Attitude Status in Punjabi:- ਦੋਸਤੋ, Attitude ਇੱਕ ਅਜਿਹੀ ਚੀਜ਼ ਹੈ ਜੋ ਹਰ ਇਨਸਾਨ ਕੋਲ ਹੋਣੀ ਚਾਹੀਦੀ ਹੈ, Attitude ਕਿਸੇ ਨਾਲ ਨਫਰਤ ਕਰਨ ਦਾ ਨਹੀਂ ਸਗੋਂ ਸਵੈ-ਮਾਣ ਦਾ ਹੋਣਾ ਚਾਹੀਦਾ ਹੈ ਅਤੇ ਆਪਣੇ ਟੀਚੇ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਰਵੱਈਏ ਦਾ ਮਤਲਬ ਹੰਕਾਰ ਸਮਝਦੇ ਹਨ, ਪਰ ਇਸਦਾ ਮਤਲਬ ਕਦੇ ਵੀ ਹੰਕਾਰ ਨਹੀਂ ਹੁੰਦਾ।
ਸਗੋਂ ਇਸ ਦਾ ਮਤਲਬ ਹੈ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜੀਣਾ। ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਜਾਂ ਮੌਕੇ ਆਉਂਦੇ ਹਨ ਜਿੱਥੇ ਸਾਨੂੰ ਰਵੱਈਏ ਦੀ ਲੋੜ ਹੁੰਦੀ ਹੈ। ਅਤੇ ਸਾਹਮਣੇ ਵਾਲੇ ਵਿਅਕਤੀ ਪ੍ਰਤੀ ਆਪਣਾ ਰਵੱਈਆ ਦਿਖਾਉਣਾ ਜ਼ਰੂਰੀ ਹੈ।
ਆਪਣੇ ਆਪ ਦਾ ਸਤਿਕਾਰ ਕਰਨ ਨੂੰ ਰਵੱਈਆ ਕਿਹਾ ਜਾਂਦਾ ਹੈ। ਇਸ ਲਈ ਅਸੀਂ ਤੁਹਾਡੇ ਲਈ Best Attitude Status in Punjabi, Attitude Status in Punjabi Haters, Attitude Status in Punjabi Yaari, Attitude Status in Punjabi shayari, Attitude Status in Punjabi 2 line, Attitude Status in Punjabi lines, Attitude Status in Punjabi with image, Attitude Status in Punjabi For Boys/Girls , Attitude Status in Punjabi For Facebook, WhatsApp and Instagram ਲੇਖ ਲੈ ਕੇ ਆਏ ਹਾਂ ਤਾਂ ਜੋ ਤੁਸੀਂ ਸਵੈ-ਮਾਣ ਰੱਖ ਸਕੋ ਅਤੇ ਜੇਕਰ ਤੁਹਾਨੂੰ ਇਹ ਪੋਸਟ ਪਸੰਦ ਹੈ, ਤਾਂ ਇਸ ਨੂੰ ਆਪਣੇ ਦੋਸਤਾਂ ਨਾਲ whatsapp ਅਤੇ Facebook ‘ਤੇ ਸਾਂਝਾ ਕਰੋ। ਤੁਹਾਡਾ ਧੰਨਵਾਦ!
Attitude Status in Punjabi
ਯਾਰਾਂ ਨਾਲ ਹੀ ਉਠਦੇ ਆਂ
ਯਾਰਾਂ ਨਾਲ ਹੀ ਬਹਿੰਦੇ ਆਂ
ਤੇਰੇ ਵਰਗੀਆਂ ਫੁਕਰੀਆਂ ਤੋਂ
ਕਿਲੋਮੀਟਰ ਦੂਰ ਰਹਿੰਦੇ ਆਂ
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ
ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,,
ਸ਼ਾਜਿਸਾਂ ਕਰਨ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ.,
ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ
ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ
ਹੁੰਦੇ ਆ ਬਲਿਆਂ
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ
ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਹਮ ਦਿਲ ਕੇ ਬਾਦਸ਼ਾਹ ਲੋਗ ਹੈ,
ਨਾ ਮੁਹੱਬਤ ਬਦਲਤੇ ਹੈਂ ਨਾ ਯਾਰ
ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ..
ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..
ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ
ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ,
ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ ਆ
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ
ਪਰ ਤੇਰੀ ਆਕੜ ਹੀ ਨਹੀਂ ਮੁਕਦੀ.
ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ
ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ।
ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ
Best Punjabi Attitude Status
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ,
ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ,
ਇਲਜ਼ਾਮ ਨਾ ਲਿਖਿਆ ਕਰ।
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ।
ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ
ਜਿਸਮਾਂ ਦੀ ਭੁੱਖ ਰੱਖੀ ਆ
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ.
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ
ਜਿਹੜਾ ਕਰੇ ਮਾਣ ਉਹਦਾ ਦਿਲੋਂ ਕਰੀਏ
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਵਧੀਕੀ ਉਹੀ ਕਰਨਾ ਜੋ ਸਹਿ ਸਕੋ..
ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ ,
ਬੀਬਾ ਧਾਕੜ ਜਮੀਰਾਂ ਵਾਲੇ ਆਂ
ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ!!
Nature ਤੋਂ ਭਾਵੇਂ ਆ ਮੈਂ
#Down_to_earth
ਪਰ ਐਨੀ ਵੀ Down ਮੇਰੀ ਸੋਚ ਨੀ
ਹੁਨਰ ਹੋਵੇਗਾ ਤਾ ਦੁਨੀਆ ਖੁਦ ਸਤਿਕਾਰ ਕਰੇਗੀ
ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ
ਸੁਭਾਅ ਹੀ ਬਦਲੇ ਆ,
ਦਿਮਾਗ਼ ਉਹੀ ਆ
ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ,
ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ
ਹਾਂ ਕਿਸੇ ਕਿਸੇ ਨਾਲ ਵਰਤਦੇ ਆਂ
ਪਰ ਕਦੇ ਕਿਸੇ ਨੂੰ ਵਰਤਦੇ ਨੀਂ
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ
ਕਰਦੇ ਬੜਾ ਤੇ ਕਿਹੜੇ ਸੜਦੇ ਬੜਾ
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ
ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
Attitude Status in Hindi Haters
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ
ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ
ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..
ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ
ਹਿੱਟ ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ
ਅੰਬਰ’ਚ ਉੱਡਣ ਵਾਲੇ ਜਹਾਜ਼✈️ ਕੁਬਾੜ ਵਿਕੇ ਨੇ ।
ਉੱਚੀ “ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.
ਸਾਨੂੰ ਦੇਣ ਮੱਤਾਂ ਉਹ ਜੋ
ਸਾਡੇ ਸਿਰੋਂ ਹੰਕਾਰੇ
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ
ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ,
ਪਤਾ ਨਹੀਂ ਫਿਰ ਵੀ ਲੋਕ ਐਨੀਆਂ
ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ
6 ਸੱਜੇ-ਖੱਬੇ,
6 ਹੁੰਦੇ ਡੱਬ ਨਾਲ ਨੀ
LOAFER ਨੀ ਆ ਿਮੱਤਰਾTIME
ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ,
ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.
ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ
ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ
ਆਉਣ ਦੀ ਆਦਤ ਨੀ
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ ,
ਛੇਤੀਂ ਕਿੱਤੇ ਸਮਝ ਚ ਨਈ ਆਉਂਦੇ
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ
ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ…
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
Attitude Status in Punjabi For Boys/Girls
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ
ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ ਕਿਸੇ ਨੂੰ
ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਅੰਦਰੋਂ ਤਾ ਸਬ ਸੜੇ ਪਾਏ ਨੇ ,
ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਸਾਥੋ ਸੋਹਣੀਏ #Mashooka ਲਈ ਕੋਈ ਟਾਈਮ ਨਾ….
ਸਾਨੂੰ ਯਾਰਾ ਦੀਆ #Yarrian ਪਿਆਰੀਆ
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ..
ਮੁਬਾਰਕਾ ਅਸੀ ਆਪ ਦੇਣ ਆਵਾਗੇ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ
ਬਹੁਤ ਦੂਰ ਚਲੇ ਜਾਵਾਂਗੇ
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ ,
ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ..
ਚੁਗਲਾ ਦੇ ਨਾਲ ਵਕਤ ਤੋਂ ਪਹਿਲਾਂ ਨਾਤਾ ਤੋੜ ਦਿੱਤਾ,
ਚਗਲਾਂ ਦਾ ਵੀ ਰਿਸ਼ਤਾ ਮਿਤਰੋ ਬਨਿਓ ਮੋੜ ਦਿੱਤਾ
ਮੈਂ ਉਹਨਾਂ ਸਮਿਆਂ ਚ ਅੱਤ ਕਰਵਾਤੀ ਬੱਲਿਆ.
ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ.
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ
ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ
ਨਾਲ ਨਹਾਉਣਾ ਪੈਦਾ ਏ.
ਜੁਬਾਨਾਂ ਦੇ ਚੰਗੇ ਇੰਨਸਾਨ” ਅਜ ਕਲ੍ਹ
ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ
ਇੱਜਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀ,
ਫਿਰ ਆਕੜਾ ਤੇ ਹੰਕਾਰ ਨਾਲ ਕੀ ਮਿਲਣਾ ਏ
ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ
ਦੇ ਲੰਦੇ ਆ ਸਵਾਦ ਨੀ
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
ਅਗਰ ਕਿਸਮਤ ਨੇ ਸਾਥ ਦੀਆ
ਤੋ ਨਜਾਰਾ ਦੇਖਨੇ ਲਾਇਕ ਹੋਗਾ
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ
ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ
ਲੋਕ ਅੱਜ ਕੱਲ ਚੰਗੇ ਦਿਲ ਨੀ.
