Hello friend, you are welcome. In this best friend status in punjabi, This will give you Friendship Status in Punjabi, Best Friends Quotes in Punjabi, Friendship day Wiahes in Punjabi, Friendship love status in Punjabi, Friendship Attitude Status in Punjabi, Friendship Status in Punjabi 2 line, Yaari\Dosti Quotes in Punjabi, Best Friends Shayari in Punjabi etc
Will get to read.
Your friends should realize their importance. You can express your love by posting the status of your true friendship. And Punjabi Dosti also has images that you can easily download and share with your friends.
Friends are your family that you become yourself and that is why friends are so valuable in everyone’s life. If God has given you true friends then you are very lucky and you should celebrate your friendship. So friends, let’s start reading this Best Friends Status in Punjabi.
Friends Status in Punjabi
ਪੱਥਰ ਕਦੇ ਗੁਲਾਬ ਨੀ ਹੁੰਦੇ ,
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,
ਜੇਕਰ ਲਈਏ ਯਾਰੀ ਬੁੱਲ੍ਹਿਆ,
“ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ
ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ
ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ
ਦਾ ਦਿਲ ਨਹੀਓਂ ਤੋੜੀਦਾ
ਉਚੀਆਂ_ ਹਵੇਲੀਆਂ ਕਾਰਾਂ ਲੰਮੀਆਂ ਤੇ ਸਹੇਲੀਆਂ
ਵੀਰੇ ਪੱਲੇ ਸਾਡੇ ਕੱਖ ਨੀ ਯਾ+ਰਾਂ ਬੈਲੀਆਂ ਦੇ ਬੈਲੀ ਆਂ
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ ਕਹਿੰਦੇ ਤੋ ਕਹਾੳੁ
ਦੇ ਵੈਲੀ ਨਿੱਤ ਘੇਰਦੇ ਬਾਜਾਂ ਵਾਲੇ ਦੀਅਾਂ
ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ… ਬੱਸ ਯਾਰਾਂ
ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ…
ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ,
ਇਸ਼ਕ ਨੇ ਕਦੇ ਹਸਾਇਆ ਨੀ,
ਤੇ ਯਾਰਾਂ ਨੇ ਕਦੀ ਰਵਾਇਆ ਨੀ
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ…
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ.
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ,
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ, ਦੁਨੀਆਂ
ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ, ਇਸ ਜਨਮ
ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ.
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ, ਸਭੀ
ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ, ਸੋਚ
ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ
ਕੱਠੀਆ ਕਰਕੇ ਕੀ ਕਰਨੀਆਂ
ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ
ਵੈਰੀ ਭਾਵੇਂ ਨਿੱਤ ਨਵਾ ਟੱਕਰੇ |
ਕੱਖਾਂ ਮੁੱਲ ਦੇ ਬੰਦੇ ਦੀ ਮੱਤ ਮਾਰੀ ਹੈ ਲੱਖਾਂ
ਨੇਜੋ ਵੇਂਹਦਾ ਸੋ ਪਾੳੁ ਣਾ ਚਾਹੁੰਦਾ ਮੱਤ
ਮਾਰੀ ਹੈ ਅੱਖਾਂ ਨੇ
ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ.
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
Friends Quotes in Punjabi
ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ
ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ
ਜਿੰਦਗੀ ਚ ਇਨਸਾਨ ਨੂੰ ਹਰ ਨਵੀਂ ਚੀਜ
ਚੰਗੀ ਲਗਦੀ ਏਂ… .ਪਰ ਯਾਰ ਤਾਂ
ਪੁਰਾਣੇ ਈ ਚੰਗੇ ਲਗਦੇ ਨੇਂ.
