125+ Best Motivational Status in Punjabi | Positive Motivational Status, Quotes on Life

Hello friends, welcome to our post Motivational Status in Punjabi. In which you will get to read Motivational Status in Punjabi, Positive Motivational Status in Punjabi, Motivational Status in Punjabi for Success, Motivational Status in Punjabi for Students, Motivational Status in Punjabi on Life, Motivational Quotes in Punjabi. Meaning of Motivation in Punjabi (Prēraṇā).

When we do not have enough energy to do any work. So we need a leader to inspire us. So that the person can do that work easily and with pleasure. There are different leaders in every area. For example, teachers motivate students to study and become successful in life. Similarly, we have brought this Motivational Status in Punjabi article to inspire you. Using which you can post your WhatsApp, Facebook and Instagram story or status. We hope you will like this Motivational Status in Punjabi post. So let’s start reading this post.

Motivational Status in Punjabi

Motivational Status in Punjabi
Motivational Status in Punjabi

ਤੁਹਾਡੇ ਕੰਮ ਹੋਰ ਵੀ ਜਿਆਦਾ ਸੋਖੇ ਹੋ ਜਾਂਦੇ ਨੇ

 ਜੇ ਤੁਸੀਂ ਆਪਣਾ ਦਿਨ ਜਲਦੀ ਸੁਰੂ ਕਰੋ

ਸਫ਼ਲ ਵਿਅਕਤੀ ਬਣਨ ਦੀ ਕੋਸ਼ਿਸ਼ ਨਾ ਕਰੋ

ਬਲਕਿ ਕਦਰਾਂ ਕੀਮਤਾਂ ਵਾਲੇ ਮਨੁੱਖ ਬਣੋ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ

ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ

ਜਿੱਤ ਅਤੇ ਹਾਰ ਦੋਨੋ ਵਧੀਆ “ਦੋਨੋ” ਦਿੰਦੀਆਂ ਨੇ 

ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ.

ਵੱਡੀਆਂ ਜੰਗਾਂ ‘ਚ ਮੈਦਾਨ ਫਤਿਹ ਕਰਨ

ਵਾਲੇ ਛੋਟੀਆਂ ਲੜਾਈਆਂ ‘ਚ ਨਹੀ ਉਲਝਦੇ

Positive Motivational Status in Punjabi
Positive Motivational Status in Punjabi

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ 

ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ

ਜਦੋ ਟੁੱਟਣ ਲੱਗੇ ਹੌਸਲਾ ਤਾ ਇਨ੍ਹਾਂ ਯਾਦ ਰੱਖਣਾ ਕਿ 

ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ

ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ

ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਮਾੜਾ ਹੈ

ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ 

ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ

ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇ ਦੇਖਦੇ ਹੋ 

ਸਪਨੇ ਉਹ ਸੱਚ ਹੁੰਦੇ ਨੇ ਜਿਨ੍ਹਾਂ ਲਈ ਤੁਸੀਂ ਸੌਣਾ ਛੱਡ ਦਾਵੋ

Motivational Status in Punjabi
Motivational Status in Punjabi

ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ

ਚਾਦਰ ਨਾਲੋਂ ਬਾਹਰ ਪਸਾਰੇ ਪੈਰ ਮੰਗਣ ਲਾ ਦਿੰਦੇ

ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, 

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ

ਉਠੋ ਜਾਗੋ ਅਤੇ ਰੋਕੋ ਨਾ

 ਜਦੋ ਤੱਕ ਮੰਜਿਲ ਨਾ ਮਿਲੇ

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ

ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ

ਹੱਸਦੇ ਚਿਹਰੇ ਨੂੰ ਦੇਖ ਕੇ ਇਹ ਨਹੀਂ ਸੋਚਣਾ ਕਿ ਉਹਨੂੰ ਦੁੱਖ ਨਹੀਂ 

ਬਲਕਿ ਇਹ ਸੋਚਣਾ ਕਿ ਉਸ ਵਿੱਚ ਸਹਿਣ ਕਰਨ ਦੀ ਤਾਕਤ ਹੈ.

ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ

 ਜੋ ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ

ਸਿਆਸਤ ਵਿੱਚ ਭਗਤੀ ਜਾਂ ਨਾਇਕ-ਪੂਜਾ ਨਿਘਾਰ ਵੱਲ ਜਾਂਦਾ

ਉਹ ਪੱਕਾ ਰਾਹ ਹੈ, ਜੋ ਅਖੀਰ ਤਾਨਾਸ਼ਾਹੀ ਤੱਕ ਪਹੁੰਚਦਾ ਹੈ

ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ 

ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ 

ਜੀਵਨ ਦਾ ਮਤਬਲ ਖੁਦ ਨੂੰ ਲੱਭਣਾ ਨਹੀਂ

 ਬਲਕਿ ਖੁਦ ਨੂੰ ਕਾਮਜ਼ਾਬ ਕਰਨਾ ਹੈ

ਮੰਨਦੇ ਆ ਕਿ ਸਾਡੇ ਚ” ਬਹੁਤ “ਨੁਕਸ” ਤੇ “ਕਮੀਆਂ” ਹੋਣਗੀਆਂ,ਪਰ

ਇੱਕ ਗੱਲ ਜਰੂਰ ਯਾਦ ਰੱਖੀ, ਸੱਚੇ ਬੰਦੇ ਨੂੰ ਲੋਕ ਹਮੇਸ਼ਾ ਗਲਤ ਹੀ ਸਮਝਦੇ ਨੇ

Positive Motivational Status in Punjabi

Positive Motivational Status in Punjabi
Positive Motivational Status in Punjabi

ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ

 ਤੁਹਾਨੂੰ’ ਦਿੰਦਾ ਹੈ’ ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ

ਦੀਵਾ ਕਦੇ ਨਹੀਂ ਬੋਲਦਾ ਉਹਦੀ ਰੌਸ਼ਨੀ ਉਹਦੀ ਪਹਿਚਾਣ ਹੈ 

ਠੀਕ ਉਸੇ ਤਰਾਂ ਤੁਸੀਂ ਵੀ ਕੁੱਝ ਨਾ ਬੋਲੋ ਵਧੀਆ ਕਰਮ ਕਰਦੇ ਰਹੋ 

ਉਹੀ ਤੁਹਾਡੀ ਪਹਿਚਾਣ ਦੇਣ ਗਏ

ਦੋ ਸਭ ਤੋਂ ਤਾਕਤਵਰ ਯੋਧੇ 

ਧੀਰਜ ਅਤੇ ਸਮਾਂ ਹਨ ।

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ

ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ

ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ

 ਤਾ ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ.

ਕਿਸੇ ਵੀ ਸ਼ੈਅ ਦੀ ਸੁੰਦਰਤਾ ਅਤੇ ਸ਼ੁੱਧਤਾ

ਦੇਖਣ ਵਾਲੇ ਦੀ ਅੱਖ ‘ਤੇ ਨਿਰਭਰ ਕਰਦੀ ਹੈ

ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ 

ਦਿਲ ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ

ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ

 ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ.

ਕਿਸਮਤ ਦਾ ਲਿਖਿਆ ਸਭ ਕੁੱਝ ਸਹਿਣਾ ਪੈਂਦਾ ਏ

ਪਰੇਸ਼ਾਨੀਆਂ ਵੇਚੀਆਂ ਨਹੀਂ ਜਾਦੀਆਂ ਤੇ ਹਾਸੇ ਖਰੀਦੇ ਨਹੀਂ ਜਾਂਦੇ

ਅੱਜ ਹਾਰ ਰਿਹਾ ਤਾਂ ਕੀ ਹੋਇਆ 

ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ 

ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ 

ਜੀਣ ਦੀ ਸਕੀਮ ਲੱਭੋ ਮਰਨ ਨਾਲ ਕੀ ਹੋ ਜਾਣਾ ਹੈ

ਤੁਸੀਂ ਅਤੀਤ ਨਾਲ ਭਵਿੱਖ ਦੀ 

ਵਿਉਂਤਬੰਦੀ ਨਹੀਂ ਕਰ ਸਕਦੇ।

ਚੰਗੇ ਦਿਨ ਲਿਆਉਣ ਲਈ ਮਾੜੇ 

ਦਿਨਾਂ ਨਾਲ ਲੜਨਾ ਪੈਂਦਾ 

ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ 

ਵਿਸ਼ਵਾਸ ਕਰਨਾ ਸਿੱਖ ਲਵੋ, ਕਿਉਕਿ ਸਹਾਰੇ ਕਿੰਨੇ ਵੀ

ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ

ਇਹ ਕਲਯੁੱਗ ਹੈ ਜਨਾਬ ਇੱਥੇ ਬੁਰਿਆਂ ਦੇ ਨਾਲ ਬੁਰਾ

 ਹੋਵੇ ਜਾਂ ਨਾ ਹੋਵੇ ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ ਹੈ

ਰਿਸ਼ਤੇ ਖ਼ਰਾਬ ਹੋਣ ਦੀ ਇੱਕ ਗੱਲ ਹੋਰ ਹੈ 

ਕਿ ਲੋਕ ਚੁੱਕਣਾ ਪਸੰਦ ਨਹੀਂ ਕਰਦੇ.