ਚੰਗੇ ਦਿਨ ਦੇਖਦੇ ਨੇ.
You May Also Like❣️
Best Friends Status in Punjabi
Best WhatsApp Status in Punjabi
Attitude Status in Punjabi Shayari
Attitude Status in Punjabi :- ਦੋਸਤੋ, ਅੱਜਕੱਲ੍ਹ Attitude ਵਿੱਚ ਰਹਿਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੁਹਾਡਾ Attitude ਹੋਵੇਗਾ ਤਾਂ ਤੁਹਾਡੇ ਵਿੱਚ ਕੰਮ ਕਰਨ ਦਾ ਜਨੂੰਨ ਹੋਵੇਗਾ। ਦੋਸਤੋ, Attitude ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਨੀਵਾਂ ਕਰਨਾ, ਕਿਸੇ ਨੂੰ ਆਪਣਾ ਹੰਕਾਰ ਦਿਖਾਉਣਾ, ਹਰ ਇਨਸਾਨ ਦਾ ਆਪਣਾ ਰਵੱਈਆ ਹੁੰਦਾ ਹੈ। ਇਸ ਲਈ ਅਸੀਂ ਤੁਹਾਡੇ ਲਈ Attitude Status in Punjabi ਲੈ ਕੇ ਆਏ ਹਾਂ, ਤੁਸੀਂ ਇਸਨੂੰ ਆਸਾਨੀ ਨਾਲ ਆਪਣੇ Instagram, Whatsapp, Facebook ‘ਤੇ ਕਾਪੀ ਕਰ ਸਕਦੇ ਹੋ।
ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ
ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
ਅਸੀਂ ਸਬਰ ਸਿਦਕ ਦੇ ਪੱਕੇ ਹਾਂ
ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ,ਅੱਗੇ ਬਾਜ਼ ਖੜੇ ਨੇ
ਇੱਕ ਪਾਸੇ ਕਰੂ ਗੱਲ,
ਜੱਟ ਸਾਂਝਿਆਂ ਚੌ ਹੈਣੀ
ਸਾਡੀ ਆਪਣੀ ਪਹਿਚਾਣ ਆ ਬਲਿਆ
ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ
ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ
ਚਿਹਰਿਆਂ ਤੋਂ ਜੱਜ ਨਇਓ ਹੋਣੇ ਬੱਲਿਆ..
ਕੋਈ ਕੱਢਣਾ ਜੇ ਸ਼ੱਕ ਨੇੜੇ ਹੋਕੇ ਦੇਖਲੀ.
ਹੁਸਨਾ ਦੇ ਲੈਂਦੇ ਨਈਓ ਚਸਕੇ
ਜ਼ਿੰਦਗੀ ਦੇ ਲੰਦੇ ਆ ਸਵਾਦ ਨੀ
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ,
ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.
ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ,
ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
ਜਿਹੜੇ ਮੁਸੀਬਤ ‘ਚ ਨਾਲ ਖੜ ਜਾਂਦੇ ਨੇ,
ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
ਤੇ ਜਿਹੜੇ #ਟਾਈਮ ਤੇ ਜਵਾਬ ਦੇ ਦਿੰਦੇ ਨੇ,
#Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ
ਹੱਸਣ #ਖੇਡਣ ਆਏ ਆ #
ਜਿੰਦੇ ਕੋਈ #ਮੁਕਾਬਲਾ ਕਰਨ ਥੋੜ੍ਹੀ
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ
ਹੋਣ ਮਨਸੂਬੇ ਨੇਕ ਤਾਂ ਬੰਦਾਂ
ਕੀ ਨੀ ਕਰ ਸਕਦਾ.
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ
ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ
ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ
ਤੁਸੀਂ ਟੈਨਸ਼ਨ ਨਾ ਲੈਣਾ
ਤਹਾਨੂੰ ਕੁਝ ਨਹੀਂ ਹੋਵੇਗਾ
ਮੈਂ ਹਰ ਰੋਜ਼ ਸਰਬੱਤ
ਦਾ ਭਲਾ ਮੰਗਦਾ ਹਾਂ
ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ
ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ।
Attitude Status in Punjabi 2 line
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ️
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ.
ਤੇਰੀ ਆਕੜ ਨਹੀ ਮੁੱਕ ਦੀ
ਤੇ ਮੇਰਾ ਪਿਆਰ ਨਹੀਂ ਮੁੱਕ ਦਾ
ਜਬ ਤਕ ਕਾਮ ਹੈ।
ਤਬ ਤਕ ਨਾਮ ਹੈ।
ਵਰਨਾ ਦੂਰ ਸੇ ਸਲਾਮ ਹੈ।
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ
ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..
ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ ..
ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ
ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ
ਪੜ ਲਿਖ ਕਰ ਖੁਦਾ ਕੋ ਜੀਤ ਲੀਆ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨਹੀਓ ਰੱਖੀ ਦੇ
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__
ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__
ਸਹਾਰੇ ਲੱਭਣ ਦੀ ਆਦਤ ਨੀ
ਇਕੱਲੇ ਮਹਿਫਿਲਾਂ ਦੇ ਬਰਾਬਰ ਆ
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,
ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ..
ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ –
ਉਹੀ ਅੰਤ ਦੇਖਣ ਨੂੰ ਕਾਹਲੇ ਨੇ
ਜੋ ਮੈਂ ਆਪਣੀ ਹੱਥੀ ਪਾਲੇ ਨੇ
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ ,
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ,
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ “
ਅੱਖ ਦਾ ਤਜ਼ਰਬਾ ਏ ਇੱਲ ਨਾਲ ਦਾ
ਗੱਬਰੂ ਫ਼ੱਟੇ ਚ ਗੱਡੇ ਕਿੱਲ ਨਾਲ ਦਾ
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…
ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਸਿਰੇ ਦੇ ਸਟੇਟਸਾ ਦਾ ਚੱਲਦਾ ਜਮਾਨਾ ਨੀ ,
ਹੋਲੀ -ਹੋਲੀ ਹੋਵੇਗਾ ਸ਼ਹਿਰ ਤੇਰਾ…
ਮੇਰੇ ਨਾਂ ਦਾ ਦੀਵਾਨਾ ਨੀ
Attitude Status in Punjabi Lines
ਬੰਬੇ ਬੈਠੇ-ਬੈਠੇ ਜੱਟ ਨੇ ਦੂਨੀਆ ਹਲਾਤੀ…
ਨੀ ਖੰਟ ਵਾਲੇ ਮਾਨ ਨੇ ਕਤੀੜ ਸੋਚਣ ਲਾਤੀ
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ ,
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ੴ ੴ ਮਨ ਨੀਵਾਂ
ਮੱਤ ਉੱਚੀ ੴ ੴ
ਤੋਹਫੇ ਚ ਨਾ ਗੁਲਾਬ ਲੈ ਕੇ ਆਈਂ.
ਕਬਰ ਤੇ ਨਾ ਚਿਰੇਗ ਲੈ ਕੇ ਆਈਂ ,
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ
ਜੇ ਆਈ ਤਾਂROYALSTAG ਦੀ ਬੋਤਲ
ਤੇ Dispogal ਗਲਾਸ ਲੈ ਕੇ ਆਈ..
ਜਿੱਥੇ ਲੱਗਦੇ ਨਾ ਪੈਰ, ਓਥੇ ਲਾ ਤੇ ਬੰਨ੍ਹ ਨੀ…
ਦੂਜਿਆਂ ਨੂੰ ਨਿੰਦੀ ਜਾਣਾ, ਸਾਡਾ ਕੰਮ ਨੀ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ
ਕਿਸਮਤ ਨੂੰ ਚੈਲੰਜ ਕਰਦੇ ਆਂ
ਨੀ ਜਦ ਪਾਸਾ ਪਲਟੂ ਵੇਖਾਂਗੇ…
ਜਿੰਦਗੀ ਜਿਉਣ ਦਾ
ਸਵਾਦ ਲੈਨੇ ਆ
ਲਿਖਦੇ ਰਹੇ ਤੈਨੂੰ ਰੋਜ ਹੀ
ਮਗਰ ਖੁਆਹਿਸ਼ਾਂ ਦੇ ਖਤ
ਕਦੇ ਅਸੀ ਭੇਜੇ ਹੀ ਨਹੀ।
ਡਰਦੇ ਸੀ ਤੇਰੇ ਇਨਕਾਰ
ਤੋਂ ਕਿਉਕਿ ਸਾਡੀ ਖੁਆਹਿਸ਼
ਤਾਂ ਤੈਨੂੰ ਅਪਣਾਉਣਾ ਸੀ।
ਜਿੰਨੇ ਨਾਦਾਨ ਰਹੋਗੇ
ਓਨੇ ਆਸਾਨ ਰਹੋਗੇ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !!
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
ਮੁਕਾਮ ਤੋ ਮੌਤ ਹੈ ਜਨਾਬ,
ਜਰਾ ਠਾਠ ਸੇ ਚੱਲੇਗੇ
ਹਰ ਇੱਕ ਤੇ ਭਰੋਸਾ ਨਾ ਕਰੋ।
ਕਿਉਂਕਿ
ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ।
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ…
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…
ਲੋਕ ਅੱਜ ਕੱਲ ਚੰਗੇ ਦਿਲ ਨੀ…
ਚੰਗੇ ਦਿਨ ਦੇਖਦੇ ਨੇ.
