Best Punjabi status:- ਸਟੇਟਸ ਅਪਲਾਈ ਕਰਨਾ ਅੱਜ ਕੱਲ੍ਹ ਲੋਕਾਂ ਦੀ ਆਮ ਗੱਲ ਹੋ ਗਈ ਹੈ, ਅੱਜ ਕੱਲ੍ਹ ਬੰਦਾ ਉੱਠਦਾ ਹੈ, ਬਾਅਦ ਵਿੱਚ ਸਟੇਟਸ ਪਹਿਲਾਂ ਪਾ ਦਿੱਤਾ ਜਾਂਦਾ ਹੈ। ਦੋਸਤੋ, ਜੇਕਰ ਤੁਸੀਂ ਵੀ ਆਪਣੇ WhatsApp, Instagram, Facebook ਨੂੰ ਲੱਭ ਰਹੇ ਹੋ, ਤਾਂ ਤੁਸੀਂ ਸਹੀ ਪੋਸਟ ‘ਤੇ ਆਏ ਹੋ, ਅੱਜ ਦੀ ਪੋਸਟ ਵਿੱਚ,
ਮੈਂ ਤੁਹਾਡੇ ਸਾਰਿਆਂ ਲਈ “Punjabi Status, Best Punjabi Status, Punjabi Status Attitude, Punjabi Status 2 Line, New Punjabi Status , Punjabi Status Shayari, Punjabi Status Love, Punjabi Status Sad, Punjabi Status Yaari, Punjabi Status For Whatsapp, Letest Punjabi Status Lines, Punjabi Status Life, Punjabi Status For Instagram, Punjabi Status Taxt, Punjabi Status Images“, ਜੋ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ। Whatsapp, Instagram, Facebook ਨੂੰ ਕਾਪੀ/ਪਾਸਟ ਕਰੋ। ਅਤੇ ਤੁਸੀਂ ਆਪਣੇ ਸਟੇਟਸ ਨੂੰ ਸ਼ਾਨਦਾਰ ਰੂਪ ਦੇ ਸਕਦੇ ਹੋ। ਅਸੀਂ ਇਹ ਪੋਸਟ ਕਰਦੇ ਹਾਂ, ਤੁਹਾਨੂੰ ਇਹ ਪੋਸਟ ਪਸੰਦ ਆਵੇਗੀ, ਆਓ ਪੜ੍ਹੋ ਇਹ ਵਧੀਆ ਪੰਜਾਬੀ ਸਟੇਟਸ.
Punjabi Status
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ.
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.
ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ
ਵੱਡ ਖਾਵਣ ਨੂੰ, ਇਕ ਇਨਸਾਨ ਦੀ
ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ,
ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ.
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ..
ਅਸੀ ਉਹਨਾ ਲਈ ਖਾਸ ਆ
ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ ,
ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ.
ਦੋਸਤ ਹਾਲਾਤ ਬਦਲਣ ਵਾਲੇ
ਰੱਖੋ ਹਾਲਾਤ ਵੇਖ ਕੇ ਬਦਲਣ ਵਾਲੇ ਨਹੀ
ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ,
ਜਿਨਕਾ ਸਾਥ ਹੈ ਲਾਜਵਾਬ ਹੈ,
ਫੱਕਰਾ ਦਾ ਦਿਲ ਤੋੜ ਕੇ ਨੀ ਤੂੰ ਕਿੱਥੇ ਜਾਏਗੀ
ਜਿੱਥੇ ਵੀ ਜਾਏਗੀ ਧੋਖੇ ਹੀ ਖਾਏਗੀ
ਤੂੰ ਉਹ ਇਨਸਾਨ ਨੂੰ ਗੁਵਾਅ ਲਿਆ
ਜੋ ਸਿਰਫ ਤੈਨੂੰ ਪਿਆਰ ਕਰਦਾ ਸੀ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ,
ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ
ਵਖਤ ਕਾ ਇੰਤਜ਼ਾਰ ਕਰੋ,
ਮੁਕਾਬਲਾ ਹਮ ਸੇ ਹੀ ਹੋਗਾ
ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ
ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ
ਪਰ ਕੋਈ ਯਾਰ ਮਗਰ ਨਾ #ਰਹਿ
ਜਿੰਨਾ ਚਿਰ ਮਤਲਬ ਸੀ, ਸਵਾਦ ਚੇ ਚੱਖਿਆ ਤੂੰ,
ਹੁਣ ਜਿੱਥੇ ਸਾਡੀ ਔਕਾਤ, ਸਾਨੂੰ ਉਥੇ ਰੱਖਿਆ ਤੂੰ.
ਕੁਝ ਰਸਤਿਆ ਤੇ ਪੈਰ ਨਹੀ
ਦਿਲ ਥੱਕ ਜਾਂਦਾ ਹੈ
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ,
ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ।
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ…
ਨਦੀਆਂ ਆਪ ਮਿਲਣ ਆਉਣਗੀਆਂ.
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ.
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ.
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ
ਆ ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
Best Punjabi Status Lines
ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ
ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ.
ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ
ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ
ਅਸੀ ਝੂਠੇ ਸਾਡਾ ਪਿਆਰ ਵੀ ਝੂਠ,
ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ.
ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ,
ਇਸ਼ਕ ਨੇ ਕਦੇ ਹਸਾਇਆ ਨੀ,
ਤੇ ਯਾਰਾਂ ਨੇ ਕਦੀ ਰਵਾਇਆ ਨੀ
ਮੁੰਡਾ ਸਾਊ ਨੀ ਥੋੜਾ ਜਿਹਾ ਵੈਲੀ ਹੋਵੇ,
ਯਾਰੀ ਇੰਨੀ ਕੁ ਕਮਾਈ ਹੋਵੇ,
ਜਿਵੇਂ ਮੋਦੀ ਦੀ ਰੈਲੀ ਹੋਵੇ
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ,
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.
ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ
ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ
ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ.
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ,
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ.
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ.
ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ।
ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ.
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ
“ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ.
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,
ਹਮਸਫਰ ਸਮਝੀ ਬੈਠੇ ਸੀ,
ਪਰ ਉਹ ਮੁਸਾਫਿਰ ਨਿਕਲੇ.
ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ
ਕਦੀ ਸੈੱਲ ਨਹੀਂ ਮੁੱਕਿਆ ਕਰਦੇ.
ਸਾਡੀ ਯਾਰੀ ਦਾ ਸੱਜਣਾ, ਕਦੇ ਅਪਮਾਨ ਨਾ ਕਰੀਂ,
ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ।
ਮੈਂ ਹਾਂ ਗਰੀਬ ਤੇ, ਮੇਰੀ ਵੀ ਗਰੀਬ,
ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ .
ਥਰਮਾਮੀਟਰ ਬੁਖਾਰ ਚੈੱਕ ਕਰਦਾ ਦਲੇਰੀ ਨੀ
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ.
ਅੰਬਰ’ਚ ਉੱਡਣ ਵਾਲੇ ਜਹਾਜ਼ ਕੁਬਾੜ ਵਿਕੇ ਨੇ
ਉੱਚੀ “ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ,
ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ
ਵਕਤ ਬੜਾ ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ
ਤੇ ਗ਼ਮ ਵੇਲੇ ਮੁੱਕਦਾ ਹੀ ਨਹੀ.
Punjabi Status 2 Line
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਚੁਪ ਰਹਿਣਾ ਸਾਡੀ ਮਜਬੂਰੀ ਆ ਸੱਜਣਾ ,
ਨਹੀਂ ਤਾਂ ਦੇਖਿਆ ਕਦੇ ਤਿਤਰ ਬਾਜਾਂ ਅੱਗੇ ਉਡਾਰੀ ਭਰਦੇ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ.
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.
ਔਖੇ ਵੇਲੇ ਯਾਰ ਦਾ, 4 ਦਿਨਾ ਦੇ
ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ।
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ.
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ.
ਕਾਫੀ ਤਜ਼ਰਬਾ ਹੁਣ ਜਿੰਦਗੀ ਦਾ ਮਿੱਠੇ
ਲਫ਼ਜ਼ਾਂ ‘ਚ ਜ਼ਹਿਰ ਦੇਖ ਲਈਦਾ ਹੁਣ.
ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ,
ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ,
ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ.
ਖੇਡ ਕੇ ਚਲਾਕੀ ਜਿੱਤੇ ਨੀ ਕਦੇ
ਹੋਕੇ ਜਜ਼ਬਾਤੀ ਭਾਵੇਂ ਹਾਰ ਜਾਨੀ ਆ.
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ
ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ.
ਦਿਲ ਜੋੜਨਾ ਕੰਮ ਏ ਸਾਡਾ ਤੋੜਨਾ ਤੇਰੀ ਹੀ ਰੀਤ ਏ
ਅੱਜ ਕੱਲ ਦੇਖ ਲੈ ਕੱਲਾ ਚੰਗਾ ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ.
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ.
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ.
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ,
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ.
ਕੁੜੀਏ ਨੀ ਅਜੇ ਕੱਲੀ ਐਨਕ ਨੂੰ ਦੇਖਲੈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨਹੀਂ.
