋਈ ਕਹਾਣੀ ਏ
ਜਾਂ ਤਾ ਆਪਾ ਹੀ ਕਮਲੇ ਹਾਂ
ਜਾਂ ਦੁਨੀਆ ਬਹੁਤੀ ਸਿਆਨੀ ਏ
Punjabi Quotes About Life
ਕਦੇ ਰੂਹਾਂ ਉੱਤੇ ਸੱਟ ਨਈਓਂ ਮਾਰੀ ਦੀ ਕੇ ਇਹੋ ਬਖਸ਼ਾਈ ਜਾਣੀ ਨਈ,
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈ
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ
ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ.
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈ
ਮੈਨੂੰ ਸਿਰਫ਼ ਜਰੂਰਤਾਂ ਵੇਲੇ ਯਾਦ ਨਾ ਕਰਿਆ ਕਰ,
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ!
ਤੂੰ ਸਾਡੇ ਨੇੜੇ ਤਾਂ ਆਹੀ ਪਰ ਅਵਸੋਸ,
ਤੂੰ ਸਾਡੇ ਦਿਲ ਦੇ ਨੇੜੇ ਨਾਂ ਆ ਸੱਕੀ.
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।
ਗੁਮਨਾਮੀ ਦੀ ਜਿੰਦਗੀ ਇਹ ਗੁਮਨਾਮੀ ਦਾ ਰਾਸਤਾ
ਇੰਤਜ਼ਾਰ ਵਿੱਚ ਲੰਘਾ ਰਹੀ ਇਹ ਜਾਨ ਤੇਰਾ ਰਾਸਤਾ
ਦੋਸਤੀ ਤੋਂ ਮੁਹੱਬਤ ਹੋ ਸਕਦੀ,
ਪਰ ਮੁਹੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ.
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ।
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ।
ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ ।
ਲੁੱਟ ਲਏ ਹਾਸੇ ਕੱਢ ਜਿੰਦ ਲੈ ਗਈ
ਸਾਨੂੰ ਸਾਡੀ ਚੰਗਿਆਈ ਬਾਹਲੀ ਮਹਿੰਗੀ ਪੈ ਗਈ.
ਜ਼ਿੰਦਗੀ ਆ ਸੱਜਣਾ
ਮੌਕੇ ਵੀ ਦਿੰਦੀ ਆ ਧੋਖੇ ਵੀ.
ਚੁਬਾਰੇ ਚੜ੍ਹ ਗਈ ਹੈ ਰੁਤ ਕਿ ਜਿੱਦਾਂ ਵੇਸਵਾ ਹੋਵੇ
ਅਵਾਰਾ ਮੌਸਮ ਐ ਜਿਦਾਂ ਕਿ ਇੰਦਰ ਦੇਵਤਾ ਹੋਵੇ
ਬਹੁਤੇ ਲੋਕ ਇੰਝ ਜਿਓਂਦੇ ਨੇ ਜਿਵੇਂ ਉਹ ਆਪਣੀ ਹੀ
ਜੀਵਨ ਕਹਾਣੀ ‘ਚ ਫਾਲਤੂ ਦੇ ਪਾਤਰ ਹੋਣ ।
ਜਿਨਾਂ ਕਰਕੇ ਅੱਜ ਤੂ ਸਾਨੂ ਮਾੜਾ ਬੋਲਦ ਕਲ ਨੂ ਓਹੀ
ਵਜ੍ਹਾ ਵਨਣਗੇ ਸਾਨੂ ਚੰਗਾ ਬੋਲਣ ਦੇ ਲਈ
ਜ਼ਿੰਦਗੀ ਸੰਘਰਸ਼ ਹੈ, ਇਹ ਸੇਜ ਜਾਂ ਬਿਸਤਰ ਨਹੀਂ।
ਸੌਂ ਰਹੇ ਹਾਂ ਵੇਚ ਘੋੜੇ, ਹਾਲ ਕੀ ਬਦਤਰ ਨਹੀਂ।
ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ,
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ.
ਬਦਲ ਜਾਂਦੇ ਨੇ ਉਹ ਲੋਕ ਵੀ ਵਕਤ ਦੀ ਤਰ੍ਹਾ
ਜ਼ਿਹਨਾਂ ਨੂੰ ਅਸੀਂ ਵਕਤ ਤੋਂ ਜਿਆਦਾ ਵਕਤ ਦਿੰਦੇ ਹਾਂ
ਫੂਕ ਐਸੀ ਸ਼ਾਇਰੀ ਜੋ ਅੱਗ ਨੂੰ ਅੱਗ ਨਹੀਂ ਕਹਿੰਦੀ
ਲੱਖ ਲਾਹਨਤ ਜੇ ਤੈਥੋਂ ਨਫ਼ਰਤ ਦੀ ਕੰਧ ਹੈ ਨਾ ਢਹਿੰਦੀ
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ
ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ•
“ਬੇਬੇ ਬਾਪੂ ਸਬ ਦੇ ਸਦਾ ਚੜਦੀ ਕਲਾ ਚ ਰਹਿਣ ਮਾ ਬਾਪ ਰੱਬ ਦਾ
ਰੂਪ ਮਾਵਾ ਠੰਡੀਆ ਛਾਵਾ ਹੁੰਦੀਆ ਸਾਰਾ ਆਲਮ ਕਹਿੰਦਾ..
ਬਾਵਲ ਹੁੰਦਿਆ ਬੇਪਰਵਾਹਿਆ ਰੱਬ ਯਾਦ ਨਾ ਰਹਿੰਦਾ
Contusions
ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ Life Status in Punjabi ਪੋਸਟ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਪੋਸਟ ਪਸੰਦ ਆਈ ਹੈ, ਤਾਂ ਕਿਰਪਾ ਕਰਕੇ ਟਿੱਪਣੀ ਕਰੋ ਅਤੇ ਇਸ ਪੋਸਟ ਨੂੰ WhatsApp, Facebook ਅਤੇ Instagram ‘ਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ। ਤੁਹਾਡਾ ਧੰਨਵਾਦ.