ਸਭ ਤੋਂ ਔਖਾ ਰਸਤਾ ਉਹ ਹੈ ਜਦ ਤੁਹਾਨੂੰ ਇੱਕਲਿਆਂ ਤੁਰਨਾ ਪੈਂਦਾ ਹੈ,

ਅਸਲ ‘ਚ ਉਹੀ ਰਸਤਾ ਜ਼ਿੰਦਗੀ ‘ਚ ਤੁਹਾਨੂੰ ਮਜਬੂਤ ਬਣਾਉਂਦਾ ਹੈ

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ.

ਕਦੋ ਕੀ ਦੇ ਜਾਣ.

ਸੈਲਫੀ ਨਹੀਂ ਕਿਸੇ ਦਾ ਦਰਦ 

ਖਿੱਚ ਸਕੋ ਤਾ ਕੁੱਝ ਗੱਲ ਬਣੇ

ਕਾਮਯਾਬ ਲੋਕ ਹਮੇਸ਼ਾ ਅੱਗੇ ਵੱਧਦੇ ਰਹਿੰਦੇ ਹਨ,

ਉਹ ਗਲਤੀਆਂ ਕਰਦੇ ਹਨ ਪਰ ਕਦੇ ਹਾਰ ਮੰਨ ਕੇ ਭੱਜਦੇ ਨਹੀਂ

Motivation Status in Punjabi for Success

Motivation Status in Punjabi for Success
Motivation Status in Punjabi for Success