ਦਿਲ ਦੇ ਨੀ ਮਾੜੇ ਪਰਖ ਕੇ ਦੇਖ
ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ
You May Also Like❣️
Best Friends Status in Punjabi
Best WhatsApp Status in Punjabi
Punjabi Status Taxt
Punjabi Status Taxt:- ਹੈਲੋ ਦੋਸਤੋ, ਅੱਜ ਕੱਲ੍ਹ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਆਦਿ ‘ਤੇ ਸਟੇਟਸ ਪੋਸਟ ਕਰਨ ਦਾ ਰੁਝਾਨ ਚੱਲ ਰਿਹਾ ਹੈ। ਫ੍ਰੈਂਡ ਸਟੇਟਸ ਦਾ ਮਤਲਬ ਹੈ ਰੁਤਬਾ, ਸਥਿਤੀ, ਰੁਤਬਾ, ਰੁਤਬਾ, ਰੁਤਬਾ ਜਾਂ ਵੱਕਾਰ, ਅਸੀਂ ਇਸ ਦੀ ਵਰਤੋਂ ਕਿਸੇ ਵਿਅਕਤੀ ਦਾ ਰੁਤਬਾ ਜਾਣਨ ਜਾਂ ਆਪਣਾ ਰੁਤਬਾ ਦੱਸਣ ਲਈ ਕਰਦੇ ਹਾਂ। ਵਟਸਐਪ ਜਾਂ ਫੇਸਬੁੱਕ ‘ਤੇ ਸਟੇਟਸ ਪਾਉਣ ਦਾ ਮਕਸਦ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ‘ਚ ਕਿਸ ਸਥਿਤੀ ‘ਚ ਹਾਂ ਜੇ ਅਸੀਂ ਖੁਸ਼ ਹਾਂ ਤਾਂ ਅਸੀਂ ਕੁਝ ਖੁਸ਼ਹਾਲ ਰੁਤਬਾ ਰੱਖਦੇ ਹਾਂ, ਜੇ ਅਸੀਂ ਦੁਖੀ ਹਾਂ ਤਾਂ ਅਸੀਂ ਦੁਖੀ ਰੁਤਬਾ ਰੱਖਦੇ ਹਾਂ. ਮਤਲਬ ਅਸੀਂ ਕਿਸੇ ਵੀ ਸਥਿਤੀ ਵਿੱਚ ਸਟੇਟਸ ਪਾਉਂਦੇ ਹਾਂ, ਅਸੀਂ ਫੇਸਬੁੱਕ ਜਾਂ ਵਟਸਐਪ ‘ਤੇ ਸਟੇਟਸ ਪੋਸਟ ਕਰਨ ਲਈ status photo, status video, text status ਦੀ ਵਰਤੋਂ ਕਰਦੇ ਹਾਂ
ਤੇਨੂੰ ਚਿੱਟੇ ਦਿਨ ਲੈਜੂ ਕਾਲੀ ਰੇਂਜ ਚੱਕ ਕੇ
ਸਿਵਿਆਂ ਚ ਜਾਕੇ ਹੀ ਬਰੇਕ ਮਾਰਨੀ.
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ.
ਦੋਸਤੀ ਐਵੇਂ ਦੀ ਹੋਣੀ ਚਾਹੀਦੀ ਟੀਚਰ
ਵੀ ਪੁੱਛੇ ਅੱਜ ਤੇਰੇ ਨਾਲ ਵਾਲੀ ਨੀ ਆਈ
ਆਪਣੀ ਆਪਣੀ ਪਸੰਦ ਹੁੰਦੀ ਆਪਣਾ ਆਪਣਾ ਖਿਆਲ ਹੁੰਦਾ
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ ਦਿਲ ਮਿਲੇ ਦਾ ਸਵਾਦ ਹੁੰਦਾ.
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ.
ਕਦਰ ਤਾਂ ਘੱਟਣੀ ਹੀ ਸੀ ਸੱਜਣਾ ਤੇਰੀ ਫ਼ਿਕਰ
ਜੋ ਜਿਆਦਾ ਕਰਨ ਲੱਗ ਗਏ ਸੀ.
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ,
ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|
ਮੈਨੂੰ ਕਿਸੇ ਦੇ ਬਦਲਣ ਦਾ ਕੋਈ ਦੁੱਖ ਨੀ
ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ ਆ.
ਦੋਸਤ ਤਾਂ ਸਭ ਕੋਲ ਹੁੰਦੇ ਆ ਪਰ
ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ
ਦਿਲ ਉਥੇ ਹੀ ਦੇਈਏ,
ਜਿੱਥੇ ਅਗਲਾ ਕਦਰ ਕਰਨੀ ਜਾਣੇ
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ ਜਿਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ.
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ.
ਇੱਜ਼ਤ ਮਿਲਦੀ ਜਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ.
ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ.
ਇਸ ਯੁੱਗ ਦੇ ਰਿਸ਼ਤੇ ਅਜਿਹੇ ਬਣ ਗਏ ਹਨ
ਕਿ ਜੇਕਰ ਤੁਸੀਂ ਆਵਾਜ਼ ਨਹੀਂ ਦਿੰਦੇ ਤਾਂ ਵੀ ਉਹ ਬੋਲਦੇ ਨਹੀਂ
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।
ਮੈਂ ਤਾਂ ਅੱਜ ਵੀ ਕੈਦ ਆਂ,
ਤੇਰੀ ਯਾਦਾਂ ਦੀ ਜੇਲ ਚ.
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ
ਇੱਕ ਤੂੰ ਤੇ ਇੱਕ ਤੇਰਾ ਸਾਥ.
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ.
ਹੋਰਾਂ ਨਾਲੋਂ ਨੀਵੇਂ ਜ਼ਰੂਰ ਹੋਵਾਂਗੇ .
ਪਰ ਕਿਸੇ ਦੇ ਗੁਲਾਮ ਨਹੀਂ
ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ, ਲਫ਼ਜ਼ਾਂ ਦਾ ਕੀ ਏ,
ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.
ਕਿਸੇ ਨੇ ਸੱਚ ਕਿਹਾ… ਆਪਣੀ ਤਕਦੀਰ ਨੂੰ ਨਾ ਪਰਖ,
ਆਪਣੇ ਦੁੱਖ ਨਾ ਦਿਖਾ, ਜੋ ਤੇਰਾ ਹੈ, ਉਹ ਆਪੇ ਹੀ
ਆ ਜਾਵੇਗਾ, ਰੋਜ਼ ਪ੍ਰਾਪਤ ਕਰਨ ਦੀ ਲਾਲਸਾ ਨਾ ਰੱਖੋ।
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ
ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ
ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ
ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ.
Letest Punjabi Status Life
ਜਿੰਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ.
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ
ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ.
ਜੰਨਤ ਨੂੰ ਏ ਤੇਰੇ ਦੀਦਾਰ ਦੇ
ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ.
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ
ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ ਹਿੱਟ
ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ.
ਦਰਦ ਤੋਂ ਦੁਖੀ ਵਿਅਕਤੀ ਕੇਵਲ
ਹੱਸਦਾ ਹੀ ਨਹੀਂ ਸਗੋਂ ਰੋਣਾ ਵੀ ਬੰਦ ਕਰ ਦਿੰਦਾ ਹੈ
ਧੜਕਣਾਂ ਨੂੰ ਵੀ ਰਸਤਾ ਦੇ,
ਦੇ ਸੱਜਣਾ ਤੂੰ ਤਾਂ ਸਾਰੇ ਹੀ
ਦਿਲ ਤੇ ਕਬਜ਼ਾ ਕਰ ਬੈਠਾ.
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ,
ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ.
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ.
ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ.
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ
ਪਰ ਤੇਰੀ ਆਕੜ ਹੀ ਨਹੀਂ ਮੁਕਦੀ
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.
ਪਹਿਲਾ ਦੋਸਤੀ ਚ ਹਿਸਾਬ ਕਿਤਾਬ ਨਹੀਂ
ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ ਮਤਲਬ ਲਈ ਹੁੰਦੀ ਹੈ.
ਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨੀ.,
ਜਿੱਥੇ ਵੀ ਖੜੀ ਦਾ ਆਪਣੇ ਦਮ ਤੇ ਖੜੀ ਦਾ..
ਕਿਸਮਤ ਆਪਣੀ ਰੱਬ ਤੋਂ ਲਿਖਵਾ ਕੇ ਲਿਆਏ ਹਾਂ,
ਇੰਝ ਤਾਂ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾਂ.
ਤੇਰੇ ਖਿਆਲ ਵੀ ਅਖ਼ਬਾਰ ਵਰਗੇ ਨੇ,
ਇੱਕ ਦਿਨ ਵੀ ਛੁੱਟੀ ਨਈ ਕਰਦੇ.
ਉਹ ਲੋਕ ਸਮੇਂ ਵਾਂਗ ਬਦਲ ਜਾਂਦੇ ਹਨ,
ਜਿਨ੍ਹਾਂ ਨੂੰ ਬਹੁਤ ਸਮਾਂ ਦਿੱਤਾ ਜਾਂਦਾ ਹੈ।
ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
ਪਤਾ ਨਹੀਂ ਸੁਧਰ ਗਿਆ ਜਾਂ ਵਿਗੜ ਗਿਆ
ਇਹ ਮਨ ਹੁਣ ਕਿਸੇ ਨਾਲ ਬਹਿਸ ਨਹੀਂ ਕਰਦਾ.
ਕਹਿਤੇ ਹੈ ਹੁਸਨ ਔਰ ਹਸੀਨਾਏ ਤੋਂ ਬਹੁਤ ਹੈ ਇਸ ਦੂਨੀਆਂ ਮੇਂ ਮਗਰ
ਹਮ ਤੋ ਤੁਮਾਰੀ ਸਾਦਗੀ ਔਰ ਅਦਾਓ ਕੇ ਮੁਰੀਦ ਹੈ.
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ,
ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ
ਭਾਵੇਂ ਸਾਡੇ ਮੁੱਲ ਸਸਤੇ ਆ ਪਰ ਵਿਕਦੇ
ਅਸੀ ਮਹਿੰਗੇ ਮੁੱਲ ਤੇ ਵੀ ਨਹੀ.
ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ,
ਉਸ ਬੰਦੇ ਤੋਂ ਪੁੱਛੋ,
ਜਿਸਨੇ ਦਿਲ ਟੁੱਟਣ ਤੋਂ
ਬਾਅਦ ਵੀ ਇੰਤਜ਼ਾਰ ਕੀਤਾ ਹੋਵੇ
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ .
New Punjabi Status 2023
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ,
ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ.
ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ.
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ,
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ..
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ,
ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ.
ਇਸ ਦੁਨੀਆਂ ਦੇ ਲੋਕ ਕਿੰਨੇ ਅਜੀਬ ਹਨ,
ਖਿਡੌਣਿਆਂ ਨਾਲ ਖੇਡਣ ਦੀ ਬਜਾਏ ਭਾਵਨਾਵਾਂ ਨਾਲ ਖੇਡਦੇ ਹਨ।
ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ
ਤਾਂ ਅਕਲਾਂ ਖੋਹ ਲੈਂਦਾ ਏ.