ਲੋਕਾਂ ਵਾਂਗੂੰ ਕਰਦੇ ਜੇ ਦੱਗੇਬਾਜ਼ੀਆਂ ਸਾਡੇ
ਸਿਰ ਯਾਰੀਆਂ ਦਾ Crown ਹੁੰਦਾ ਨਾ
ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ…
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਅਸੂਲ :- ਪੱਕੇ
ਸੁਭਾਅ :- ਨਿਮਰਤਾ
ਨਸ਼ਾ :- ਯਾਰੀ ਦਾ
ਪਿਆਰ:- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ
ਕਿਸੇ ਕੋਲ Ego ਆ
ਤੇ ਕਿਸੇ ਕੋਲ Attitude ਆ
ਪਰ ਆਪਣੇ ਕੋਲ ਤਾ
ਇੱਕ ਦਿਲ ਹੈ
ਉਹ ਵੀ ਬੜਾ Cute ਆ.
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,
ਨਾਲੇ ਕਰਦੇ ਆ ਕਾਪੀ ਜੱਟ ਦੀ
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜਰੂਰ ਲੱਗੀ ਆ
Attitude Status in Punjabi 2023
ਉਚੀ ਸੋਚ ਦਿਲ ਦੇ ਆਜ਼ਾਦ
ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼
ਬੱਲੀਏ
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ,
ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਲ਼ੋਕਾ ਵਾਗੂ FORMALITY ਨਹੀ ਕਰਦੇ ਪਰ ਤੇਰੇ
CHD ਯੈਕੀਅਾ ਤੋ ਘੱਟ ਨੀ ਸਿੱਧੇ ਸਾਧੇ PANDU
ਜਿਹੇ ਮੁੰਡੇ ਹਾ ਬੱਸ ਪੱਗਾ ਵਿੱਚ ਪਾਉਣੇ ਅਾੳੇੁੁੇਦੇ ਵੱਟ ਨਹੀ
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ
ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ
ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਇੱਕ ਤੁਸੀ ਸੋਹਣੇ ਇੱਕ ਤੁਹਾਡੇ ਨੈਣ ਸੋਹਣੇ,
ਇਹਨਾਂ ਨੈਣਾਂ ਨੂੰ ਨਾ ਮਟਕਾਇਆ ਕਰੋ,
ਕੀ ਹੋਇਆ ਅਸੀ ਘੱਟ ਸੋਹਣੇ !!
ਪਰ ਸਾਨੂੰ ਦੇਖ ਕੇ ਨਾ ਨੀਵੀਆਂ ਪਾਇਆ ਕਰੋ
ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ ਜਾਦੇਂ ਓ,
#ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ,
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।
ਜਦ ਮੈਨੂੰ ਪਤਾ ਏ ਕਿ #ਵਾਹਿਗੁਰੂ ਮੇਰੇ ਨਾਲ ਏ,
ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ
ਕਿ ਕੌਣ -ਕੌਣ ਮੇਰੇ ਖਿਲਾਫ ਏ#
ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.ਏਹੋ ਜਿਹੇ ਰੱਖ ਕੇ ਅਸੂਲ ਚੱਲੀਏ
ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ
ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
“ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ
ਅਾਉਂਦਾ””ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਸੱਜਣਾਂ ਦੀ ਪੱਗ ਵਰਗੀ”
ਦਿਲਦਾਰ ਬੰਦੇ ਆ ਜਨਾਬ
ਜ਼ਿੰਦਗੀ ਖੁੱਲ ਕੇ ਜਿਉਨੇ ਆ
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਨੀ ਜੇ ਤੂੰ ਘਰ ਦੀ ਸ਼ਰਾਬ ਵਾਗੂੰ ਚੜਦੀਤੇ ਜਹਿਰ ਵਾਗੂੰ ਜੱਟ ਚੜਦਾ..
ਨੀ ਜੇ ਤੂੰ L.G ਦੇ ਰੋਂਦ ਵਰਗੀਤੇ ਜੱਟ#webley_scott. ਵਰਗਾ
ਧੂੰਦਲੇ ਸਟਾਰ ਚਮਕਾਉਣੇ ਨੇ….
ਉਹ ਟਾਇਮ ਕਿੰਨਾ ਚੀਰ ਮਿੱਤਰਾਂ ਨੂੰ ਟਾਲ ਲੂ .
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ
ਹੁਣ ਤਾਂ ਬਣ ਕੇ ਲਾਟ ਫੂਕ ਦੀ ਫਿਰਦੀ ਏ__
ਜਦੋ # Yaar ਨੇ ਲਾਤੀ #ਅੱਗ ਸੇਕਦੀ ਰਹਿ ਜਾਏਗੀ
ਤੇਰਾ #Time ਐਂ # kuriye ਕਰ ਲਾ ਟਿੱਚਰਾਂ ਨੀ
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ..
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ…
ਨਦੀਆਂ ਆਪ ਮਿਲਣ ਆਉਣਗੀਆਂ….
ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ !!
ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।
ਜੇ ਤੂੰ Sohni ਆ ਤਾਂ, Sweet ਮੈਂ ਵੀ ਬਹੁਤ ਆ.ਜੇ
Attitude ਤੇਰੇ ਚ ਹੈ, ਤਾਂ Dheeth ਮੈ ਵੀ ਬਹੁਤ ਆ
ਭੁੱਲਿਆ ,ਨੀਂ ਪੰਗੇ ਭਾਮੇਂ ਫੱਕਰ ਹੋਇਆ,,ਆ
ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ
You May Also Like❣️
Attitude Status in Punjabi with Image
Attitude Status in Punjabi Pic:- ਤੁਸੀਂ ਜਾਣਦੇ ਹੋ ਕਿ ਜੀਵਨ ਵਿੱਚ ਰਵੱਈਆ ਕਿੰਨਾ ਮਾਇਨੇ ਰੱਖਦਾ ਹੈ। ਲੋਕ ਇੱਕ ਆਮ ਆਦਮੀ ਨੂੰ ਮੂਰਖ ਸਮਝਦੇ ਹਨ। ਅਜਿਹੇ ਲੋਕਾਂ ਲਈ, ਅੱਜ ਅਸੀਂ ਉੱਚ-ਗੁਣਵੱਤਾ ਵਾਲੇ ਰਵੱਈਏ ਸਥਿਤੀ ਚਿੱਤਰ, ਨਵੀਨਤਮ ਵਟਸਐਪ ਐਟੀਟਿਊਡ ਸਟੇਟਸ ਡੀਪੀ ਅਤੇ ਕੂਲ ਐਟੀਟਿਊਡ ਕੋਟਸ ਚਿੱਤਰ ਲੈ ਕੇ ਆਏ ਹਾਂ। ਇੱਥੇ ਤੁਹਾਨੂੰ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਲਈ ਸਭ ਤੋਂ ਖਤਰਨਾਕ ਸਟੇਟਸ ਮਿਲਣਗੇ। ਉਮੀਦ ਹੈ ਕਿ ਤੁਸੀਂ ਇਸ ਪੋਸਟ ਨੂੰ ਜ਼ਰੂਰ ਪਸੰਦ ਕਰੋਗੇ Attitude Status in Punjabi.
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ,
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ
ਹਿੱਡ ਤੇਰੇ ਨਾਲ ਜਿੰਦਗੀ ਬਤਾਉਣ ਦੀ…
ਨੀ ਮੈ ਦੇਖ ਕੇ ਬਗਾਨਿਆ ਨੀ ਡੌਲਦਾ..
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
ਿਪੱਛਲੇ ਜਨਮ ‘ਚ ਕੀਤਾ ਕੋਈ ਪੁੰਨ ਹੋਉੁ,ਿਜਹੜਾ ਜੰਮੇਆ ਮੈ ਿਸੰਘ ਸਰਦਾਰਾਂ ਦੇ..
ਸਾਨੂੰ ਫੋਕੇ ਪਿਹਰਾਵੇਅਾਂ ਦੀ ਲੋੜ ਨਹੀ,ਗੁਰਾਂ ਨੇ ਬਖਸ਼ੇ ਤਾਜ ਦਸਤਾਰਾਂ ਦੇ..
BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, . .
TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ MUNDA
ਅੱਡੇ ਨਾਲ ਲਗਦੀ ਜਮeen Warga
ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ,,,,
ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ
TREND ਨਾਲ ਤਾਂ ਦੁਨੀਆਂ ਚਲਦੀ ਹੋਊ
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..
ਪਰ ਤੇਰੀ ਆਕੜ ਹੀ ਨਹੀਂ ਮੁਕਦੀ
ਇੱਕ ਦਿਲ ਵਾਲੀ ਗੱਲ ਤੈਨੂੰ ਕਹਿਣ ਨੂੰ ਫਿਰਾ….
ਬੂਲਿਆ ਤੇ ਆਕੇ ਪਰ ਰੁੱਕ ਜਾਦੀ ਏ…..