ਆਪਣੇ ਮਨ ਨੂੰ ਹਰ ਸਥਿਤੀ ਵਿਚੋਂ 

ਵਧੀਆ ਦੇਖਣ ਦੀ ਆਦਤ ਪਾਓ

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ 

ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ 

ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ

ਮੈਂ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ

ਅਸਲ ਵਿੱਚ ਅਸੀਂ ਨਹੀਂ ਜਾਣਦੇ

ਕਿ ਕੋਈ ਕਿੰਨੇ ਦਰਦ ਵਿੱਚ ਹੈ,

ਕਈ ਵਾਰ ਬਾਹਰੋਂ ਹੱਸ ਖੇਡ ਰਿਹਾ

ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ

ਤੇ ਸਾਨੂੰ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ।

ਗੁੰਮਨਾਮ ਜਿਹਾ ਹੋ ਗਿਅਾ ਹਾਂ ਦੁਨੀਅਾਂ ਦੀ ਭੀੜ ਵਿੱਚ

ਪਰ ਤੂਫਾਨ ਬਣ ਕੇ ਦੁਬਾਰਾ ੳੁਠਾਗਾਂ 

ਹੋਂਸਲਾਂ ਤੇ ਜਜਬਾ ਅਾ ਪੂਰਾ ਦਿਲ ਵਿੱਚ

ਖ਼ੁਸ਼ਹਾਲੀ ਦਾ ਇੱਕ ਬੂਹਾ ਬੰਦ ਹੁੰਦੇ ਹੀ ਦੂਜਾ ਖੁੱਲ੍ਹ ਜਾਂਦਾ ਹੈ

ਪਰ ਅਸੀਂ ਬੰਦ ਦਰਵਾਜੇ ਵੱਲ ਹੀ

 ਦੇਖਦੇ ਰਹਿੰਦੇ ਹਾਂ ਕਿ ਖੁੱਲ੍ਹੇ ਵੱਲ ਗੌਰ ਨਹੀਂ ਕਰਦੇ

ਇਹੀ ਰਸਤੇ ਲੈ ਜਾਣਗੇ ਮੰਜ਼ਿਲਾ ਤੱਕ ਹੌਸਲਾ ਰੱਖ

ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ

ਅੱਜ ਹਾਰ ਰਿਹਾ ਤਾਂ ਕੀ ਹੋਇਆ 

ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ

ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ

ਲਿਖਿਆ ਦਿਲ ਤੇ ਤੇਰਾ ਨਾਂ ਨੀ

ਸੋਚਣੇ ਨੂੰ ਟਾਇਮ ਚਾਹੇ ਮੰਗ ਲਈ

ਪਰ ਚਾਹੀਦਾ ਜਵਾਬ ਮੈਨੂੰ ਹਾਂ ਨੀ 

ਆਵੇ ਰੱਬ ਤੋਂਂ ਪਹਿਲਾਂ ਨਾਮ ਤੇਰਾ ਇਹ 

ਕਰਜ਼ ਇਬਾਦਤ ਦਾ ਕਿਦਾਂ ਲਾਵੇਂ ਗਾ ਸੱਜਣਾਂ

ਮੈਨੂੰ ਹਰ ਪਲ ਰਹੇ ਉਡੀਕ ਤੇਰੀ ਤੂੰ 

ਇੱਕ ਦਿਨ ਵਾਪਿਸ ਆਵੇ ਗਾ ਸੱਜਣਾ

ਸਾਦਾ ਰਹਿਣ ਸਹਿਣ ਅਤੇ ਸਾਦਾ ਖਾਣਾ ਪੀਣਾ, ਬਿਮਾਰੀਆਂ ਤੇ

ਗ਼ਰੀਬੀ ਨੂੰ ਕਾਫੀ ਹੱਦ ਤੱਕ ਕਾਬੂ ਪਾ ਸਕਦੀਆਂ ਹਨ

ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ

ਤਾਂ ਉਹਨੂੰ ਤੁੱਕਾ ਨਹੀਂ ਮਿਹਨਤ ਕਹਿੰਦੇ ਨੇ

ਤੁਸੀਂ ਦ੍ਰਿੜਤਾ ਨਾਲ ਤੁਰਦੇ ਜਾਓ ਛੱਡਣ ਵਾਲੇ ਵੀ

ਤੁਹਾਨੂੰ ਰਾਹਾਂ ਵਿੱਚ ਭਟਕਦੇ ਮਿਲਣਗੇ

ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ

ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ

ਸੁਪਨਿਆਂ ‘ਚ ਦਿਨ ਕੱਟਣ ਵਾਲੇ ਲੋਕ ਹਕੀਕਤ 

ਘੱਟ ਤੇ ਕਲਪਨਾ ਜਿਆਦਾ ਸਿਰਜਦੇ ਨੇ।

ਜਦੋਂਕਿ ਮਿਹਨਤ ਕਰਨ ਵਾਲਿਆਂ ਲਈ 

ਦਿਨ ਤੇ ਰਾਤ ਮਾਇਨੇ ਨਹੀਂ ਰੱਖਦੇ।

Motivational Status in Punjabi

ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ’ ਜਿਸ ਨੇ 

ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

ਸੋਹਣੀਆ ਸੂਰਤਾਂ ਨੇ ਲੱਖਾ ਹੀ ਜਹਾਨ ਤੇ

ਪਰ ਸਾਡਾ ਦਿਲ ਆਇਆ ੲਿੱਕੋ ਹੀ ਰਕਾਣ ਤੇ

ਤੱਕਦੀ ਨਾ ਸਾਡੇ ਵੱਲ ਬੜਾ ਹੀ ਗਰੂਰ ਏ

ਪਰ ਸਾਡਾ ਵੀ ਵਾਅਦਾ ਏ ੲਿੱਕ ਦਿਨ

ਉਹਨੇ Guri ਦੀ ਹੋ ਜਾਣਾ ਜਰੂਰ ਏ

ਨੇਕੀ ਕਦੇ ਵਿਅਰਥ ਨਹੀਂ ਜਾਂਦੀ ਇਹ ਕਦੋਂ

ਕਿੱਥੇ ਤੇ ਕਿਹੜੇ ਰੂਪ ਵਿੱਚ ਸਾਡੇ ਸਾਹਮਣੇ ਆ

ਜਾਵੇ ਇਹ ਸਿਰਫ਼ ਪਰਮਾਤਮਾ ਹੀ ਜਾਣਦਾ ਹੈ

ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ

ਵਾਅਦਾ ਹੈ ਸਾਡਾ ਅਜਿਹਾ ਵਕਤ ਲਿਆਵਾਂਗੇ 

ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.

ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦਾ ਪੱਲਾ ਫੜ ਲਿਆ

ਉਸਨੂੰ ਹੋਰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਰਹਿੰਦੀ

Motivational Status in Punjabi for Students

Motivational Status in Punjabi for Students
Motivational Status in Punjabi for Students

ਤੁਹਾਨੂੰ ਇਹ ਦਿਨ ਦੋਬਾਰਾ ਨਹੀਂ ਮਿਲੇਗਾ.. 