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ.
ਬਲੈਯਾ ਵੈਲੀ ਕਹੋਨਾ ਸੋਖਾ ਨੀ ਅੰਖ ਦਲੇਰੀ ਕਰਕੇ ਗਲਾ ਹੁਦਿਯਾ
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ ਔਥੇ ਸ਼ਫਾਰਸਾ ਨੀ ਕਾਮ ਔਦਿਯਾ.
ਰਿਸ਼ਤਾ ਤੇਰਾ ਜਾਨ ਮੇਰੀ , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ,
ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ
ਦਾ ਗਮ ਨਾਂ ਚੜਾਈ ਦੀ ਹਵਾਂ
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ.
ਮੈਂ ਉਸ ਕਿਤਾਬ ਦਾ ਆਖਰੀ ਪੰਨਾ ਸੀ,
ਜੇ ਮੈਂ ਨਾ ਹੁੰਦਾ ਤਾਂ ਕਹਾਣੀ ਖਤਮ ਨਾ ਹੁੰਦੀ!
ਇਬਾਦਤ ਹੀ ਕਰਾਂਗੇ ਸੱਜਣਾ_ਤੇਰੀ
ਕਿਉਂਕਿ ਤੇਰੇ ਨਾਲ ਰੂਹਦਾਰੀ ਏ ਮੇਰੀ.
ਖੂੰਝਿਆਂ ਦੇ ਨਾਲ ਲਾਕੇ ਰੱਖਤਾ
ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ
ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ.
ਜਮਾਨਾ ਹਮਸੇ ਜਲਤਾ ਹੈ,
ਜਮਾਨੇ ਸੇ ਹਮ ਨਹੀ
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,
ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ.
ਜਦੋਂ ਅਜਨਬੀਆਂ ਨਾਲ ਦਿਲ ਲੱਗ ਜਾਂਦਾ ਹੈ ਤਾਂ
ਆਪਣੇ ਹੀ ਲੋਕਾਂ ਵਿੱਚ ਕਮੀਆਂ ਨਜ਼ਰ ਆਉਣ ਲੱਗਦੀਆਂ ਹਨ!
ਅਸੀਂ ਜਾਹਲੀ ਨੋਟਾਂ ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗੀ.
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ.
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ.
ਭਰਾ ਬਣਨ ਵਾਸਤੇ ਦਲੇਰੀ ਚਾਹੀਦੀ ਹੈ,,
ਕਮਜ਼ੋਰ ਬੰਦਾ ਤਾ ਸ਼ਰੀਕ ਬਣਦਾ..
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ.
ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ ਯਾਦ
ਤਾਂ ਦੁਸ਼ਮਣ ਵੀ ਬਹੁਤ ਕਰਦੇ ਆ.
ਧੰਨ ਹਨ ਉਹ ਲੋਕ ਜੋ
ਪਿਆਰ ਨਹੀਂ ਕਰਦੇ
Punjabi Status Attitude
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ.
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ.
ਜਿੰਨਾ ਹੋ ਸਕੇ ਬਦਲਾਂਗੇ ਜਰੂਰ,
ਕੁਝ ਆਪਣੇ ਆਪ ਨੂੰ ਤੇ ਕੁਝ ਸਮੇਂ ਨੂੰ
ਕਿਸੇ ਲਈ “ਅਹਿਮ” ਹੋਣ ਦਾ ਵੀ
ਬਸ ਕਈ ਵਾਰ “ਵਹਿਮ” ਹੀ ਹੁੰਦੈ.
ਚਿਹਰੇ ਦੀ ਗੰਭੀਰਤਾ ਦੱਸਦੀ ਹੈ,
ਦਿਲ ਨਹੀਂ, ਭਰੋਸਾ ਟੁੱਟਦਾ ਹੈ।
ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ
ਤੇ ਲੁੱਚਿਆਂ ਨਾਲ ਈ ਗੁਜਾਰਿਆ.
ਸੋਹਣੇਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ,
ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ.
ਰੱਬ ਦੀ ਰਜਾ ਦੇ ਵਿਚ ਰਹਿਣਾ ਸਿੱਖਿਆ,
ਕੀਤਾ ਕਿਸੇ ਗੱਲ ਦਾ ਗ਼ਰੂਰ ਕੋਈ ਨਾ
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,
ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ.
ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ.
ਪਿਆਰ ਚ ਪਾਗਲ ਹੋ ਜਾਣਾ ਕੋਈ ਖਾਸ ਗੱਲ ਨਹੀ,
ਖਾਸ ਗੱਲ ਤਾਂ ਸਾਰੀ ਉਮਰ ਲਈ,
ਸਿਰਫ ਇਕ ਲਈ ਹੀ ਪਾਗਲ ਹੋਏ ਰਹਿਣਾ ਏ.
ਚੱਲ ਮੰਨਿਆ ਅਸੀਂ ਬੁਰੇ ਸੀ ,
ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀ
ਜੇ ਵਫ਼ਾਦਾਰੀਆਂ ਪਸੰਦ ਨੇ ਫਿਰ
ਆਪ ਵੀ ਵਫਾਦਾਰ ਬਣੋ.
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ
ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ
ਰੱਬ ਦੀ ਰਜਾ ਦੇ ਵਿਚ ਰਹਿਣਾ ਸਿੱਖਿਆ,
ਕੀਤਾ ਕਿਸੇ ਗੱਲ ਦਾ ਗ਼ਰੂਰ ਕੋਈ ਨਾ
ਇਰਾਦੇ ਮੇਰੇ ਸਾਫ ਹੁੰਦੇਂ ਨੇ
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ.
ਨੀਂਦ ਖੋਹ ਲੈਂਦੀ ਹੈ ਮੁਹੱਬਤ
ਲੱਗੀ ਵੀ ਤੇ ਟੁੱਟੀ ਵੀ
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ
ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ
ਸਾਨੂੰ ਮਾੜਾ ਕਹਿਣ ਆਲੇ ਕੇਰਾ ਸਾਨੂੰ ਮਿਲਣ
ਸਾਡੇ ਨਾਲ ਵਰਤ ਕੇ ਦੇਖਣ ਫੇਰ ਜੌ ਦਿਲ ਚ ਆਉਂਦਾ ਕਹਿ ਲੈਣ.
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ.
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ.
ਪਸੰਦ ਨਹੀੳੁ ਕੰਮ ਜੋ. ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ.ਦਿਲ ਪੂਰੇ ਸਾਫ ਨੇ .
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ,
ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ.
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ,
ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ.
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ,
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ
You May Also Like❣️
Best Attitude Status in Punjabi
Punjabi Status For Whatsapp
Punjabi Status Whatsapp:- ਜਿੱਥੇ ਸੋਸ਼ਲ ਮੀਡੀਆ ਗੱਲਬਾਤ ਦਾ ਮਾਧਿਅਮ ਹੁੰਦਾ ਸੀ ਅਤੇ ਅੱਜ ਉਹੀ ਸੋਸ਼ਲ ਮੀਡੀਆ ਰੋਜ਼ਾਨਾ ਜ਼ਿੰਦਗੀ ਦਾ ਵੱਡਾ ਹਿੱਸਾ ਬਣ ਗਿਆ ਹੈ। ਇਨਸਾਨ ਚਾਹੇ ਖੁਸ਼ ਹੋਵੇ ਜਾਂ ਉਦਾਸ, ਅੱਜਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਰਿਸ਼ਤੇਦਾਰਾਂ ਵਿੱਚ ਪਲ ਭਰ ਵਿੱਚ ਵੰਡਣ ਦੀ ਕੋਸ਼ਿਸ਼ ਕਰਦਾ ਹੈ।
ਅਸੀਂ ਅਕਸਰ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ “Motivational Punjabi Status Whatsapp” ਦੀ ਮਦਦ ਨਾਲ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਜਿਹੇ ਵਿੱਚ ਜੇਕਰ ਮਨ ਦੇ ਉਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਵਟਸਐਪ ਸਟੇਟਸ ਵਿੱਚ ਸਹੀ ਕਿਸਮ ਦੇ ਸ਼ਬਦ ਮਿਲ ਜਾਣ ਤਾਂ, ਫਿਰ ਗੱਲ ਬਣ ਜਾਂਦੀ ਹੈ। ਇਸੇ ਤਰਜ਼ ‘ਤੇ, ਇਸ ਲੇਖ “Punjabi Status for Whatsapp” ਵਿੱਚ ਅਸੀਂ ਤੁਹਾਡੇ ਸਾਹਮਣੇ ਕੁਝ ਵਧੀਆ ਸਟੇਟਸ ਵਿਚਾਰ ਰੱਖ ਰਹੇ ਹਾਂ।
ਯਕੀਨਨ ਇਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਤੋਂ ਪੈਦਾ ਹੋਏ ਵਿਚਾਰਾਂ ਨੂੰ ਪ੍ਰਗਟ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗਾ। ਇਹ ਸਥਿਤੀ ਵਿਚਾਰ। ਇਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਸਟੇਟਸ ਅਤੇ ਸਟੋਰੀ ‘ਤੇ ਰੱਖੋ। ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰਨਾ ਯਕੀਨੀ ਬਣਾਓ।
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ,
ਦਿਲ ਖੋਲ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ,
ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ.
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ ..
ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ
ਸਫਲਤਾ ਨਾਲ ਗਤੀ ਧੀਮੀ ਜਰੂਰ ਹੈ
ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ
ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ ਸੀਰਤ ਨੂੰ ਨਾਪਦੀ ਹੈ.
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ
ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ
ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ,
ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ.
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ.
ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ.
ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ
ਕਿਸੇ ਨੂੰ ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਖੁਦ ਨਾਗ ਛੇੜਕੇ ਆਖਣ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂਛ ਤੇ ਧਰਿਆ ਕਿਉਂ.