Mood ਜਿਆ ਬਣਾਕੇ ਆਵਾਂ ਨਿੱਤ ਬੱਲਿਏ…
ਕਹਿੰਦਾ ਕਹਿੰਦਾ ਰਹਿ-ਜਾ ਪਰ ਮੁੱਕ ਜਾਦੀ ਏ…
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ
ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
#ਯਾਰਾਂ ਨਾਲ ਯਾਰੀਅਾ ਤੇ #ਵੈਰੀਅਾ ਨਾਲ ਵੈਰ ਨੀ
#ਚੰਗਿਅਾ ਨਾਲ ਮਿੱਠੇ ਅਾਂ ਤੇ #ਕੌੜਿਅਾ ਲੲੀ ਜੈਅਰ ਨੀ
# Yaar ਹੋ ਗਿਆ ਤਿਆਰ ਹੀਰੀਏ,
ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ,
ਸਾਹਮਣੇ ਬਿਠਾ ਕੇ # Sohniye
# Photo ਕਰਨੀ Click ਮੈ ਤੇਰੀ
ਜੱਟ “Yamle” ਦੀ ਤੂੰਬੀਂ ਦਾ ਵੀ ਫੈਨ ਅੱਤ ਦਾ,
ਸ਼ੌਕ “Binderkhiye” ਨੂੰ ਵੀ ਸੁਨਣ ਦਾ ਰੱਖਦਾ,
“Gippy-Diljit” ਨੂੰ ਵੀ ਮੈਂ ਕਦੇ ਨਾਂ ਸਿਆਣਦਾ,
ਪਰ ਮੈਂ ਤਾਂ ਪੱਕਾ ਢੀਠ ਫੈਨ ਯਾਰੋ “Babbu Maan” ਦਾ
ਵਖਤ ਸਿਖਾ ਰਿਹਾ.
ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ
ਤਾਂ ਕਦੇ ਜਿੱਤਾਗੇ ਵੀ
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ
ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਤੋਰ ਨਹੀਂ.!!
..ਸੁਣ ਭਾਵੇਂ ਤੂੰ ਨਾ ਸੁਣ ਸੱਜਣਾ ਵੇ ਸਾਡੀ ਤਾਂ ਫ਼ਰਿਆਦ ਏ ‘;’;
ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਕੋਈ ਤੈਥੋਂ ਬਾਅਦ
ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ
ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ
ਬਹੁਤ ਮਿਲ ਜਾਣਗੇ ਮੇਰੀ #ਤਾਰੀਫ ਕਰਨ ਵਾਲੇ ,
ਇਕ ਵਾਰ ਮੇਰੀ ਮੌਤ ਦੀ ਅਫਵਾਹ ਉੜਾ ਕੇ ਤਾਂ ਦੇਖੋ .
ਉਹ ਯਾਰ ਉੱਤੇ Senti ਹੋਈ ਫਿਰਦੀ…
ਜਿਹਦੇ ਪਿੱਛੇ ਘੁੱਮਦੀ mandeer ਚਿਰਦੀ…
ਉਹ ਲੇਕੇ ਮੁੱਖ ਤੇ Smile…
ਤੇ ਹੱਥ ਵਿੱਚ ਫੜ ਕੇ ਗੁਲਾਬ….
ਸੱਚੀ ਯਾਰੋ ਉਹ ਤੁਹਾਡੇ ਯਾਰ ਉੱਤੇ ਫਿਰੇ ਮਰਦੀ
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ
ਆਪਣਿਆਂ ਤੋਂ ਹੀ ਲੈਂਦੇ ਆ.
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ ਹਾਂ
ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ
ਹਿੰਡ ਤੇਰੇ ਨਾਲ ਜਿੰਦਗੀ ਬਿਤਉਣ ਦੀ
Janjua ਦੇਖ ਕੇ ਬਿਗਾਨੀਅਾਂ ਨੀ ਡੁੱਲਦਾ ਦਾ..
ਐਸ਼ ਦੀ ਜ਼ਿੰਦਗੀ ਜਿਉਂਦੇ ਆ darling
ਅਸੀ ਕਿਸੇ ਦਾ ਖੌਫ ਨਹੀ ਰੱਖਦੇ…
ਥੁੱਕ-ਥੁੱਕ ਚਟਦੇ ਨੇ ਜੋ ਬੇਲੀਉ
ਨਫੇ ਤੱਕਦੇ ਨੇ ਯਾਰੀ ਦੇ ਵਪਾਰ ਚੋਂ,,
ਇੱਥੇ ਟਕੇ-ਟਕੇ ਵਿਕਦੀ ਆ ਦੁਨੀਆਂ
ਪਰ ਯਾਰ ਨਹੀਉਂਮਿਲਦੇ ਬਾਜ਼ਾਰ ਚੋਂ
Attitude Status in Punjabi
ਪਿਆਰ ਤਾਂ ਦਿਖਾਵਾ ਕਰਨ ਵਾਲਿਆਂ ਨੂੰ ਮਿਲਦਾ ਹੈ,
ਦਿਲੋ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਹਨ ਮੰਨਿਆ ਤੂੰ
# Kudi ਏ ਬੰਦੂਕ ਵਰਗੀTere ਡਰ ਤੋਂ ਹਰੇਕ ਬੰਦਾ ਭੱਜਦਾ..ਤੇਰਾ
# Yaar ਵੀ LG ਦੇ ਰੋਂਦ ਵਰਗਾਜਿਥੇ ਵੱਜਦਾ ਕਸਰ Nahi ਛੱਡਦਾ.
ਕੁਝ ਉਸਦੀ #_ਆਕੜ ਸੀ ਕੁਝ #_ਮੇਰਾ #_ਗੁੱਸਾ ਸੀ
ਉਹ #_ਨਖਰੇ ਕਰਦਾ ਸੀ #_ਸੁਭਾਅ ਮੇਰਾ ਵੀ #_ਪੁੱਠਾ ਸੀ
Attitude Status in Punjabi Breakup
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ.
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਬੜੇ ਰਿਸ਼ਤੇ ਨਿਭਾ ਲੇ ਪੈਰੀ ਡਿੱਗ ਡਿੱਗ ਕੇ,
ਹੁਣ ਦੱਸਣਾ ਕੲੀਅਾਂ ਨੂੰ ATTITUDE ਕਿਹਨੂ ਕਹਿੰਦੇ ਅਾ
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ
!ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ
ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਗੁੱਡੀ ਅਬੰਰਾਂ ਦੀ ਹਿੱਕ ਤੱਕ ਚਾੜੀ ਹੋਈ ਆ,
ਕੰਡ ਵੱਡੇ ਵੱਡੇ ਵੈਲਿਆਂ ਦੀ ਝਾੜੀ ਹੋਈ ਆ !!
ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,
ਤੇ ਅਸੀਂ ਕੀਮਤੀ
ਚੰਗੀ ਹਾਂ ਤਾ ਬਹੁਤ ਚੰਗੀ ਆ ,
ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।।।
Attitude Status in Punjabi
ਤੇਰਾ ਦਿਲ ਆ ਕੇ ਮੰਤਰੀ ਦਾ ਅਸਤੀਫ਼ਾ
ਕਦੋਂ ਦਾ ਮੰਗੀ ਜਾਨਾ ਦਿੰਦੀ ਕਿੳੁਂ ਨੀ
ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਅਸੀ ਉਹਨਾ ਕੋਲੋ ਸਲੂਟ ਮਰਵਾਤੇ ਬੱਲਿਆ
ਜਿਹੜੇ ਅਖਦੇ ਸੀ ਕਰੂ ਕੀ ਜਵਾਕ ਕੱਲ ਦਾ
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਮਿਜ਼ਾਜ ਹਵਾਵਾਂ ਨਾਲ ਤੁਰਨ ਦਾ ਜੇ ਰੱਖਣਾ ਹੈ
ਭਾਲ ਛੱਡ ਮਨਾ!ਮਿੱਟੀ ਵਿੱਚ ਅਲੋਪ ਪੈੜਾਂ ਦੀ
ਕੁੜੀ ਸੋਹਣਿਆ ਲੂਡੋ ਦੀ Game ਵਰਗੀ ,
ਡੰਗ ਮਾਰਦੀ 99 ਤੇ ਜਾ ਕੇ..
ਚਾਹੇ ਦੇਰ ਨਾਲ ਸਹੀ,
ਪਰ ਵਾਪਸੀ ਸ਼ਾਨਦਾਰ ਕਰਾਂਗੇ..
ਫੋਕਿਆ ਡਰਾਵੇਆਂ ਨਾਲ ਵੈਰੀਆ…
ਮਸਲੇ ਦਾ ਹੱਲ ਨੀ ਹੁੰਦਾ…
ਬਹੁਤੀ ਅੱਤ ਚੱਕੇ ਜਿਹੜਾ ਜੱਗ ਤੇ…
ਉਹਦਾ ਕਦੇ ਕੱਲ ਨੀ ਹੁੰਦਾ।
ਅੱਜ ਕਹਿਣ ਹੀ ਲੱਗਾ ਹਾਂ, ਪਰ ਕਹਿਣਾ ਨੀ ਚਾਹੁੰਦਾ
ਤੂੰ ਰੱਖਣਾ ਨਹੀਂ ਚਾਹੁੰਦੀ ਤੇ ਮੈਂ ਰਹਿਣਾ ਨੀ ਚਾਹੁੰਦਾ
ਯਾਰਾ ਕੋਈ ਹੱਦ ਵੀ ਹੁੰਦੀ ਏ, ਇੰਝ ਥੱਲੇ ਲਾਉਣੇ ਦੀ
ਤੇਰੀ ਆਦਤ ਹੀ ਬਣ ਗਈ ਏ, ਮੈਨੂੰ ਰੋਜ਼ ਰੁਵਾਉਣੇ ਦੀ
Attitude Status in Punjabi
ਹੁਣ ਕੌਣ ਖਰੀਦੂਗਾ ਤੇਰੇ ਹੰਝੂ ਹੀਰਿਆ ਦੇ ਭਾਅ ਵਿੱਚ
ਤੇਰੇ ਦਰਦਾਂ ਦੇ ਸੌਦਾਗਰ ਨੇ ਮੁਹੱਬਤ ਹੀ ਛੱਡ ਦਿੱਤੀ
ਜ਼ਿੰਦਗੀ ‘ਚ ਏਹੋ ਜੇਹੇ ਇਨਸਾਨ ਤੇ ਕਦੇ ਜ਼ੁਲਮ ਨਾ ਕਰਨਾ,
ਜਿਸ ਕੋਲ ਫਰਿਆਦ ਕਰਨ ਲਈ ਖੁਦਾ ਦੇ ਬਿਨਾਂ ਕੋਈ ਹੋਰ ਨਾ ਹੋਵੇ”
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..
ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
Attitude Status in Punjabi
ਜੇ ਤੇਰੇ ___ਯਾਰ ਤੇਰੀ #__ਸ਼ਾਨ ਨੇ ਤਾਂ..
ਮੇਰੀਆਂ ਸਹੇਲੀਆਂ ਮੇਰੀ __ਜਾਨ ਨੇ..
“ਆਪਣੀ ਖੁਸ਼ੀਆਂ ਦੀ ਚਾਬੀ ਕਿਸੇ ਨੂੰ ਨਾ ਦਿਉ,
ਕਿਉਂਕਿ ਅਕਸਰ ਲੋਕ ਚੀਜ਼ਾਂ ਨੂੰ ਗਵਾ ਦਿੰਦੇ ਹਨ”
ਦਿਲਦਾਰਾਂ ਦੀ ਕਮੀ ਤਾਂ ਸਾਨੂੰ ਵੀ ਨੀ ਪਰ….
ਜਜਬਾਤਾਂ ਨਾਲ ਖੇਡੀਏ ਇਹੋ ਜਿਹਾ ਜਮੀਰ ਨੀ.
Latest Attitude Status in Punjabi
#ਲੱਖਾ ਹੀ ਮਕਾਨ #ਤਬਾਹ ਹੁੰਦੇ ਨੇ ਜਦ ਕੋਈ #ਮਹਿਲ ਬਣਦਾ ਏ
ਇੱਥੇ #ਆਸ਼ਕਾ ਦੇ #ਮਰਨ ਤੇ #ਕਫ਼ਨ ਵੀ #ਨਸੀਬ ਨਹੀ ਹੁੰਦਾ
ਤੇ #ਜਦ ਕੋਈ #ਹਸੀਨਾ ਮਰੇ ਤਾ #ਤਾਜ_ਮਹਿਲ ਬਣਦਾ ਏ.
ਕਦੇ ਰੋਵੇਗੀ ਮੱਥੇ ਤੇ ਹੱਥ ਮਾਰਕੇ…
ਨੀ ਹੁਣ ਤਾਂ ਵਜਾਉਂਦੀ ਤਾੜੀਆਂ…
ਸਾਡੇ ਸਾਹਮਣੇ ਉਹ ਕੀ ਲੱਗਦੇ…
ਨੀ ਤੂੰ ਜਿਹਨਾ ਨਾਲ ਲਾਈਆ ਯਾਰੀਆਂ।
Jehde vekh vekh krde ne tichra
ਉੰਨਾ nu ਡੁੰਗੀਆਂ socha ਦੇ ਵਿਚ ਧਸੁਗਾ,
ਵੇਲਾ ਆ ਲੈਣਦੇ ਝੱਲਿਆ hunda ਕਿ ਆ ਜੱਟ ,
ਇਹ ਤੈਨੂੰ ਹਿੱਕ ਠੋਕ ਕੇ ਦਸੁਗਾ
ਨਾ ਮੈ ਪਾਉਂਦੀ Gucci ਨਾ armani ਵੇ ,
ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
ਮਾਣ ਨੀ ਕਰੀਦਾ, ਸੱਚੇ ਰੱਬ ਤੋ ਡਰੀਦਾ,
ਜੇਹੜਾ ਦਿੰਦਾਂ ਸਾਨੂੰ ਪਾਉਣ ਤੇ ਹਡਾਉਣ ਨੂੰ….
“ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ ਕਾਫੀ ਸਮਾਂ ਹੋ
ਗਿਆ, ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ ਘਰ ਲੱਭਣ”
ਵੈਰੀਆਂ ਲਈ ਹਮੇਸ਼ਾ ਆਪਣਾ ਇਕੋ ਈ ਜਵਾਬ ਆ
ਜੇ ਤੁਸੀ ਨੀ ਸਿੱਧੇ ਪੁੱਤ ਦਿਮਾਗ ਆਪਣਾ ਵੀ ਖਰਾਬ ਆ
ਐਨਾ Time ਕਿੱਥੋ ਅੱਲੜਾਂ ਨਾਲ ਬੈਠ ਜਾ,,,
ਅਜੇ ਯਾਰਾ ਨਾਲ ਲੁੱਟਣੇ ਮੈਂ ਬੁੱਲੇ ਆ
ਮੇਰੀ Facebook News Feed ਦੇ
ਮੁਤਾਬਿਕ ਮੈਨੂੰ ਛੱਡ ਕੇ ਹਰ ਕੋਈ ਬਹੁਤ ਖੁਸ਼ ਹੈ”
Attitude Status in Punjabi
ਬਚਾ ਕੇ ਰੱਖੀ ਮਾਲਕਾ ਦਿਲ ਤੋੜਨ ਵਾਲ਼ਿਆਂ ਦੀ ਮਾਰ ਤੋਂ
ਅਸੀਂ ਤਾਂ ਪਹਿਲਾ ਹੀ ਨਹੀਂ ਸੰਭਲੇਂ ਪਿੱਠ ਪਿੱਛੇ ਹੋਏ ਵਾਰ ਤੋਂ
I’m Sorry ਜੇ ਮੈਂ ਬਦਲ ਗਈ ਹਾਂ,
ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,
“ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..
ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ”
kisMaT nal ਲੜਨ ਦਾ ਜਿਗਰਾ ਰੱਖਦੀ
aw jaTti ohnÁ chO nhi ਜਿਹੜੇ
ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ ਪਾਈ fiRde aw
ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.
Attitude Status in Punjabi
“ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ”
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ..
ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ
#ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ
ਕਰੀਏ #Judgement ਕੁੜ੍ਹੇ !
“ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ
ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ”
“ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ”
ਸਫ਼ਾਰਿਸ਼ਾਂ ਦੀ ਜ਼ਰੂਰਤ ਹੋਰਾਂ ਲੋਕਾਂ
ਨੂੰ ਪੈਂਦੀ ਆ ਸਾਡੀ ਤਾਂ ਅੜੀ ਹੁੰਦੀ ਆ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.
ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ
ਕਰੋ ਕਿਊਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ
ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ”
Attitude Status in Punjabi
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂ
ਯਾਰਾਂ ਲਈ ਦਿਨ ਰਾਤ ਹੁੰਦੀ ਐ #wardaat_
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
Attitude Status in Punjabi For Facebook
“ਮੁੱਛ ਫੁੱਟ ਪੀ ਗੱਭਰੂ ਨੂੰ, ਨੀ ਗੁੱਤ ਤੇਰੀ ਨਾਗ ਬਣਨ ਨੂੰ
ਕਾਹਲੀ, ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ ਦਨਾਲੀ”
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ
ਗਏ ਹਮੇਂ ਬਦਨਾਮ ਕਰਤੇ ਕਰਤੇ
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
“ਬਣ ਨਾ ਦੀਵਾਨਾ ਦਿਲਾ,
ਜੱਗ ਹੈ ਬੇਗਾਨਾ ਦਿਲਾ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ..
ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ
ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ
“ਕਿੱਥੇ ਜਾਨੀ ਏ ਕੱਤੇ ਦੀ ਧੁੱਪ
ਬਣਕੇ ਹਵਾਵਾਂ ਤੈਨੂੰ ਪੁੱਛਣ ਗੀਆਂ”
ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ
ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ,
ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ
ਵਕ਼ਤ ਤਜੁਰਬਾ ਤਾ ਦੇ ਜਾਂਦਾ..
ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |”
Attitude Status in Punjabi
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ
ਆ ਮਿਤਰਾ ਘੱਟ ਕੋਇ ਵੀ ਨਹੀ ਆ
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ
ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ
ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ
ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ,
ਸੱਜਣਾਂ ਦੀ ਪੱਗ ਵਰਗੀ”
ਪਰਖ਼” ਕੇ ਪਤਾ ਲੱਗਦਾ ਉਂਝ ਵੇਖਣ ਨੂੰ
ਤਾਂ ਸਾਰੇ ਈ ਚੰਗੇ” ਲੱਗਦੇ ਆ.
ਕੁਝ ਪੰਨੇ ਕੀ ਫਟੇ ਜਿੰਦਗੀ ਦੀ ਕਿਤਾਬ ਦੇ
ਲੋਕਾਂ ਨੇ ਸਮਝਿਆ ਸਾਡਾ ਦੌਰ ਹੀ ਖਤਮ ਹੋ ਗਿਆ
ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ
ਅਾਉਂਦਾ””ਜੱਟੀ ਮੰਨਿਆਂ ਤੂੰ ਹੀਰ ਵਰਗੀ, Jatt ਦਾ
ਵੀ ਸੁਣ ਅੱਲੜੇ ਪਾਣੀ ਪਿੰਡ ਦੀ ਮੰਡੀਰ ਭਰਦੀ”
ਸਿਰਫ ਜਿਉਣ ਦੇ ਅਸੂਲ ਬਦਲੇ ਨੇ,
ਜਨੂਨ ਅੱਜ ਵੀ ਓਹੀ ਐ,
ਬੱਸ ਤਸੀਰ ਠੰਡੀ ਰੱਖੀ ਐ,
ਖੂਨ ਅੱਜ ਵੀ ਓਹੀ ਐ
“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ .
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,ਪਰ ਜਿੱਦਣ ਦਿਮਾਗ ਫਿਰ ਗਿਆ,
ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ
Attitude Status in Punjabi
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ ,
ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ .
ਮੈ ਤੇ ਯਾਰੋ ਇਹ ਸੋਚ ਆਪਣਾ ਦਿਲ ਸਮਝਾ ਲਿਆ ਕੇ
ਓਹ ਦੇ ਚੰਡੀਗੜੀਏ attitude ਨੇ ਪਿਆਰ ਮੇਰਾ ਖਾ ਲਿਆ
ਕਰਦਾ ਸੀ ਕਾਲ ਤੇ ਬਿਜ਼ੀ ਜਹੀ ਰਹਿੰਦੀ ਸੀ
ਬਿਨਾ ਗੱਲੋ ਯਾਰੋ ਐਵੇ ਖਿਝੀ ਜਹੀ ਰਹਿੰਦੀ ਸੀ
ਕਹਿ ਕੇ ਗੁੱਡਬਾਏ ਉਸਨੂੰ ਮੈ ਸਿਆਪਾ ਹੀ ਮੁਕਾ ਲਿਆ
ਓਹ ਦੇ ਚੰਡੀਗੜੀਏ attitude ਨੇ ਪਿਆਰ ਮੇਰਾ ਖਾ ਲਿਆ
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ
ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ
Attitude Status in Punjabi for Instagram Post
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਕਹਿੰਦੀ ਸੋਹਣਾ ਤਾਂ ਪਤੰਦਰਾ ਤੂੰ ਖਾਸ ਨੀ,ਬਸ ਤੇਰੀਅਾ
ਮਿਠੀਆਂ ਗੱਲਾਂ ਦੀ ਪੱਟੀ ਹੋਈ ਆ .ਸਕੂਟਰੀ ਰਖਣੀ Pleasure__ਤੇ
Attitude ਏਨਾ ਕੁੜੀਆ ਚ ਜਿਵੇ ਥੱਲੇ ਹੋਵੇ Range Rover
ਜਦੋਂ ਰੱਬ ਨੇ ਵੀ ਕਰਤੀ SUppOrt ਸੋਹਣੀਏ…
ਫਿਰ Oky ਵਾਲੀ ਹੋ ਜਾਣੀ RePorT ਸੋਹਣੀਏ.
Attitude Status in Punjabi
Munde ਤਾ Jatti ਦੀ Look ਤੇ ਬੜੇ ਮਰਦੇ ਨੇ,
ਪਰ ਮੈਨੂੰ ਤੇਰੇ ਵਾਂਗ ਜਨੇ-ਖਨੇ ਨੂੰ ਦਿਲ ਚ ਰੱਖਣ ਦੀ ਆਦਤ ਨਈ.
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ..
ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ.
ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ
ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ
ਦੂਰੋਂ ਦੂਰੋਂ ਲਾਵੇ ਕਿਉ ਅਣਦਾਜੇ ਛੋਟਿਆ
ਕੇਰਾਂ ਨੇੜੇ ਹੋਕੇ ਦੇਖ ਦਿਲੋ ਜੱਟ ਫੱਕਰ Aa
ਸਾਡਾ ਝਗੜਾ ਵੀ ਉਦੋਂ ਹੀ ਹੁੰਦਾ ਜਦੋਂ ਦਰਦ ਹੁੰਦਾ
ਤੇ ਦਰਦ ਵੀ ਉਦੋਂ ਹੀ ਹੁੰਦਾ ਜਦੋਂ ਪਿਆਰ ਹੁੰਦਾ॥
Attitude Status in Punjabi
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ
ਚੋਕ ਲਾ ਕੇ ਹੋਇਆ ਨੀ Start ਬੱਲੀਏ
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ.ਪਰ ਜੋ ਮਾਪਿਆਂ ਦਾ
ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..
ਖਾਮੀਆਂ ਤੋ ਸਭ ਮੇ ਹੈ ਮੁਸਾਫਿਰ
ਖੁਦਾ ਨਾ ਤੁਮ ਹੋ ਨਾ ਹਮ
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ
ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |
ਕਿਵੇਂ ਗੁਜਰੇਗੀ ਜਿੰਦਗੀ ਇਹ ਸਮਾਂ ਹੀ ਬਹੁਤ ਭਾਰੀ ਆ
ਤੇਰੀਆਂ ਯਾਦਾਂ ਨਾਲ ਪਤਾ ਨਹੀ ਕੀ ਗੂੜੀ ਰਿਸ਼ਤੇਦਾਰੀ ਆ
_ ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਅਜੀਬ ਕੋਸ਼ਿਸ਼ ਮੇਂ ਹੈਂ ਹਮ ,
ਹਮੇਂ ਖੁਦ ਕੋ ਖੁਦ ਸੋ ਜਿਆਦਾ ਅੱਛਾ ਬਨਾਨਾ ਹੈ
Attitude Status in Punjabi
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਮੈਂਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਦੀ ਆ ਸਾਨੂੰ ਬਿਲੋ ਤਾ
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ,
ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,
ਮਿੱਤਰਾਂ ਲਈ ਜਿੰਦ ਜਾਨ ਵਾਰ ਦਿੰਨੇ ਆ
ਟੇਡਾ ਕੋਈ ਚਾਕੇ ਤਾਂ ਖਿਲਾਰ ਦਿੰਨੇ ਆ
ਤੱਕੜੇ ਦੀ ਅੱਡੀ ਚੱਟਦੇ ,
ਮਾੜੇ ਤੇ ਦਿਖਾਉਂਦੇ ਜ਼ੋਰ ਨੇ
ਕੁਝ ਤੇਜ਼ ਦਿਮਾਗੀ ਲੋਕ ,
ਜ਼ਮੀਰੋ ਕਮਜ਼ੋਰ ਨੇ ।
ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾਂ ਮਿੱਠੀਆਂ ਤੇ ਪਹਿਲਾਂ ਹੀ ਸੀ ਮਰਦੀ,
ਫੋਟੋ ਦੇਖ ਕੇ ਸ਼ਦੈਣ ਹੋ ਗਈ
ਤੇਰੀ ਅਾਕੜ ਉਕੜ ਸਾਰੀ ਲਾਹ ਕਿ ਛੱਡਾਂਗੇ !
ਜੇ ਤੂੰ ਲਾ ਲਈ ਕਿਸੇ ਹੋਰ ਨਾਲ
ਅਸੀਂ ਤੇਰੇ ਤੋਂ ਵੀ ਸੋਹਣੀ ਕੋਈ ਫਸਾ ਕਿ ਛੱਡਾਂਗੇ !
Attitude Status in Punjabi
ਫੋਨ ਚਾਰਜ ਤੌ ਲਾਹ ਕੇ ਦੂਜੇ ਦਾ
ਫੋਨ ਚਾਰਜ ਲਾ ਦੇਣਾ ਹੀ ਸਭ ਤੋ ਵੱਡਾ ਪੁੰਨ ੲੇ
ਕੱਢ ਦਿਆਗੇ ਉਹ ਵੀ ਜਿਹੜਾ ਤੇਰੇ ਦਿਲ ਵਿਚ “ਵਹਿਮ” ਆ…
ਪੁੱਛ ਕੇ ਦੇਖ ਆਪਣੇ “YaaRan” ਨੂੰ ਉਹ
ਵੀ ਤੇਰੀ Jatti ਦੇ Fan ਆ..
Attitude Status in Punjabi For WhatsApp
Punjabi Attitude Status For WhatsApp:- ਹੈਲੋ ਦੋਸਤੋ! ਤੁਹਾਨੂੰ ਇੱਥੇ ਪੰਜਾਬੀ ਵਿੱਚ ਵਧੀਆ ਰਵੱਈਏ ਦੀ ਸਥਿਤੀ ਅਤੇ ਰਵੱਈਏ ਦੀ ਸਥਿਤੀ ਅਤੇ ਪ੍ਰੇਮ ਰਵੱਈਏ ਦੀ ਸਥਿਤੀ ਮਿਲੇਗੀ। ਅਤੇ ਤੁਹਾਨੂੰ ਕੁਝ ਨਵਾਂ ਰਵੱਈਆ ਸਟੇਟਸ ਮਿਲੇਗਾ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ। ਵਟਸਐਪ ਅਤੇ ਫੇਸਬੁੱਕ ਦੀ ਅੱਜ ਦੀ ਪੀੜ੍ਹੀ ਵਿੱਚ, ਅਸੀਂ ਹਰ ਰੋਜ਼ ਆਪਣਾ ਵਟਸਐਪ ਜਾਂ ਫੇਸਬੁੱਕ ਸਟੇਟਸ ਬਦਲਣਾ ਪਸੰਦ ਕਰਦੇ ਹਾਂ।
ਇਸ ਲਈ ਅਸੀਂ ਕੁਝ Best Attitude Status in Punjabiਪੋਸਟਾਂ ਲੈ ਕੇ ਆਏ ਹਾਂ। ਇਸ ਤੋਂ ਬਾਅਦ ਜ਼ਿਆਦਾਤਰ Attitude Status With Images ਇੱਥੇ ਪੋਸਟ ਕੀਤੇ ਜਾਂਦੇ ਹਨ ਤਾਂ ਜੋ ਤੁਸੀਂ ਉਨ੍ਹਾਂ ਨੂੰ ਆਪਣੀ DP/ਪ੍ਰੋਫਾਈਲ ਤਸਵੀਰ ਵਿੱਚ ਸੈੱਟ ਕਰ ਸਕੋ।
ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ,
ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,
ਵਕਤ ਖਰਾਬ ਅਾ ੲਿਸੇ ਲੲੀ ਚੁਪ ਬੈਠੇ ਹਾਂਜਦੋ ਦਿਮਾਗ
ਖਰਾਬ ਹੋਗਿਅਾਫੇਰ ਕਲ਼ੇ ਕਲੇ ਦਾ ਹਿਸਾਬ ਕਰਾਗੇ.