ਇਸ ਲਈ ਇਸ ਦਾ ਪੂਰੀ ਤਰਾਂ ਫਾਇਦਾ ਉਠਾਓ

ਕਿਸੇ ਨੂੰ ਬਣੀ-ਬਣਾਈ ਜ਼ਿੰਦਗੀ ਜਿਉਣ ਲਈ ਨਹੀਂ ਮਿਲਦੀ,

ਇਸਨੂੰ ਜਿਉਣ ਲਾਇਕ ਬਣਾਉਣਾ ਪੈਂਦਾ ਹੈ।

ਪਰੇਸ਼ਾਨੀਆਂ ਉਦੋਂ ਤੱਕ ਤੁਹਾਡੇ ਨਾਲ-ਨਾਲ ਤੁਰਦੀਆਂ ਨੇ ਜਦੋਂ ਤੱਕ

ਤੁਸੀਂ ਇੱਕ ਵਾਰ ਬੈਠ ਕੇ ਇਨ੍ਹਾਂ ਦਾ ਨਿਪਟਾਰਾ ਨਹੀਂ ਕਰਦੇ

ਦੁਨੀਆਂ ‘ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ,

ਕਿ ਲੋਕ ਕੀ ਕਹਿਣਗੇ

ਦੂਜੇ ਦੀਆਂ ਗਲਤੀਆਂ ਤੇ ਆਪਣੇ ਗੁਨਾਹਾਂ ਨੂੰ ਯਾਦ ਕਰ ਲੈਣਾ

ਸਾਡੀ ਇਹ ਇੱਕ ਆਦਤ ਸਾਨੂੰ ਦੇ ਇਨਸਾਨ ਬਣਾ ਕੇ ਰੱਖਦੀ ਹੈ

Motivational Status in Punjabi

ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ,

ਪਰ ਸਮਾਂ ਤਾਂ ਪ੍ਰਮਾਤਮਾ ਹੀ ਠੀਕ ਕਰਦਾ ਹੈ

ਨਾਮੁਮਕਿਨ’ ਦੀਆਂ ਹੱਦਾਂ ਲੱਭਣ ਦਾ ਇੱਕੋ-ਇੱਕ ਤਰੀਕਾ ਹੈ,

ਉਨ੍ਹਾਂ ਤੋਂ ਅੱਗੇ ਵੱਧ ਕੇ ‘ਨਾਮੁਮਕਿਨ’ ਕੰਮ ਕਰੋ

ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ,

ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ

ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ

ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ 

ਇਨਸਾਨ ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ

Motivational Status in Punjabi

ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ

ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ

ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁੱਝ ਸਿੱਖਣਾ ਪੈਂਦਾ ਜਨਾਬ  

ਜਿੰਦਗੀ ਛੋਟੀ ਪੈ ਜਾਂਦੀ ਆ , ਖੁਦ ਸਬਕ ਸਿੱਖਦੇ  ਸਿੱਖਦੇ 

ਸਬਰ ਇਕ ਇਹੋ ਜਿਹੀ ਸਵਾਰੀ ਹੈ, 

ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, 

ਨਾ ਕਿਸੇ ਦੀਆਂ ਨਜ਼ਰਾਂ ਵਿਚ, ਨਾ ਕਿਸੇ ਦੇ ਕਦਮਾਂ ਵਿਚ

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ.

ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ.

ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ, 

ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ

 ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ 

Motivational Status in Punjabi

ਹਰ ਬੰਦਾ ਇਹੋ ਸਮਝਦਾ ਹੈ

ਕਿ ਉਸ ਕੋਲ ਅਕਲ ਤਾਂ ਬਥੇਰੀ ਹੈ

ਪਰ ਸੰਪੱਤੀ ਦਾ ਹੀ ਘਾਟਾ ਹੈ।

ਸੋ,ਉਹ ਹੋਰ ਸੰਪੱਤੀ ਦੇ ਮੋਹ ਵਿਚ

ਅਕਲ ਵੀ ਗਹਿਣੇ ਰੱਖ ਦਿੰਦਾ ਹੈ।

ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ…ਜਦੋਂ ਕੋਈ

 ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ

ਗ਼ਲਤੀ ਕਰਨਾ ਬੁਰਾ ਨਹੀਂ ਹੈ, 

ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ

ਕਿਸੇ ਚ ਕਮੀ ਦਿਸੇ ਤਾਂ ਰਮਜ਼ ਨਾਲ ਸਮਝਾਓ,

ਆਪਣੇ ਚ ਕਮੀ ਦਿਸੇ ਤਾਂ ਸਮਝ ਨਾਲ ਸਮਝ ਜਾਓ

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ  

ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ.

You May Also Like❣️

Best Life status in Punjabi

Best Attitude Status in Punjabi

Best Alone Status in Punjabi

Best Sad Status in Punjab

Motivational Status in Punjabi on Life

Motivational Status in Punjabi on Life
Motivational Status in Punjabi on Life

ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕ ਦੇ,

ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ

ਆਪਣੇ ਆਪ ਨੂੰ ਆਪਣੇ ਸਭ ਤੋਂ

 ਵੱਡੇ ਡਰ ਅੱਗੇ ਝੋਂਕ ਦਿਓ ,

 ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ .

ਚੰਗੇ ਲੋਕਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ

ਛੱਡਣਾ ਹੋਰ ਵੀ ਮੁਸ਼ਕਿਲ ਅਤੇ ਭੁੱਲ ਜਾਣਾ ਤਾਂ ਨਾ-ਮੁਮਕਿਨ ਹੁੰਦਾ ਹੈ

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,

 ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

ਜ਼ਿੰਦਗੀ ਦਾ ਸੱਚ”

ਜੁਬਾਨੋ ਕੌੜਾ ਬੋਲਣ ਵਾਲੇ ਦਾ “ਸ਼ਹਿਦ” ਵੀ ਨਹੀਂ ਵਿਕਦਾ,

ਪਰ ਜੁਬਾਨੋ ਮਿੱਠਾ ਬੋਲਣ ਵਾਲੇ ਦੀਆਂ “ਮਿਰਚਾਂ” ਵੀ ਵਿਕ ਜਾਂਦੀਆਂ ਨੇ

Motivational Status in Punjabi

ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ, 

ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ.

ਸੱਚ ਸਭ ਤੋਂ ਉੱਚਾ ਹੈ

 ਪਰ ਉਸ ਤੋਂ ਵੀ ਉੱਚਾ ਸੁੱਚਾ ਜੀਵਨ ਹੈ

ਰੱਬ ਦੀ ਦਿੱਤੀ ਦਾਤ ਅਤੇ ਬੰਦੇ ਨੂੰ ਆਪਣੀ

ਔਕਾਤ ਕਦੀ ਵੀ ਨਹੀਂ ਭੁਲਣੀ ਚਾਹੀਦੀ

ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ

ਜ਼ਿੰਦਗੀ…ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..

ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ

ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ

ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ.

Motivational Status in Punjabi

ਜਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ,

ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ

ਸੋਚੇ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ਼ ਵਰਤਣੇ ਚਾਹੀਦੇ ਹਨ

ਕਿਉਂਕਿ ਖਰਾਬ ਪਾਣੀ ਬੰਦੇ ਦੇ ਸਿਹਤ ਨੂੰ ਵਿਗਾੜ ਦਿੰਦਾ ਹੈ

ਤੇ ਮਾੜੀ ਸੋਚ ਬੰਦੇ ਦੀ ਜ਼ਿੰਦਗੀ ਨੂੰ

ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ

 ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |

ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ,

 ਬਲਕਿ ਡਿੱਗ ਕੇ ਉੱਠਣ ਵਿਚ ਹੈ

ਸਿਰ ਤੇ ਰੱਖੀ ਓਟ ਮਾਲਕਾ, ਦੇਵੀ ਨਾ ਕੋਈ ਤੋਟ ਮਾਲਕਾ,

ਚੜ੍ਹਦੀ ਕਲਾ ਸਿਰਹਾਣੇ ਰੱਖੀ, ਦਾਤਾ ਸੁਰਤ ਟਿਕਾਣੇ ਰੱਖੀ

Motivational Status in Punjabi

ਹਮੇਸ਼ਾ ਇਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਪਰਖਣ ਦੀ ਨਹੀਂ ਕਿਉਂਕਿ ਪਰਖਣ ਨਾਲ ਰਿਸ਼ਤੇ ਟੁੱਟਦੇ ਨੇ,

ਤੇ ਸਮਝਣ ਨਾਲ ਮਜ਼ਬੂਤ ਹੁੰਦੇ ਨੇ

ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, ਜੋ ਰਸਤਾ ਆਸਾਨ ਲੱਗਦਾ ਹੈ, 

ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ..

 ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ

ਜਿੱਤ ਦੀ ਆਦਤ ਵਧੀਆ ਹੁੰਦੀ ਹੈ,

ਪਰ ਕੁਝ ਰਿਸ਼ਤਿਆਂ ‘ਚ ਹਾਰ ਜਾਣਾ ਬਿਹਤਰ ਹੁੰਦਾ ਹੈl

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… 

ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ 

ਤਕਲੀਫਾਂ ਲਈ ਦੂਜੇ ਨੂੰ ਕਸੂਰਵਾਰ ਮੰਨਦੇ ਹੋ, 

ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ 

ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ.