ਕੌਣ ਭੁਲਾ ਸਕਦਾ ਹੈ ਕਿਸੇ ਨੂੰ ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਭਾਵੇਂ ਸ਼ਕਲੋੰ ਨਹੀ ਸੋਹਣੇ,ਰੱਬ ਸੋਹਣਾ ਜ਼ਮੀਰ ਦਿੱਤਾ,
ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ
ਦਿਲ ਮੇਰਾ ਰਜ਼ਾਮੰਦ ਸੋਹਣਿਆ ਜੀ ਦੁਨੀਆ
ਤੇ ਸੋਹਣੇ ਬੜੇ ਸਾਨੂੰ ਤੂੰ ਹੀ ਪਸਦ ਸੋਹਣਿਆ.
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ
ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ ,
ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ
ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ ਅਸੀਂ ਵਾਂਗ ਮਿਸ਼ਾਲਾ ਮੱਚਾਂਗੇ
ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ ਜਦੋ ਟੱਕਰਾਂਗੇ ਤਾਂ ਦੱਸਾਂਗੇ.
ਕਦਰ ਕਰਦਾ ਪਰ ਜਤਾ ਕੇ ਨਹੀਂ
ਫਿਕਰ ਕਰਦਾ ਪਰ ਦਖਾ ਕੇ ਨਹੀਂ.
ਕੀ ਵਫ਼ਾ ਮਿਲਣੀ ਓਹਨਾ ਤੋਂ
ਜੋ ਖੁਦ ਬੇਵਫ਼ਾ ਨੇ
ਹਰ ਗੱਲ ਸਾਂਝੀ ਕਰਨੀ, ਪਰ ਸਹੀ ਵਕਤ ਦੀ ਉਡੀਕ ਹੈ,
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |
ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ.
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ,
ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
ਸਫਲਤਾ ਦੇ ਲਈ ਪਾਣੀ ਨਾਲ ਨਹੀ
ਪਸੀਨੇ ਨਾਲ ਨਹਾਉਣਾ ਪੈਦਾ ਏ
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ.
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ
ਕੀਮਤ ਦੱਸ ਖੁਸ਼ ਹੋਣ ਦੀ.
ਭੁੱਲ ਤਾਂ ਜਾਵਾਂ ਤੈਨੂੰ,
ਪਰ ਸਾਡੇ ਕੋਲ ਰਹੇਗਾ ਕੀ
ਦਿੱਲ ਪਰਖਿਆ ਕਰ ਸੱਜਣਾ ਅਸੀਂ
ਜੁਬਾਨ ਦੇ ਬੌਹਤੇ ਮਿੱਠੇ ਨਹੀੱ |
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ.
ੳਹਦੇ ਨਾਲ ਜੀਣ ਦਾ ਇਕ ਮੌਕਾ ਤਾ ਦੇਦੇ ਰੱਬਾ
ਤੇਰੇ ਨਾਲ ਤਾ ਮੈ ਮਰਨ ਤੋ ਬਾਅਦ ਵੀ ਰਹਿ ਲੂੰ ਗਾ
Punjabi Status For Facebook
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ.
ਜਦੋ ਤੂੰ ਬੈਠਣਾ ਸਾਵੇਂ ਇਹ ਰੂਹਾਂ ਫੇਰ ਠੱਰਨਿਆ
ਨੇ ਜਦ ਮਿਲ ਕੇ ਬੈਠਾਂਗੇ ਤਾਂ ਗਲਾਂ ਬਹੁਤ ਕਰਨੀਆਂ.
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ
ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ.
ਤੁਹਾਨੂੰ ਯਾਦ ਵੀ ਉਹੀ ਕਰਦੇ ਨੇ
ਜਿਹੜੇ ਤੁਹਾਨੂੰ ਆਪਣਾ ਸਮਝਦੇ ਨੇ
ਨਹੀਂ ਤਾਂ ਕਿਸੇ ਕੋਲ ਐਨੀ ਵਿਹਲ ਕਿੱਥੇ
ਇੰਤਕਾਲ ਹੋਏ ਜ਼ਜਬਾਤਾਂ ਦੇ, ਕਦੇ ਵਿਰਾਗ ਨਹੀਂ ਕਰਦੇ ਦਿਲਾ
ਸਹੇੜਦੇ ਨੇ ਜੋ ਪਾਕ ਮੁਹੱਬਤਾਂ, ਓਹ ਰਾਵਾਂ ਚ ਨੀ ਛੱਡਦੇ ਦਿਲਾ.
ਜਿੰਨੀ ਪਹਿਚਾਣ ਬਣਉਣੀ ਆਪਣੀ ਬਣਾਉ,
ਲੋਕਾਂ ਦਾ ਨਾਮ ਜੱਪ ਕੇ ਕੁੱਝ ਨਹੀ ਮਿਲਨਾ |
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ.
ਜੇ ਤੇਰੇ ਬਿਨਾ ਸਰਦਾ ਹੁੰਦਾ,
ਤਾਂ ਕਾਤੋਂ ਮਿਨਤਾਂ ਤੇਰੀਆਂ ਕਰਦੇ.
ਨਾਲ ਹੋਣ ਲਈ ਹਮੇਸ਼ਾ ਕੋਲ
ਖੜੇ ਰਹਿਣ ਦੀ ਜ਼ਰੂਰਤ ਨਹੀਂ ਹੁੰਦੀ
ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ
ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ.
ਉਹ ਵਕਤ ਬਿਤਾਉਣ ਆਏ ਸੀ
ਸਾਥ ਨਿਭਾਉਣ ਨਹੀ
Punjabi Status Shayari
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!!
ਉੱਝ ਗਲੇਲਾਂ ਨਾਲ ਕਦੇ ਬਾਜ ਨੀ ਮਰਦੇ .
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ
ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.
ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ
ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ
ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ.
ਨੇੜੇ ਉਹਨਾਂ ਦੇ ਰਹੋ
ਜੋ ਥੋਡੀ ਦੂਰੀ ਵੀ ਸਹਾਰ ਨਾ ਸਕਣ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ
ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ |
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ.
ਤੱਤੀ ਵਗੇ ਨਾ ਹਵਾ ਤੁਹਾਡੇ ਪਿਆਰ ਅੰਦਰ,
ਏਹੀ ਮੰਗਦੇ ਦੁਆ ਉਸਦੇ ਦਰਬਾਰ ਅੰਦਰ.
ਰੱਬ ਪਾ ਦਿੰਦਾ ਮੈਨੂੰ ਤੇਰੀ ਝੋਲੀ
ਤੂੰ ਸ਼ਿੰਦਤ ਨਾਲ ਮੈਨੂੰ ਮੰਗਿਆ ਤਾਂ ਹੁੰਦਾ
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ,
ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ
ਕੁਝ ਪੰਨੇ ਤੇਰੀਆਂ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.
ਤੇਰੇ ਸਿਵਾ ਕੋਈ ਮੇਰਾ ਨਹੀ ਸੀ
ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ
ਮਾਣ ਤਾਣ ਪਤਾ ਲੱਗਜੂ
ਕਦੇ ਦੇਖਲੀ ਬਰਾਬਰ ਅੜਕੇ
ਵੇਖੀਂ ਅੱਜ ਨਾ ਨਾਂਹ ਕਰ ਦਈ
ਅੱਜ ਦਿਨ ਵੈਲੇਨਟਾਈਨ ਦਾ.
ਨੀਂਦ ਖੋਹ ਲੈਂਦੀ ਹੈ
ਮੁਹੱਬਤ ਲੱਗੀ ਵੀ ਤੇ ਟੁੱਟੀ ਵੀ |
Punjabi Status For Instagram
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ
ਤੁਹਾਡੇ ਕੋਲ ਕੀ ਹੈ ਲੋਕ ਇਹ ਵੇਖਦੇ
ਨੇ ਤੁਸੀ ਕੀ ਹੋ ਇਹ ਨਹੀਂ ਵੇਖਦੇ.
ਕਾਹਦਾ ਮਾਣ ਕਰਾਂ ਮੈਂ ਰੱਬਾ ਵੇ
ਇੱਥੇ ਸਭ ਮੇਰੇ ਤੋਂ ਸਿਆਣੇ ਨੇ
ਜਿਉਣ ਲਈ ਲੋੜ ਸਾਹਾਂ ਦੀ ਜਿੰਨੀ ਏ
ਤੇਰੇ ਨਾਲ ਮੋਹੁੱਬਤ ਓਨੀ ਏ.
ਕੋਈ ਮੁਸੀਬਤ ਪਵੇ ਤਾਂ ਯਾਦ ਕਰੀਂ ਅਸੀਂ
ਸਲਾਹਾਂ ਨਈਂ ਸਾਥ ਦੇਣ ਵਾਲਿਆ ਚੋਂ ਆਂ
ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ,
ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ.
ਜੇ ਤੂੰ ਜਾਣ ਜਾਵੇ ਤਕਲੀਫ ਮੇਰੀ
ਤੇ ਤੈਨੂੰ ਮੇਰੇ ਹੱਸਣ ਤੇ ਵੀ ਤਰਸ ਆਉਗਾ
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ.
ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ
ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ
ਵਖਤ ਸਿਖਾ ਰਿਹਾ ਤਾਂ ਸਿੱਖਾਂਗੇ ਵੀ
ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ.
ਇੱਥੇ ਹਰ ਕੋਈ ਆਪਣਾ ਆ
ਸਿਰਫ਼ ਗੱਲਾਂ ਨਾਲ
ਜਿੰਦਗੀ ਜਿਉਣ ਦੇ ਢੰਗ ਬਦਲੇ ਸੁਭਾਅ ਤੇ
ਅਸੂਲ ਅੱਜ ਵੀ ਉਹੀ ਰੱਖੇ ਹੋਏ ਨੇ
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ.
ਦੂਜਾ ਮੌਕਾ ਸਿਰਫ ਕਹਾਣੀਆਂ ਹੀ
ਦਿੰਦੀਆਂ ਨੇ ਜ਼ਿੰਦਗੀ ਨਹੀਂ
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ
ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ.