ਮੈਂ ਸੁਣਿਆ ਸੀ ਲੋਕਾਂ ਕੋਲੋਂ ਕਿ ਵਕਤ ਬਦਲਦਾ ਆ…
ਫਿਰ ਵਕਤ ਤੋਂ ਪਤਾ ਲੱਗਾ ਕਿ ਲੋਕ ਬਦਲਦੇ ਨੇ.
ਧੋਖਾ ਦੇ ਦੀ ਗੱਲ ਨਾ ਕਰ KuDiYe,
ਇਥੇ ਵਿਸ਼ ਨਾ ਪੁਰੀ ਹੋ ਤੇ ਲੋਕ RaBB
ਬਦਲ ਦਿੰਦੇ ਨੀ ਤੂ ਤਾਂ ਕੀ ਚੀਜ ਆ
ਕਾਹਨੂੰ ਕਰਦਾ ਗੁਮਾਣ ਉਦੋਂ ਟੁੱਟ ਜਾਣਾ ਮਾਣ
ਜਦੋਂ ਅੱਤ ਵਾਲਾ ਅੱਧਕ Rotate⤵ਹੋ ਗਿਆ
ਵੇ ਤੂੰ Rulega ਹਜ਼ਾਰ ਵਾਲੇ Note ਵਾਂਗੂ…
ਜੇ Jatti ਸੋਹਣਿਆ ਕਰੰਸੀ ਵਾਂਗੂ Chnge ਹੋ ਗਈ..
ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ ,
ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ
ਤੁਸੀ ਕੁੱਝ ਪਲ ਆਪਣੇ ਸਾਹਾਂ ਨੂੰ ਰੋਕ ਕੇ ਤਾਂ ਦੇਖੋ
ਬੱਸ ਐਨੀ ਕੁ ਤਕਲੀਫ ਦਿੰਦੀ ਆ ਤੇਰੀ ਖਾਮੋਸ਼ੀ .
Attitude Status in Punjabi
ਮੰਨਿਆ ਤੁੰ ਜੱਟੀਏ ਬੰਦੁਕ? ਵਰਗੀ ਤੇਰੇ ਡਰ ਤੋ ਹਰੇਕ ਬੰਦਾ ਭੱਜਦਾ?.
ਗੱਬਰੁ ਵੀ L.Gਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਈ ਛੱਡਦਾ ?
ਜਿਹੜੇ ਨਾਕਾ ਲੱਗਿਆ ਵੇਖ ਕੇ ਮੋਟਰ ਸਾਈਕਲ ਮੋੜ ਲੈਦੇ ਆ
ਉਹ ਵੀ 26 ਦੇ ਪਰਚੇ ਵਾਲੇ ਸਟੇਟਸ ਪਾਈ ਜਾਦੇ ਆ
ਮੂੰਡਾ ਸੋਹਣਾ ਸੀ, ਜੁਬਾਣੋ ਮਿੱਠਾ ਬੋਲਦਾ ਸੀ…
ਕੂੜਿਏ ਤੂੰ ਭੋਰ ਭੋਰ ਕੇ ਖਾ ਗਈ
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਮੌਤ ਨੂੰ ਖੱਟਣਾ ਤੇ Jatti ਨੂੰ
ਪੱਟਣਾ ਇਕ ਬਰਾਬਰ..
ਗੁਰੂਰ ਕਿਸ ਬਾਤ ਕਾ ਜਨਾਬ ਆਜ
ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..
Attitude Status in Punjabi
ਨਿੱਕੇ-ਨਿੱਕੇ ਖਵਾਬ ਮੇਰੀ ਬੇਬੇ ਜੀ ਦੇ
ਬਾਬਾ ਜੀ ਪੂਰੇ ਕਰ ਦਿਓ..
ਮੇਰੇ ਨਾਲ ਜਿਨੀਆਂ ਪੜੑਹਦੀਆ
ਸਭ ਰੋਲਾ ਪੈਣ ਤੋਂ ਡਰਦੀਆਂ
ਉਝ ਅੱਖ ਮਟਕੇ ਕਰਦੀਆ
ਨੇ ਚੋਰੀ ਚੋਰੀ.
ਹੱਥ ਦੀਆ ਲਕੀਰਾ ਵੀ ਅਜੀਬ ਹਨ
ਹੱਥ ਵਿੱਚ ਤਾ ਨੇ ਪਰ ਵਸ ਵਿੱਚ ਨਹੀ
ਜਿਹੜੇ ਲੋਕੀ ਸੜਦੇ ਉਹਨਾਂ ਨੂੰ ਰੱਜ ਕੇ ਸਾੜੀ ਦਾ
ATTT ਜਿਹਾ SATUTS ਪਾ ਕੇ ਮੁੰਹ ਤੇ ਮਾਰੀ ਦਾ
ਕੱਢ ਦਿਆਗੇ ਉਹ ਵੀ ਜਿਹੜਾ ਤੇਰੇ ਦਿਲ ਵਿਚ “ਵਹਿਮ” ਆ…
ਪੁੱਛ ਕੇ ਦੇਖ ਆਪਣੇ YaaRan”ਨੂੰ ਉਹ ਵੀ ਤੇਰੀ Jatti ਦੇ Fan ਆ.
Attitude Status in Punjabi
ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ!
ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ
ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
ਵੈਰੀਆ ਦੇ ਨਾਗ ਸੀਨੇ ਲੜਿਆ ਪਿਆ
ਲਫਜ਼ਾ ਨਾਲ ਵੀ ਅਕਸਰ ਸੱਟਾਂ ਲੱਗ ਜਾਂਦੀਆਂ ਹਨ ….
ਰਿਸ਼ਤੇ ਨਿਭਾਉਣਾ ਵੀ ਬੜਾ ਨਾਜੁਕ ਜਿਹਾ ਹੁਨਰ ਹੁੰਦਾ ਹੈ
ਪਹਿਲਾ ਲੋਕੀ ਜਖ਼ਮਾ ਤੇ ਲੂਣ ਛਿੜਕਦੇ ਸੀ
ਹੁਣ ਮਿੱਠੇ ਬਣ ਕੇ ਜਖ਼ਮਾ ਤੇ ਮਿੱਠਾ ਛਿੜਕਦੇ ਆ
ਉਹਨੇ ਕਿਹਾ… …ਮੇਰੇ ਇਸ਼ਕ ਚ ਫਨਾਂ ਹੋ ਜਾਂ
ਮੈ ਕਿਹਾ ਮੇਰੇ ਪੇਪਰ ਹੈ ਤੂੰ ਸਾਲੀਏ ਜਰਾਂ ਦਫ਼ਾ ਹੋ ਜਾਂ
Attitude Status in Punjabi Yaari
ਲਾਇਕ ਤਾਂ Auto Liker ਨਾਲ ਵੀ ਹੋ ਜਾਂਦੇ ਆ
ਪਰ ਤੁਹਾਡਾ ਸਾਥ ,ਤੁਹਾਡਾ ਪਿਆਰ ਤਾਂ
ਤੁਹਾਡੇ ਕਿੱਤੇ ਲਾਇਕ ਕੋਮੈਂਟ ਨਾਲ ਹੀ ਮਿਲਦਾ
ਵੇ ਤੂੰ Rulega ਹਜ਼ਾਰ ਵਾਲੇ Note ਵਾਂਗੂ…
ਜੇ Jatti ਸੋਹਣਿਆ ਕਰੰਸੀ ਵਾਂਗੂ Chnge ਹੋ ਗਈ..
Attitude Status in Punjabi
ਭਾਰੀ ਭਰੀ ਪਈ ਆ ਨੀ ਅੱਗ LIFE ਚ :/
_ ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ
4 ਦਿਨ ਮੂੰਗਫ਼ਲੀ ਦੇ ਆਉਣ ਨਾਲ ਬਦਾਮਾ
ਦੇ RATE ਨਹੀਂ ਕੱਟਦੇ ਬੱਲਿਆਂ
ਕੋਈ ਦੂਰ ਏ ਤੇ
ਕੋਈ ਦਿਲ ਦੇ ਕਰੀਬ ਏ
ਪਰ ਮਿਲਣਾ ਉਹੀ ਏ
ਜੋ ਲਿਖਿਆ ਰੱਬ ਨੇ ਨਸੀਬ ਏ
ਤੂੰ ਆਪਣੇ ਆਪ ਨੂੰ ਵੱਡੀ ਸਮਝੇ ਹੀਰ ਨੀਂ
ਮੈਨੂੰ ਤਾਂ ਤੂੰ ਲੱਗਦੀ ਏ ਪੈਸੇ ਦੀ ਪੀਰ ਨੀਂ
ਕਹਿੰਦੀ ਨਾ ਪਾਵੀ Status Sad ਚੰਨਾ
ਹੁੰਦਾ Feel ਮੈਨੂੰ Bad ਚੰਨਾ
ਕੋਈ ਸੋਹਣੀ Photo ਪਾ ਦੇਵਾ ਫੇਰ ਲੜ੍ਦੀ ਰਹਿੰਦੀ ਆ
ਕੋਈ ਹੋਰ ਨਾ ਮਰਜੇ ਮੇਰੇ ਤੇ Bas ਡਰਦੀ ਰਹਿੰਦੀ ਆ
ਤੂੰ ਪਹਿਲਾਂ ਆਪਣਾ Attitude ਸੇਟ ਕਰ..
ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ..
ਤੱਕ ਕੇ ਮੇਰੀ #photo ਨੂੰ
ਚੋਰੀ ਚੋਰੀ #kiss ਤਾਂ ਕਰਦੀ #ਹੋਉ…
ਏਨਾ #ਪਿਆਰ ਦਿੱਤਾ ਸੀ #ਮਰਜਾਣੀ ਨੂੰ
#Miss ਤਾਂ #ਕਰਦੀ ਹੋਉ!
Attitude Status in Punjabi
ਮੌਤ ਨੂੰ ਖੱਟਣਾ ਤੇ Jatti ਨੂੰ
ਪੱਟਣਾ ਇਕ ਬਰਾਬਰ..
ਆਉਣ ਦੀ ਉਡੀਕ ਕਰ ਬੱਲਿਆ ਰਹਿੰਦੇ
ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ
ਖਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ
ਅਾਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ
ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
#ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
#ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ…
ਜਿੰਦਗੀ ਜਿਉਣੀ Jatti ਨੇ ਟੋਹਰ ਨਾਲ ,
ਵੇ ਤੂੰ ਲਾ ਲੈ ਯਾਰੀ ਕਿਸੇ ਹੋਰ ਨਾਲ..
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
Attitude Status in Punjabi
ਹੱਸਣਾ ਸਿੱਖ ਸੱਜਣਾ,
ਮੱਚਣ ਲਈ ਤਾਂ ਲੋਕ ਬੈਠੇ ਨੇ
ਆਕੜ ਸਭ ਵਿੱਚ ਹੁੰਦੀ ਏ
ਬਸ ਵਕਤ ਚੁੱਕਣਾ ਸਿਖਾ ਦਿੰਦਾ ਏ
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,
ਜੱਟ ਦਾ ਦਮਾਗ ਤੇ ਪਿੰਡਾ ਆਲ਼ੇ ਜਵਾਕ_
ਵਿਗੜ ਜਾਣ ਤਾਂ ਬਹੁਤ ਮਾੜੇ ਹੁੰਦੇ ਆ।।
ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ
ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ..
ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ
Attitude Status in Punjabi
ਪੁਰਾਣੇ ਖਿਡਾਰੀ ਆ ਸ਼ਾਹ ਜੀ..||
ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ
Rude ਵੀ ਬੜੇ ਹਾਂ ਤੇ ਜਜਬਾਤੀ ਵੀ ਬੜੇ ਹਾਂ
ਮੱਥੇ ਟੇਕੇ ਵੀ ਬਥੇਰੇ ਤੇ ਪਾਪੀ ਵੀ ਬੜੇ ਹਾਂ
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ,
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ..
ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ
ਸਾਨੂੰ ਸੁੱਟਣ ਦੇ ਖ਼ਾਬ ਨਾ ਦੇਖ
ਕਦੀ ਸਮੁੰਦਰ ਵੀ ਬੋਤਲਾਂ ਵਿੱਚ ਕੈਦ ਹੋਏ ਨੇ
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
Attitude Status in Punjabi
ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ।
ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ
Royal Attitude Status in Punjabi
ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ
ਸਭ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ ,
ਮੈਨੂੰ ਓਹੀ ਚੀਜਾਂ ਪਸੰਦ ਨੇ
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ
ਅਸੀਂ ਰੁੱਕ ਕੇ ਤਾਂ ਚੱਲ ਸਕਦੇ ਆ
ਪਰ ਝੁਕ ਕੇ ਨਹੀਂ
ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ
ਹਰ ਕਿਸੀ ਕੋ ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ
ਦੁਸ਼ਮਣ ਚੰਗੇ ਨੇ
ਦੋਗਲਿਆਂ ਯਾਰਾਂ ਨਾਲੋਂ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
ਰੰਗਾਂ ਦੇ ਕਾਲੇ ਆ
ਦਿਲਾ ਦੇ ਨਹੀਂ
ਕਈਆ ਦੇ ਦਿੱਲ ਵਿੱਚ ਰਹਿੰਦੇ ਆਕਈਆਂ
ਦੀ ਤਾ ਸਮਝ ਤੋਂ ਵੀ ਬਾਹਰ ਆ
ਸਾਨੂੰ ਦਬਾਉਣ ਦੇ ਖ਼ਾਬ ਨਾ ਦੇਖ ਮਿੱਤਰਾ
ਮੁੱਠੀਆ ਵਿੱਚ ਹਵਾਵਾ ਕੈਦ ਨਹੀਂ ਹੁੰਦੀਆ
ਜਿੰਨਾ ਤੂੰ ਕਰੇਂਗਾ ਉਸ ਤੋਂ ਹੀ ਕਰਾਂਗੇਹੁਣ
ਤੂੰ ਸੋਚ ਲੈ ਪਿਆਰ ਕਰਨਾ ਕੇ ਨਫ਼ਰਤ.
Attitude Status in Punjabi
ਬਾਹਲਾ ਮਾਣ ਨਾ ਕਰਿਆ ਕਰ ਹੁਸਨਾਂ ਦਾ
ਤੈਥੋਂ ਸੋਹਣੇ ਖ਼ਾਕ ਹੁੰਦੇ ਦੇਖੇ ਨੇ
ਅਸੀਂ ਜੋ ਹੈਗੇ ਆ ਓਹੀ ਦਿਸਦੇ ਆ ..
ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ
ਰੋਲਾਂ ਕਾਂ ਪਾਓਂਦੇ ਨੇ
ਬਾਜ਼ ਚੁੱਪ ਚਾਪ ਸ਼ਿਕਾਰ ਕਰਦੇ ਨੇ
ਪਰਵਾਹ ਨਹੀ ਕਰੀਦੀ ਹੁੰਦੀ
ਇਹ ਦੁਨੀਆਂ ਵੀ ਕਿਸੇ ਦੀ ਹੋਈ ਆ ਕਦੇ
ਜਦ ਵੀ ਬੈਠੇ ਆ ਉਚਾਈਆ ਤੇ ਬੈਠੇ ਆ
ਕਾਂਵਾਂ ਵਾਂਗ ਬਨੇਰਿਆਂ ਤੇ ਫਿਰਨ ਦੀ ਸਾਨੂੰ ਆਦਤ ਨਹੀਂ
ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ
ਕਾਵਾਂ ਤੇ ਤਿੱਤਰਾਂ ਨੂੰ ਕੀ ਪਤਾ
ਕਿ ਬਾਜ ਦੀ ਪਹੁੰਚ ਕਿੱਥੇ ਤੱਕ ਹੇ
Attitude Status in Punjabi
ਨਕਲ ਤਾਂ ਸਾਡੀ ਬੇਸ਼ਕ ਹੈ।
ਕੋਈ ਕਰ ਲਵੇ ਪਰ ਬਰਾਬਰੀ
ਕੋਈ ਨੀ ਕਰ ਸਕਦਾ…
ਕਦੇ ਹਾਕ ਮਾਰਕੇ ਦੇਖੀ ਸੋਹਣਿਆ
ਬਾਜ਼ਾਂ ਨੂੰ ਮੈਦਾਨ ਛੱਡਣ ਦੀ ਆਦਤ ਨਹੀਂ ਹੁੰਦੀ
ਮਤਲਬ ਲਈ ਕਦੇ ਮਿੱਠੇ ਪੋਚੇ ਨੀ ਮਾਰੇ
ਜਿੱਥੇ ਵਿਗੜਗੀ, ਸੋ ਵਿਗੜਗੀ
ਮੁਝੇ ਆਪਣੀ ਹਦ ਮੇਂ ਰਹਿਣਾ ਪਸੰਦ ਹੈਂ,
ਲੋਕ ਇਸੇ ਮੇਰਾ ਗਰੂਰ ਸਮਝਤੇ ਹੈਂ
ਤਮੀਜ਼ ਨਾਲ ਰਹਿ ਮਿੱਤਰਾ
ਜੇ ਅਸੀਂ ਵਿਗੜੇ ਤੈਥੋਂ ਸਾਂਭੇ ਨਹੀਂ ਜਾਣੇ
Attitude Status in Punjabi
ਸਾਡੇ ਹਾਸੇ ਤੇ ਨਾ ਜਾਈ ਸੱਜਣਾ
ਢਲਦੇ ਸੂਰਜ ਜ਼ਿਆਦਾ ਚਮਕਦੇ ਹੁੰਦੇ ਨੇ
ਜਦੋਂ ਰੱਬ ਨਾਲ ਹੋਵੇ
ਫਿਰ ਦਰਿਆਵਾਂ ਨੂੰ ਵੀ ਝੁਕਣਾ ਪੈਦਾ ਏ