You May Also Like❣️

Best Punjabi Status

Best WhatsApp Status in Punjabi

Best Love Status in Punjabi

Motivational Quotes in Punjabi on Life

Motivational Quotes in Punjabi
Motivational Quotes in Punjabi

ਜਦੋ ਤੁਸੀਂ ਸੋਚਦੇ ਹੋ ਕਿ ਤੁਸੀਂ ਹਾਰ ਗਏ,

ਇਹ ਵੀ ਸੋਚੋ ਕਿ ਤੁਸੀਂ ਸ਼ੁਰੂ ਕਿਉ ਕੀਤਾ ਸੀ

ਇਤਿਹਾਸ ਬਣਨ ਵਾਲੇ ਲੋਕ, ਅਚਾਨਕ ਕੁੱਝ ਨਹੀਂ ਬਣਾਉਂਦੇ।

ਉਹ ਹਰ ਰੋਜ ਕੁੱਝ ਨਾ ਕੁੱਝ ਨਵਾਂ ਬਣਾਉਂਦੇ ਹਨ।

ਮੰਜਿਲੇ ਉਨਕੋ ਮਿਲਤੀ ਹੈ, ਜਿਨਕੇ ਸਪਨੋ ਮੇ ਜਾਨ ਹੋਤੀ ਹੈ,

ਪੰਖੋ ਸੇ ਕੁਝ ਨਹੀ ਹੋਤਾ ਹੋਸਲੋ ਸੇ ਉਡਾਨ ਹੋਤੀ ਹੈ 

ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ  ,

 ਆਕੜ ਪੱਲੇ ਔਕੜਾਂ,  ਮਿੱਠਤ ਦੇ ਸੰਸਾਰ ।

ਜਿੰਦਗੀ ਵਿੱਚ ਤਰੱਕੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ

ਕਿ ਦੂਜੇ ਕੀ ਕਰਦੇ ਨੇ, ਇਹ ਛੱਡ ਕੇ ਆਪਣੀ ਮਿਹਨਤ ‘ਤੇ ਨਜ਼ਰ ਰੱਖੀਏ

ਕੱਚੇ ਰਾਹ ਹੀ ਹੱਕੀਆਂ ਸੜਕਾਂ ਤੱਕ ਪਹੁੰਚਾਉਂਦੇ ਹਨ।

ਟਾਇਮ ਅਾਉਣ ਦੇ ਨੀ ਕਾਲੀ ਔਡੀ ਵਾਲੀਏ,

ਆਜੁ ਚੇਤਕ ਵਾਲਾ ਯਾਰ ਵੀ. ਫਰਾਰੀ ਤੇ..

Motivational Status in Punjabi

ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ,

ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 

ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,

ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ

ਇਛਾਵਾਂ ਦੁੱਖ ਤੇ ਡਰ ਦਾ ਕਾਰਨ ਬਣਦੀਆਂ ਹਨ।

ਜੇ ਕੋਈ ਮਨੁੱਖ ਇੱਛਾ ਤੋਂ ਮੁਕਤ ਹੋ ਜਾਵੈ, ਤਾਂ ਦੁੱਖ ਤੇ

ਡਰ ਦੋਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ।

ਚੰਗੇ ਇਨਸਾਨ ਦੇ ਅੰਦਰ ਵੀ ਇੱਕ ਬੁਰੀ ਆਦਤ ਹੁੰਦੀ ਹੈ ।

ਉਹ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ।

Motivational Status in Punjabi

ਹਾਲੇ ਸ਼ੁਰੂਆਤ ਏ ਮੇਰੀ Sтaтus ਪਾਇਆ ਕਿੱਥੇ ਆ,

ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ ਕਰਾਇਆ ਕਿੱਥੇ ਆ

ਜਿਸ ਮਨੁੱਖ ਕੋਲ ਵੀ ਸਖ਼ਤ ਮਿਹਨਤ,

ਇੱਛਾ ਸ਼ਕਤੀ ਤੇ ਕੰਮ ਪ੍ਰਤੀ ਸਮਰਪਣ ਹੈ

ਉਹ ਜ਼ਮੀਨ ਤੋਂ ਅਸਮਾਨ ਛੂਹ ਸਕਦਾ ਹੈ ।

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ

 ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ 

ਤੇ ਹਾਰਨ ਵੀ ਨਹੀਂ ਦਿੰਦਾ

Motivational Thoughts in Punjabi

Motivational Thoughts in Punjabi
Motivational Thoughts in Punjabi

ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,

ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ.

ਵਿਸ਼ਵਾਸ ਰੂਪੀ ਫਰੇਮ ਵਿੱਚ ਫਿੱਟ ਹੋਣ ਲਈ ਮੁਦਤਾਂ ਲੱਗ ਜਾਂਦੀਆਂ,

ਟੁੱਟਣ ਨੂੰ ਪਲ ਵੀ ਨਹੀਂ ਲੱਗਦਾ,ਪ੍ਰੇਮ ਤੇ

 ਵਿਸ਼ਵਾਸ ਬਣਾਈ ਰੱਖੋ, ਆਪਣਿਆਂ ਨੂੰ ਖੁਸ਼ ਰੱਖੋ,

ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ

ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ।

ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,

ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ

ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ,

ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ

ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ 

ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ,

ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ.