ਕਦੇ ਕਦੇ ਸ਼ਬਦ ਨਹੀ ਹੁੰਦੇ ਆਪਣਾ ਦੁੱਖ ਦੱਸਣ ਲਈ
ਬਸ ਦਿਲ ਕਰਦਾ ਕੋਈ ਸਮਝ ਕੇ ਗਲੇ ਲਗਾ ਲਵੇ
ਜਿੰਨਾ ਹੋ ਸਕੇ ਬਦਲਾਂਗੇ ਜਰੂਰ,
ਕੁਝ ਆਪਣੇ ਆਪ ਨੂੰ ਤੇ ਕੁਝ ਸਮੇਂ ਨੂੰ
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ਬਦਲੇ ਵਿੱਚ ਤੈਥੋਂ ਪਿਆਰ ਲਿਆ ਤੂੰ
ਸਾਨੂੰ ਬਦਲ ਕੇ ਬਦਲ ਗਈ ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
ਵਫ਼ਾਦਾਰੀਆਂ ਭਾਲਦੇ ਨੇ ਲੋਕ
ਖੁਦ ਦਗੇਬਾਜੀਆਂ ਕਰਕੇ
ਤੇਰੀ ਆਕੜ ਨਹੀ ਮੁੱਕ ਦੀ
ਤੇ ਮੇਰਾ ਪਿਆਰ ਨਹੀਂ ਮੁੱਕ ਦਾ
ਸਾਨੂੰ ਮੱਕੇ ਵਾਲਾਂ ਹੱਜ ਹੋ ਗਿਆ ਜੀ ਏਹੇ ਜੋਗੇ ਅਸੀ
ਨਹੀ ਸਾਂ ਤੇਰਾ ਮਿਲਣਾਂ ਸਬੱਬ ਹੋ ਗਿਆ.
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.
ਸਭ ਤੋਂ ਚਲਾਕ ਉਹੀ ਹਨ
ਜੋ ਮਾਸੂਮ ਹੋਣ ਦਾ ਦਿਖਾਵਾ ਕਰ ਰਹੇ ਹਨ
ਹੱਸਣਾ ਸਿੱਖ ਸੱਜਣਾ,
ਮੱਚਣ ਲਈ ਤਾਂ ਲੋਕ ਬੈਠੇ ਨੇ.
Punjabi Status Images
Punjabi Status life:- ਜ਼ਿੰਦਗੀ ਵਿੱਚ ਕਈ ਵਾਰ ਇਨਸਾਨ ਅਜਿਹੇ ਮੋੜਾਂ ਵਿੱਚੋਂ ਲੰਘਦਾ ਹੈ, ਜਿੱਥੋਂ ਉਹ ਜਾਂ ਤਾਂ ਬਹੁਤ ਕੁਝ ਹਾਸਲ ਕਰ ਲੈਂਦਾ ਹੈ ਜਾਂ ਬਹੁਤ ਕੁਝ ਗੁਆ ਬੈਠਦਾ ਹੈ। ਜੀਵਨ ਦੀ ਇਸ ਉਥਲ-ਪੁਥਲ ਨੂੰ ਦਰਸਾਉਂਦੇ ਕੁਝ ਹਵਾਲੇ ਹਨ, ਜੋ ਤੁਹਾਨੂੰ ਸੇਧ ਦੇ ਸਕਦੇ ਹਨ। Punjabi Status life ਨੂੰ ਪੜ੍ਹਨ ਲਈ ਇਸ ਬਲਾਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ।
ਜ਼ਿੰਦਗੀ ਵਿੱਚ ਪੰਜਾਬੀ ਸਥਿਤੀ ਹਮੇਸ਼ਾ ਤੁਹਾਨੂੰ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨਾ ਸਿਖਾਏਗੀ। ਇਸ ਬਲਾਗ ਵਿੱਚ, ਤੁਸੀਂ ਅਜਿਹੇ ਸਟੇਟਸ ਪੜ੍ਹ ਸਕਦੇ ਹੋ ਜੋ ਤੁਹਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਹੇਠਾਂ ਦਿੱਤਾ ਗਿਆ ਦਰਜਾ ਤੁਹਾਨੂੰ ਜੀਵਨ ਜਿਉਣ ਦਾ ਸ਼ਾਨਦਾਰ ਅਨੁਭਵ ਦੇਵੇਗਾ।
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ.
ਮੈਨੂੰ ਕਿਸੇ ਨੇ ਪੁੱਛਿਆ ਮੌਤ ਨਾਲੋ
ਭੇੜਾ ਕੀ ਹੈ ਮੈ ਕਿਹਾ ਉਡੀਕ
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ.
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ.
ਸਭ ਨੂੰ ਦਿਲਾਸੇ ਦੇਣ ਵਾਲਾ ਇਨਸਾਨ
ਆਪਣੀ ਵਾਰੀ ਚ ਹਮੇਸ਼ਾ ਇਕੱਲਾ ਰਹਿ ਜਾਂਦਾ
ਸਾਨੂੰ ਸਮਝਣ ਲਈ ਦਿਲ ਵਰਤੀ,
ਦਿਮਾਗ਼ ਤਾ ਵਹਿਮ ‘ਚ ਹੀ ਰੱਖੂ
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ
ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ.
ਚਾਹੁਣ ਨਾਲ ਕੀ ਹੁੱਦਾ
ਉਸ ਇਨਸਾਨ ਦਾ ਨਸੀਬ ਵਿੱਚ ਵੀ ਹੋਣਾ ਜ਼ਰੂਰੀ ਆ
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ_
ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ_
ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ.
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ
ਹਰੇਕ ਜਗ੍ਹਾ ਸਿਆਸਤ ਚੰਗੀ ਨੀ ਹੁੰਦੀ ਸੱਜਣਾ
ਕਿਤੇ ਬੰਦੇ ਧਾਕੜ ਵੀ ਟੱਕਰ ਜਾਂਦੇ ਨੇ.
ਰਮਜ਼ਾਂ ਰੱਲ ਦੀਆਂ ਸਾਡੇ ਦੋਹਾ ਦੀਆਂ,
ਤਾਇਓ ਗੱਲਾਂ ਹੁੰਦੀਆਂ ਸਾਡੇ ਦੋਹਾਂ ਦੀਆਂ.
ਖੁਦ ਨੂੰ ਸੰਭਾਲਣਾ ਔਖਾ ਹੋ ਜਾਂਦਾ ਏ
ਜਦੋਂ ਕੋਲ ਰਹਿੰਦੇ ਇਨਸਾਨ ਤਸਵੀਰਾ ਹੋ ਜਾਂਦੇ ਨੇ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ
ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ.
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ.
ਧੋਖਾ ਤਾ ਨਹੀ ਪਰ ਸਾਥ ਤਾ
ਤੂਵੀ ਨਹੀਂ ਦਿੱਤਾ
ਕਿੰਨੇ ਜੋਗਾ ਮੈਂ, ਉਹ ਪਹਿਚਾਣਦੇ ਨੀ ਹਾਲੇ
ਬੇਬੇ ਤੇਰੇ ਪੁੱਤ ਨੂੰ ਉਹ, ਜਾਣਦੇ ਨੀ ਹਾਲੇ..
ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ
ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ.
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ.
ਬਾਰਿਸ਼ ਖ਼ਤਮ ਹੋ ਜਾਣ ਤੇ
ਛੱਤਰੀ ਵੀ ਬੋਝ ਲਗਦੀ ਆ
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ,
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ,
ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ.
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ
ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ
Punjabi Status for Boys/Girls
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ..
ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ.
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ ਸ਼ਾਹੂਕਾਰਾਂ ਨਾਲੋਂ
ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.
ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.
ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀ
ਬਸ ਕੋਈ ਆਪਣਾ ਬਣ ਕੇ ਤੋੜ ਗਿਆ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ
ਜੋ ਪਹੁੰਚ ਗਏ ਹੈਂ ਮੰਜਿਲ ਪਰ, ਉਨਹੇ ਤੋ ਨਹੀਂ ਹੈ ਨਾਜ-ਏ-ਸਫ਼ਰ
ਦੋ ਕਦਮ ਜੋ ਅਬੀ ਚਲੇ ਨਹੀਂ ਵੋ ਹਮੇਂ ਰਫ਼ਤਾਰ ਕਿ ਬਾਤੇਂ ਕਰਤੇ ਹੈਂ.
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ.
ਜਦੋਂ ਵਕਤ ਆਪਣਾ ਨਾਂ ਹੋਵੈ ਤਾਂ
ਆਪਣੇ ਵੀ ਆਪਣੇ ਨਹੀਂ ਰਹਿੰਦੇ
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ ਹਾਂ..
ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਵਾਗ ਰਾਜਿਆ ਦੇ ਰੱਖਿਆ ਕਰੂ.
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ.
ਲੋਕ ਸ਼ਕਲਾਂ ਤੇ ਮਾਰਦੇ ਨੇ ਜਨਾਬ
ਮੈਨੂੰ ਤਾਂ ਉਹਦੀ ਅਵਾਜ਼ ਨਾਲ ਵੀ ਮੁਹੱਬਤ ਆ
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
ਜ਼ਿੰਦਗੀ ਚ’ ਬਹੁਤ ਮਿਲੇ,
ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ.
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ
ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ.
ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ
ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.
ਜਿਥੇ ਲਲਕਾਰੇ ਕੰਮ ਨਹੀਂ ਕਰਦੇ,
ਓਥੇ ਚੁੱਪ ਖਿਲਾਰੇ ਪਾਉਂਦੀ ਐ।
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ
ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ.
ਬਰਬਾਦ ਹੋਣਾ ਪੈਂਦਾ ਏ
ਯਾਦਾਂ ਐਵੇਂ ਹੀ ਨਹੀਂ ਬਣਦੀਆਂ
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ ,
ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ
ਮੂੰਹ ਤੇ ਜੀ-ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ.
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ.
ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ
ਤੇ ਮਾੜਾ ਵੀ ਆਖੀ ਜਾਦੇ ਨੇ
ਸ਼ਕਲਾਂ ਦੇਖ ਕੇ ਅੰਦਾਜੇ ਨੀ ਲਾਈ ਦੇ ਪੁੱਤ
ਖੜੇ ਪਾਣੀ ਹੀ ਅਕਸਰ ਗਹਿਰੇ ਹੁੰਦੇ ਨੇ |
ਮੈਂ ਚਾਹੁੰਦਾ ਹਾਂ ਕਿ ਉਹ ਆ ਕੇ ਮੇਰੇ ਵੱਲ ਵੇਖੇ ਅਤੇ ਮੈਨੂੰ ਦੱਸੇ,
ਕੀ ਅਸੀਂ ਮਰੇ ਹੋਏ ਹਾਂ ਜੋ ਇੰਨੇ ਉਦਾਸ ਰਹਿੰਦੇ ਹਨ.
Best Punjabi Status, Punjabi Status Attitude, Punjabi Status 2 Line, New Punjabi Status, Punjabi Status Shayari
Punjabi Status Shayari
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.
ਤੇਰੀ ਨਰਾਜਗੀ ਵੀ ਜਾਇਜ ਹੈ ,
ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ.
ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ
ਰਾਹ ਤਾਂ ਚੀਕਾਂ ਕਢਵਾ ਦਿੰਦਾ
ਨਾਂ ਚਾਹਿਆ ਵਾ ਬੁਰਾ ਮੈਂ ਨਾਂ ਬੱਦਦੁਆਵਾਂ ਦਿੱਤੀਆਂ ਨੇਂ
ਬੱਸ ਭਿੱਜੀਆਂ ਅੱਖਾਂ ਨਾਲ ਅਸਮਾਨ ਵੱਲ ਦੇਖਿਆ ਏ ਮੈਂ
ਕਿਸਮਤ ਨੂੰ ਚੈਲੰਜ ਕਰਦੇ ਆਂ
ਨੀ ਜਦ ਪਾਸਾ ਪਲਟੂ ਵੇਖਾਂਗੇ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.
ਕਦੇ ਸਕੂਨ ਸੀ ਤੇਰੀਆਂ ਗੱਲਾਂ ਚ,
ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ.
ਨੇੜੇ ਤਾ ਬਹੁਤ ਨੇ
ਪਰ ਨਾਲ ਕੋਈ ਵੀ ਨਹੀ
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ |
ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ
ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ
ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,
ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸ.
ਹੁਣ ਮੈ ਖੁਦ ਹੀ ਨਹੀਂ
ਚਾਹੁੰਦਾ ਕੀ ਕੋਈ ਮੈਨੂੰ ਚਾਹੇ
ਮੁਕਾਮ ਤੋ ਮੌਤ ਹੈ ਜਨਾਬ,
ਜਰਾ ਠਾਠ ਸੇ ਚੱਲੇਗੇ
ਮੇਰੇ ਨਾਲ ਨਾਰਾਜ਼ ਨਾ ਹੋ, ਮੈਂ ਆਪਣੇ ਆਪ ਨੂੰ ਕਿਤੇ ਵੀ ਰੱਖਾਂਗਾ,
ਤੁਸੀਂ ਉਸ ਦਿਨ ਦੀ ਤਰਸੋਗੇ ਜਦੋਂ ਮੈਂ ਆਪਣੇ ਆਪ ਨੂੰ ਕਫਨ ਨਾਲ ਢੱਕ ਲਵਾਂਗਾ.
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿ ਰਾਈ ਤੇ ਰਾਜ ਦੋਵਾਂ ਚ ਹੁੰਦੇ ਆ.
ਦਿਲ ਨੂੰ ਵੀ ਉਹੀ ਚੀਜ਼ ਪਸੰਦ ਆਉਦੀਆ
ਜੋ ਕਰਮਾਂ ਚ ਨਹੀਂ ਹੁੰਦੀ
ਆ ਜਵਾਕ ਜਿਹੇ ਪੁਰਾਣੇ ਖੁੰਢਾ ਨਾਲ ਖਹਿਦੇ ਨੇ,
ਆਪਣੇ ਆਪ ਨੂੰ ਉਸਤਾਦ ਤੇ ਸਾਨੂੰ ਚੇਲੇ ਕਹਿੰਦੇ ਨੇ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ,
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ.
ਅਸੀਂ ਤੈਨੂੰ ਖੁਦਾ ਮਨ ਬੈਠੇ ਸੀ ਪਰ ਭੁੱਲ ਗਏ
ਸੀ ਖੁਦਾ ਕਿਸੇ ਇਕ ਦਾ ਨਹੀਂ ਹੋ ਸਕਦਾ.
ਉਹਨੇ ਸਿਰਫ਼ ਗੱਲਾ ਕਰਨੀਆਂ ਸੀ
ਤੇ ਮੈਂ ਮੁਹੱਬਤ ਕਰ ਬੈਠਾ
ਸਾਡੀ ਬੁਜਦਿਲੀ ਮਸ਼ਹੂਰ ਏ ਸਾਰੇ ਜੱਗ ਤੇ
ਕੇ ਅਸੀਂ ਬਦਲਾ ਨਹੀਂ ਲੈਂਦੇ ਰੱਬ ਤੇ ਛੱਡ ਦਿੰਦੇ ਹਾਂ.
ਜਿੰਦਗੀ ਜਿਉਣ ਦਾ
ਸਵਾਦ ਲੈਨੇ ਆ
ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ.
Royal Punjabi Status
ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ
ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ
ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ.
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ..
ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ,
ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ.
ਜਿੰਨੀ ਕੁ ਦੁਨੀਆ ਵੇਖੀ ਆ
ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !!
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ
ਜਿੰਦਗੀ ਰਹੀ ਤਾਂ ਹਮੇਸ਼ਾ ਤੈਨੂੰ ਯਾਦ ਕਰਦੇ ਰਹਾਂਗੇ,
ਭੁੱਲ ਗਿਆ ਤਾਂ ਸਮਝ ਲੀ ਰੱਬ ਨੇ ਸਾਨੂੰ ਯਾਦ ਕਰ ਲਿਆ.
ਮੁਹੱਬਤ ਘਟਾਈ ਨਹੀਂ ਮੈ
ਬਸ ਤੇਰੇ ਜਿੰਨੀ ਕਰ ਦਿੱਤੀ
ਆਕੜਾ ਵਿੱਚ ਨਹੀ ਅਸੀ ਤਾ ਅਣਖਾ ਵਿੱਚ ਰਹਿੰਦੇ ਹਾ
ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ.
ਸ਼ਿਕਾਇਤਾਂ ਦੀ ਥਾਂ ਜਦੋਂ ਰਿਸ਼ਤਿਆਂ ਚ ਖਾਮੋਸ਼ੀ ਆ ਜਾਂਦੀ ਹੈ
ਫਿਰ ਓਥੇ ਗੱਲ ਪਹਿਲਾਂ ਵਰਗੀ ਕਿੱਥੇ ਰਹਿੰਦੀ ਹੈ
ਬਹੁਤ ਵੱਡਾ ਦਿਲ ਚਾਹੀਦਾ ਨਿਭਾਉਣ ਲਈ
ਉਂਝ ਪਿਆਰ ਤਾਂ ਸਭ ਨੂੰ ਹੋ ਜਾਂਦਾ
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ…
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਪਿਆਰ ਤੇ ਨੌਕਰੀ ਵਿੱਚ ਕੋਈ ਫ਼ਰਕ ਨਹੀਂ,
ਇਨਸਾਨ ਕਰਦਾ ਰਹੂਗਾ, ਰੋਦਾਂ ਰਹੂਗਾ ਪਰ ਛੱਡ ਦਾ ਨਹੀਂ.
ਕਿੰਨਾ ਕੁਝ ਬਦਲ ਗਿਆ ਏ ਵਕਤ ਨਾਲ
ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ
ਬਦਲਾ ਤਾਂ ਦੁਸ਼ਮਣ ਲੈਂਦੇ ਆ ਸੋਹਣਿਆ,
ਅਸੀ ਤਾ ਮਾਫ ਕਰਕੇ ਦਿਲ ਵਿਚੋਂ ਹੀ ਕੱਢ ਦਈਦਾ।।
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ
ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ.
ਗੱਲਾਂ ਖਤਮ ਹੋ ਗਈਆਂ ਨੇ
ਪਰ ਯਾਦਾਂ ਹੱਲੇ ਵੀ ਬਾਕੀ ਨੇ
Punjabi Status Love
ਜੱਟ ਦਾ ਏ Attitude ਭਾਰੀ ਕੁੜੀਏ,
ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਕਦੇ ਜੀਣਾ ਚਾਉਦਾ ਸੀ, ਹੁਣ ਰੋਜ਼ ਮੈਂ ਮਰਦਾ ਹਾਂ.
ਨਿਤ ਤਾਰਿਆਂ ਛਾਵੇਂ ਬਹਿ , ਮੈਂ ਤੈਨੂੰ ਚੇਤੇ ਕਰਦਾ ਹਾਂ
ਕਦੇ ਕਦੇ ਖ਼ੁਦ ਦੀ ਯਾਦ ਆਉਂਦੀ ਹੈ ਮੈਨੂੰ
ਕਿੰਨਾ ਖੁਸ਼ ਹੋਇਆ ਕਰਦਾ ਸੀ ਮੈਂ ਪਹਿਲਾ
ਸਾਡੀ ਮੰਜਿਲ ਦੇ ਰਸਤੇ ਟੇਡੇ ਤੇ ਸਫਰ ਅਨੋਖੇ ਨੇ,
ਨਾਮ ਲਿੱਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ.
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.
ਜੇ ਰਿਸ਼ਤਾ ਦਿਲ ਤੋ ਹੋਵੇ
ਤਾਂ ਮਨ ਕਦੇ ਨਹੀ ਭਰਦਾ
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ.
ਮੇਰੀਆਂ ਅੱਖਾਂ ਨੂੰ ਦੇਖ ਕੇ ਇੱਕ ਬੰਦੇ ਨੇ ਕਿਹਾ ਕਿ ਤੇਰੀ
ਚੁੱਪ ਦੱਸਦੀ ਹੈ ਕਿ ਤੂੰ ਕਦੇ ਹੱਸਣ ਦਾ ਸ਼ੌਕੀਨ ਸੀ.