Motivational Status in Punjabi

ਹਾਰ ਕੇ ਵੀ ਛੱਡਿਆ ਨਾ ਲੜਨ ਦਾ ਜਜ਼ਬਾ ਅਸੀਂ।

ਹਾਰ ਕੇ ਵੀ ਜਿੱਤ ਦੇ ਨਕਸ਼ ਬਣਾਉਦੇ ਰਹੀਦਾ।

ਆਪਣੇ ਜੀਵਨ ਨੂੰ ਇੱਕ ਦੀਵੇ ਦੀ ਤਰ੍ਹਾਂ ਬਣਾਓ

ਜੋ ਰਾਜੇ ਦੇ ਮਹਿਲ ਅਤੇ ਗਰੀਬ ਦੀ ਝੋਪੜੀ ਨੂੰ

ਇਕ ਸ਼ੇਮਾਨ ਚਾਨਣ ਦਿੰਦਾ ਹੈ।

ਨੀ ਤੂੰ ਭੀੜ ‘ਚ ਪਰਾਈ ਬਣ ਖੜਿਆਂ ਕਰੇਂਗੀ

ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ

ਸਚਾਈ ਤੇ ਅਛਾਈ ਦੀ ਭਾਲ ਲਈ ਭਾਵੇਂ ਦੁਨੀਆ ਘੁੰਮ ਲਵੋ,

ਜੇ ਆਪਣੇ ਵਿੱਚ ਨਹੀਂ ਤਾਂ ਕਿਤੇ ਨੀ ਮਿਲਣੀ

ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ ਤੇਰਾ 

ਸ਼ਹਿਰ ਵੀ ਹੈਂਗ ਹੋ ਜਾਉ ਦੇਖੀ ਚੱਲ ਤੂੰ ਵੀ . . 

.ਥੋੜਾ ਟਾਇਮ ਖੜ ਕੇ ਨੀ ਤੇਰਾ ਯਾਰ ਵੀ ਬ੍ਰਾਂਡ ਹੋ ਜਾਉ

ਕਰਦੇ ਆ ਮਿਹਨਤਾਂ ਨਾ ਰਾਸ਼ੀਆਂ ਫਰੌਲਦੇ ..

ਬਾਬੇ ਤੇ ਯਕੀਨ ਰਾਹੂ ਕੇਤੂ ਨੂੰ ਨਾ ਗੌਲਦੇ

ਵੱਡੇ ਤੋਂ ਵੱਡੇ ਤੁਫ਼ਾਨ ਵੀ ਉਨ੍ਹਾਂ ਦੇ 

ਸਿਰ ਤੋਂ ਲੰਘ ਜਾਂਦੇ ਨੇ ਜੋ ਝੁਕਣਾ ਜਾਣਦੇ ਹਨ

ਦਰੱਖਤ ਓਹੀ ਡਿੱਗਦੇ ਹਨ

ਜੋ ਅੰਦਰੋ ਖੋਖਲੇ ਹੁੰਦੇ ਹਨ,

ਦੋਸ਼ ਹਨੇਰੀ ਤੇ ਲੱਗ ਜਾਂਦਾ ਹੈ

Inspirationl Thoughts in Punjabi

Inspirationl Thoughts in Punjabi
Inspirationl Thoughts in Punjabi

ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ

ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ 

ਸਮਾਂ ਜਦੋ ਪਲਟਦਾ ਹੈ ਤਾਂ ਸਭ ਕੁਝ ਪਲਟ ਕੇ ਰੱਖ ਦਿੰਦਾ ਹੈ

ਇਸੇ ਲਈ ਚੰਗੇ ਦਿਨਾ ਚ ਹੰਕਾਰ ਨਾ ਕਰੋ ਤੇ ਮਾੜੇ ਦਿਨਾ ਚ ਥੋੜਾ ਸਬਰ ਰੱਖੋ

ਮੁਸੀਬਤ ਸਭ ਤੇ ਆਉਂਦੀ ਹੈ

ਕੋਈ ਬਿਖਰ ਜਾਂਦਾ ਹੈ ਤੇ

ਕੋਈ ਨਿਖਰ ਜ਼ਾਂਦਾ ਹੈ

ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ,

ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ 

ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ

ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ

ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁਝ ਸਿੱਖਣਾ ਪੈਂਦਾ ਹੈ

ਜ਼ਿੰਦਗੀ ਛੋਟੀ ਪੈ ਜਾਂਦੀ ਹੈ, ਖੁਦ ਸਬਕ ਸਿਖਦੇ ਸਿਖਦੇ

ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ,

ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ

Contusions

Friends, please tell us in the comment box how you liked our Best Friends Status in Punjabi post. If you liked this post of ours, then do share this post with your friends on WhatsApp, Facebook, Instagram or other social media networks. Thank you!

Leave a Comment