ਜਿਹੜਾ ਮਨ ਤੋ ਲਹਿ ਗਿਆ ਫਿਰ ਉਹ ਭਾਵੇਂ
ਸੋਨੇ ਦਾ ਬਣਜੇ ਸਾਨੂੰ ਫਰਕ ਨੀ ਪੈਦਾ
ਹਾਲੇ ਬਾਜ ਖਾਮੋਸ਼ ਆ..ਉੱਡ ਲੈਣ ਦੇ ਤਿਤਰਾਂ ਨੂੰ…
ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ
ਆਪਣੇ ਰਿਸ਼ਤੇ ਦੀ ਹਕੀਕਤ ਬਸ ਐਨੀ ਹੀ ਆ,
ਤੈਨੂੰ ਪਿਆਰ ਸਿਰਫ਼ ਸੀ, ਤੇ ਮੈਂਨੂੰ ਅੱਜ ਵੀ ਆ.
ਲੋਕ ਤਰਸਦੇ ਨੇ ਉਹ ਮੋਹਬਤ ਨੂੰ
ਜਿਵੇਂ ਦੀ ਮੈਂ ਤੇਰੇ ਨਾਲ ਕਰਦਾ
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.
ਸਾਡੇ ਨਾਲ ਮਿਲਣਾ ਏ ਤਾਂ ਗਹਿਰਾਈ ਵਿੱਚ ਆਓ
ਲਾਜਵਾਬ ਮੋਤੀ ਕਿਨਾਰਿਆਂ ਤੇ ਨਹੀਂ ਮਿਲ਼ਿਆ ਕਰਦੇ
ਜੇ ਵਫ਼ਾਦਾਰੀਆਂ ਪਸੰਦ ਸੀ ਤਾਂ
ਆਪ ਵੀ ਵਫ਼ਾਦਾਰ ਬਣਨਾ ਸੀ
ਕਿਸੀ ਕੀ ਦੁਨੀਆਂ ਸੇ ਕੋਈ #ਮਤਲਬ ਨਹੀ ਹਮੇਂ,
ਖੁਦ ਕੀ ਦੁਨੀਆਂ ਕੇ #ਬਾਦਸ਼ਾਹ ਹੈ ਹਮ |
ਆਪਣੇ ਅਰਮਾਨਾ ਦਾ ਗਲਾ ਘੁਟ ਕੇ ਜਿਊਦੇ ਨੇ ਸਭ
ਇਥੇ ਹਰ ਕੋਈ ਕਾਤਿਲ ਹੀ ਤਾ ਹੈ.
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ।
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ.
ਕਾਸ਼ ਮੈ ਉਹ ਹੁੰਦਾ
ਜੀਹਦੇ ਨਾਲ ਤੈਨੂੰ ਮੋਹ ਹੁੰਦਾ
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ.
ਫਰਕ ਇਨਾ ਆ ਓਹਨੂੰ ਮੁਹੱਬਤ ਸੀ
ਮੈਨੂੰ ਅੱਜ ਵੀ ਆ
ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..
ਲੋਗੋਂ ਸੇ ਸੁਨਾ ਹੈਂ K ਬਹੁਤ ਬੁਰੇ ਹੈਂ ਹਮ.
Punjabi Status Sad
ਕੋਈ ਨਹੀਂ ਸੀ ਦਿਲ ਚ ਤੇਰੇ ਤੋ ਬਿਨਾ.
ਪਰ ਫੇਰ ਵੀ ਤੂੰ ਤੋੜਕੇ ਦੇਖਿਆ
ਸੁਭਾਅ ਹੀ ਏਦਾਂ ਆ
ਮੈਨੂੰ ਦੁਜੈ ਦਾ ਦੁੱਖ ਆਪਣਾ ਲੱਗਣ ਲੱਗ ਜਾਂਦਾ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ
ਨਦੀਆਂ ਆਪ ਮਿਲਣ ਆਉਣਗੀਆਂ
ਉਹਦਾ ਮਿਲਣਾ ਤਕਦੀਰ ਵਿੱਚ ਹੈ ਹੀ ਨਹੀਂ ਸੀ,
ਨਹੀਂ ਮੈਂ ਕੀ-ਕੀ ਨੀ ਕੀਤਾ ਉਹਨੂੰ ਪਾਉਣ ਲਈ
ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ ਨੇ ਗੁਆਵਣ ਵਾਲੇ
ਤਸਵੀਰਾਂ ਤਾਂ ਕੀ ਬੰਦੇ ਵੀ ਗੁਆ ਲੈਂਦੇ ਨੇ
ਨਿਕਲ ਜਾਣਗੇ ਸਾਰੇ ,ਤੈਨੂੰ ਜੋ ਭੁਲੇਖੇ ਨੇ .
ਤੇਰੇ ਵੱਡੇ ਵੱਡੇ ਯੋਧੇ ,ਅਸੀਂ ਨੇੜਿਓਂ ਦੇਖੇ ਨੇ.
ਮੇਰਾ ਘਰ ਇੱਕ ਅਜੀਬ ਬਸਤੀ ਵਿੱਚ ਹੈ,
ਜਿੱਥੇ ਲੋਕ ਘੱਟ ਮਿਲਦੇ ਹਨ ਅਤੇ ਝਾਕਦੇ ਜ਼ਿਆਦਾ ਹਨ.
ਮਾੜੇ ਰਿਸ਼ਤੇ ਚੰਗੇ ਤੋਂ ਚੰਗੇ ਇਨਸਾਨ ਨੂੰ
ਵੀ ਬਦਲ ਕੇ ਰੱਖ ਦਿੰਦੇ ਨੇ
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ,
ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.
ਹਮ ਵਹਾਂ ਦੋਸਤੀ ਕਰਤੇ ਹੈਂ ,
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ
ਤਿਣਕਾ ਤਿਣਕਾ ਚੁੱਗ ਕੇ ਖੁਦ ਨੂੰ ਬਣਾਇਆ ਏ ਮੈਂ
ਮੈਨੂੰ ਇਹ ਨਾਂ ਕਿਹੋ ਬਹੁਤ ਮਿਲਣਗੇ ਤੇਰੇ ਵਰਗੇ
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ,
ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ ,
ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ
ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ.
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਮੇਰਾ ਵਕਤ ਬਦਲਿਆ,, ਰੁਤਬਾ ਨਹੀਂ,,
ਤੇਰੀ ਕਿਸਮਤ ਬਦਲੀ ਆ,, ਔਕਾਤ ਨਹੀਂ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.
ਸੁਫ਼ਨੇ ਦਿਖਾਉਣ ਵਾਲਾ ਸੁਫ਼ਨੇ ਤੋੜ ਦਵੇ ਤਾਂ
ਸੁਫ਼ਨੇ ਦੇਖਣ ਵਾਲਾ ਹੌਂਕੇ ਕਿਉ ਨਾ ਲਵੇ
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ.
ਵਕਤ ਜਦੋਂ ਫੈਸਲੇ ਕਰਦਾ ਹੈ।
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ
ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ.
ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ
ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ.
Punjabi Status Yaari
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏ ਮੈਨੂੰ
ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ.
ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ,
ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।
ਤੇਰਾ ਗ਼ੈਰ ਨੂੰ ਗਲ ਨਾਲ ਲੱਗਣਾ
ਮੇਰੇ ਗਲ ਨੂੰ ਫਾਹੇ ਵਰਗਾ ਸੀ.
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ
ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
ਕਾਸ਼ ਮੇਰਾ ਦਿਲ ਬੇਜਾਨ ਹੁੰਦਾ, ਨਾ ਕਿਸੇ ਦੇ ਆਉਣ
‘ਤੇ ਧੜਕਦਾ, ਨਾ ਕਿਸੇ ਦੇ ਜਾਣ ‘ਤੇ ਤੜਪਦਾ.
ਸਿਰਫ ਜਿਉਣ ਦੇ ਅਸੂਲ ਬਦਲੇ ਨੇ,ਜਨੂਨ ਅੱਜ ਵੀ ਓਹੀ ਐ,
ਬੱਸ ਤਸੀਰ ਠੰਡੀ ਰੱਖੀ ਐ,ਖੂਨ ਅੱਜ ਵੀ ਓਹੀ ਐ
ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ,
ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ
ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ.
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ,
ਰਾਹ ਬਦਲੇ ਨੇ, ਤੋਰ ਨਹੀਂ.
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ,
ਜਦੋਂ ਤਕ ਆਪਣੇ ਤੇ ਨਾ ਬੀਤਣ.
ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ
ਕੱਚੀ ਉਮਰ ਨਾ ਦੇਖ ਦਿਲਾਂ ਪੱਕੇ ਬਹੁਤ ਇਰਾਦੇ ਨੇ,
ਨਜ਼ਰਾ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਧੇ ਨੇ।
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ
ਤੇ ਤੂੰ ਹੀ ਮੇਰਾ ਨਹੀਂ ਬਣਿਆ.
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ,
ਤੇ ਮੈਂ ਵੀ ਗੁੱਤ ਲੰਮੀ ਰੱਖ ਲਈ
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ ,
ਮੈਨੂੰ ਓਹੀ ਚੀਜਾਂ ਪਸੰਦ ਨੇ
ਬੱਸ ਬੇਪਰਵਾਹ ਜਿਹੀ ਜ਼ਿੰਦਗੀ ਪਸੰਦ ਹੈ ਮੈਨੂੰ
ਨਾਂ ਕਿਸੀ ਦੀ ਪਸੰਦ ਹਾਂ ਨਾਂ ਕੋਈ ਪਸੰਦ ਹੈ ਮੈਨੂੰ
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ.
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !
ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ
ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ.
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.
ਪਿਆਰ ਤੇ ਸਿਆਸਤ ਉਹੀ ਜਿੱਤਦਾ,
ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ.
Punjabi Status Badmashi
ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ.
ਆਉਣ ਦੀ ਉਡੀਕ ਕਰ ਬੱਲਿਆ ਰਹਿੰਦੇ
ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ
ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਕੌਣ ਭੁਲਾ ਸਕਦਾ ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ.
ਰੋ ਰੋ ਕੇ ਤੇਰੇ ਪਿੱਛੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿੰਦੇ ਜ਼ਚਦੀਆਂ ਐਨਕਾਂ ਨੇਂ ਕਾਲੀਆਂ.
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ.
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ।
ਡੂੰਘੀ ਮੁਹੱਬਤ, ਪਾਕ ਇਸ਼ਕ,ਸੱਚਾ ਪਿਆਰ ਛੱਡੋ ਜੀ
ਇਹ ਸੱਭ ਮਜ਼ਾਕ ਦੀਆਂ ਗੱਲਾਂ ਨੇਂ.
ਕੱਲੀ ਫੋਟੋ ਦੇਖ ਕੇ ਮੇਰੀ ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ ਓਹਦਾ ਕਿਹੜਾ ਲੱਗਦਾ ਹੋਣਾ ਏ.
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ .
ਚੰਗੀ ਹਾਂ ਤਾ ਬਹੁਤ ਚੰਗੀ ਆ ,
ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ,
ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ.
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ.
ਦਿਲ ਦਾ ਹਾਲ ਤੈਨੂੰ ਕੀ ਦੱਸਾਂ, ਗਮਾਂ ਨਾਲ ਗੱਲ ਕਰਨੀ ਸਾਡੀ ਆਦਤ ਹੈ,
ਲੋਕ ਤਾਂ ਇੱਕ ਵਾਰ ਹੀ ਪਿਆਰੇ ਮਰਦੇ ਹਨ, ਹਰ ਪਲ ਮਰਨਾ ਹੀ ਸਾਡੀ ਕਿਸਮਤ ਹੈ.
ਆਕੜ ਚ ਨੀ ਅਣਖਾਂ ਚ ਰਹਿੰਦੇ ਆ,
ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ.
ਸਾਨੂੰ ਮਾੜਾ ਕਹਿਣ ਆਲੇ
ਕੇਰਾ ਸਾਨੂੰ ਮਿਲਣ
ਸਾਡੇ ਨਾਲ ਵਰਤ ਕੇ ਦੇਖਣ
ਫੇਰ ਜੌ ਦਿਲ ਚ ਆਉਂਦਾ ਕਹਿ ਲੈਣ
ਕਮਾਲ ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ,
ਮਹਿਫ਼ਲਾਂ ਆਪਣਿਆਂ ਲਾਉਂਦੇ ਆ
ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,
ਬੱਸ ਜਜਬਾਤਾਂ ਦਾ ਧੋਖਾ ਸੀ.
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ,
ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ.
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ,
ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ,
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ.
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ.
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ.
ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ.
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ
ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ ,
ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
ਕੀ ਲਿਖਾਂ ਇਸ ਤਰ੍ਹਾਂ ਕਿ ਤੇਰਾ ਦਿਲ ਰੱਜ ਜਾਵੇ,
ਇਹ ਦੱਸਣ ਲਈ ਕਾਫੀ ਨਹੀਂ ਕਿ ਤੂੰ ਹੀ ਮੇਰੀ ਜਾਨ ਹੈ.
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ.
ਕੀ ਤੁਸੀ ਪਹਿਲੀ ਨਜਰ ਦੀ ਮੁਹੱਬਤ ਚ ਯਕੀਨ ਕਰਦੇ ਹੋ..
ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ
ਉਹਨਾਂ ਦੇ ਕਿਹੜਾ ਜਹਾਜ਼ ਖੜੇ ਆ
ਹੁਣ ਬੰਦਾ ਲੱਤਾਂ ਖਿੱਚਣ ਵਾਲਿਆਂ ਨੂੰ ਕਿਦਾਂ ਸਮਝਾਵੇ,
ਕਿ ਬਾਂਹ ਉਪਰ ਵਾਲੇ ਨੇ ਫੜੀ ਹੋਈ ਆ
ਨਜ਼ਾਇਜ਼ ਫਾਇਦਾ ਨਾ ਉਠਾਓ ਕਿਸੇ ਦੇ ਜਜ਼ਬਾਤਾਂ ਦਾ.
ਦਿਲੋਂ ਇਸ਼ਕ ਕਰਨ ਵਾਲੇ ਫ਼ਿਰ ਨਫ਼ਰਤ ਵੀ ਦਿਲੋਂ ਕਰਦੇ ਨੇ
Punjabi Status
ਸਮਝਿਆ ਕਰ ਜਜਬਾਤਾਂ ਨੂੰ
ਦੱਸ ਮਹੁਬਤ ਨੂੰ ਕਿਵੇ ਬਿਆਨ ਕਰਾ.
ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ,
ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ
ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
Punjabi Status
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ.
Best Punjabi Status, Punjabi Status Attitude, Punjabi Status 2 Line, New Punjabi Status, Punjabi Status Shayari
Punjabi Status Jatt
ਮੈਨੂੰ ਕਿਸੇ ਦੇ ਬਦਲਣ ਦਾ ਕੋਈ ਦੁੱਖ ਨੀ
ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ ਆ
ਤਜਰਬੇ ਉਮਰਾਂ ਨਾਲ ਨਹੀਂ,
ਹਲਾਤਾਂ ਨਾਲ ਆਉਂਦੇ ਨੇ
ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ ,
ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ.
ਵੱਡੇ ਬਣੋ ਪਰ ਉਨ੍ਹਾਂ ਮੋਹਰੇ
ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ
Punjabi Status
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ.
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ,
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ.
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ
ਲਈ ‘ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
Best Punjabi Status
ਬੱਲਿਆ ਚੀਜਾਂ ਬਦਲਣ ਦੇ ਸ਼ੌਕੀ ਆਂ
ਯਾਰ ਤੇ ਗਰਾਰੀ ਅੱਜ ਵੀ ਓਹੀ ਆ..
ਅਸੀਂ ਸਿੱਧੇ ਸਾਧੇ ਵਲ ਵਿੰਗ ਨਹੀਂ ਆਉਂਦੇ
ਬਸ ਸਬਰ ਹੈ ਸਾਡਾ ਰੌਲਾ ਨੀ ਪਾਉਦੇ.
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ .
.ਬਦਲੇ ਵਿੱਚ ਤੈਥੋਂ ਪਿਆਰ ਲਿਆ
ਤੂੰ ਸਾਨੂੰ ਬਦਲ ਕੇ ਬਦਲ ਗਈ
ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
ਚੁਸਤ ਚਲਾਕੀਆਂ ਨੀ ਆਉਂਦੀਆਂ
ਪਰ ਫੜ ਜਰੂਰ ਲਈ ਦੀਆ
ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,
ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ.
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ,
ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ.
ਆਪਣੇ ਕਿਰਦਾਰ ਤੇ ਪਰਦਾ ਪਾ ਕੇ
ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ .
Best Punjabi Status
ਬੁਰਾ ਤੋ ਹਰ ਕੋਈ ਹੈ ਜਾਨੀ ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ
ਫੁੱਲ ਗਮਲੇ ‘ਚੋਂ ਸੁੱਕ ਜਾਂਦੇ ਉੱਤੋਂ ਜਿਹੜੇ ਹੱਸਦੇ ਨੇ,
ਵਿੱਚੋਂ ਰੋ-ਰੋ ਮੁੱਕ ਜਾਂਦੇ
ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ
ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ.
ਕਿੰਨੇ ਚਿਰ ਤੋ ਨਹੀਂ ਵੇਖਿਆ ਓਹਨੂੰ
ਨਾ ਹੀ ਹੋਇਆ ਹੁਣ ਕਦੇ ਕਮਲੀ ਦਾ ਜਿਕਰ ਏ
ਪਤਾ ਨੀ ਓ ਮੈਨੂੰ ਕਦੇ ਯਾਦ ਕਰਦੀ ਵੀ ਏ
ਕੇ $@ggi ਨੂੰ ਹੀ ਰਹਿੰਦੀ ਓਹਦੀ ਫਿਕਰ ਏ…
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ
ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ.
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ .
Best Punjabi Status
ਦਿਲ ਵਿਚ ਖੋਟ ਹੈਨੀ, ਸਿਧਾ ਹਿਸਾਬ ਐ,
ਬੰਦੇ ਅਸੀ ਚੰਗੇ ਬਸ image ਖਰਾਬ ਐ
ਅਧੂਰਾ ਪਿਆਰ, ਅਧੂਰੇ ਚਾਅ,
ਟੁੱਟਿਆ ਦਿਲ, ਉਲਝ ਗਏ ਰਾਹ
ਅਸੀਂ ਡਰਦੇ ਹਾਂ ਕਿ ਜੋ ਸਾਡੇ ਨਾਲ ਨਾਰਾਜ਼ ਹੈ,
ਉਹ ਸਾਡੇ ਤੋਂ ਦੂਰ ਚਲਾ ਜਾਵੇ.
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ
ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
Best Punjabi Status
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ.
ਉਹ ਮੇਰੀ ਤਨਹਾਈ ਦਾ ਹਿਸਾਬ ਕੀ ਦਉਗੀ,
ਜੋ ਖੁਦ ਹੀ ਸਵਾਲ ਆ ਉਹ ਜਵਾਬ ਕੀ ਦਉਗੀ.
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ.
Best Punjabi Status
ਜੇ ਸਾਲੇ ਸ਼ੀਸ਼ੇ ਨਾ ਹੁੰਦੇ.. ਖੂਬਸੂਰਤੀ ਦੇ ਵੀ ਅਲੱਗ ਪੇਮਾਨੇ ਹੋਣੇ ਸੀ,
ਫਿਰ ਲੋਕ ਸ਼ਕਲਾ ਦੇ ਨਹੀ ,ਬਸ ਰੂਹਾ ਦੇ ਦੀਵਾਨੇ ਹੋਣੇ ਸੀ
Contusions
Thank you all the readers for reading this Best Punjabi Status today. If you like this post, do not forget to share this post on social media with your friends on Facebook, WhatsApp etc.