ਤੂੰ ਸੋਹਣੀ ਮੈਂ ਸੋਹਣਾਆਪਣੀ
ਜੋੜੀ ਬੜੀ ਕਮਾਲ ਵੀਰ ਮੇਰੇ ਚੱਕੀ ਿ
ਫਰਨ ਕੈਮਰਾ
ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ ਦੁਸ਼ਮਣ ਅੱਗੇ
ਨਿਕਲ ਜਾਣ ਪਰ ਕੋਈ ਯਾਰ ਮਗਰ ਨਾ #ਰਹਿ
ਯਾਰ ਮੇਰੇ ਸਾਰੇ ਹੁਕਮ ਦੇ ਜੱਕੇ ਨੇ
ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ..
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ…
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ..
ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ,
ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ.
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ ,
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।।
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।
ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ,
ਜਿਨਕਾ ਸਾਥ ਹੈ ਲਾਜਵਾਬ ਹੈ,
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ
ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ
ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ
ਦਿਲ ਨਹੀਓਂ ਤੋੜੀਦਾ
ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ
ਯਾਰਾ ਨੂੰ, ਕਮਲੀਏ ਉਮਰ ਬੀਤ ਜਾਂਦੀ
ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ
ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ
ਵੈਰੀ ਭਾਵੇਂ ਨਿੱਤ ਨਵਾ ਟੱਕਰੇ |
ਕੁਦਰਤ ਦਾ ਨਿਯਮ
ਹੈ ਕਿ ਮਿੱਤਰ ਤੇ ਚਿੱਤਰ
ਦਿਲੋਂ ਬਣਾਉ ਤਾਂ ਰੰਗ
ਜਰੂਰ ਨਿੱਖਰਦੇ ਨੇ.
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ…
ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ
ਨਾਲ ਰਹਿੰਦੇ ਜੋ ਚਾਰ
ਪੰਜ ਹਜਾਰਾਂ ਵਰਗੇ,
ਲੋਕੀ ਲਭਦੇ ਨੇ ਯਾਰ
ਸਾਡੇ ਯਾਰਾ ਵਰਗੇ
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ ,
ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਦਿਲੋਂ ਨਈਂਓ ਮਾੜੇ ਭਾਵੇਂ ਲੋਕ ਕਹਿੰਦੇ ਆ
ਜਾਣਦੇ ਆ ਮੁੱਲ ਜਿਹੜੇ ਨਾਲ ਰਹਿੰਦੇ ਆ
Friends Shayari in Punjabi
ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ
ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ
ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ..
ਯਾਰਾ ਬਿਨ ਕੱਖ ਦਾ
ਯਾਰਾ ਨਾਲ ਲੱਖ ਦਾ |
ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ,
ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ
ਜਿੰਨਾ ਚਿਰ ਮੇਰੇ ਯਾਰ ਜਿਉਦੇ ਦੁਖ
ਨੀ ਕਮਲੀਏ ਨੇੜੇ ਆਉਦੇ |
ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ ,
ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l
ਯਾਰ ਤੇ ਹਥਿਆਰ ਦੋਵੇਂ ਚੰਗੀ ਨਸਲ ਦੇ ਰੱਖੋ,
ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ
Attitude ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ |
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ
ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ
ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ…
ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ
ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !!
ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!
ਯਾਰ ਕਹਾਉਣਾ ਅਸਾਨ ਨੀ ਹੁੰਦਾ ਚਰਚੇ,
ਪਰਚੇ, ਖਰਚੇ ਸਭ ਝਲਣੇ ਪੈਂਦੇ ਆ..
ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।।
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।
ਯਾਰੀਆਂ ਚ ਫਿੱਕ ਨਾ ਪਵਾਵੀਂ
ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |
ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ
#ਕਿਰਦਾਰ ਕਿੰਨਾ #ਕੈਮ ਹੋਊਗਾ |
ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ
ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ
ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ
ਪਰ ਕੋਈ ਯਾਰ ਮਗਰ ਨਾ #ਰਹਿ
ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ
Royal Attitude Dosti Status in Punjabi
ਗੈਰਾ ਦੀ ਤਾ coffee ਤੇ ਵੀ doubt ਕਰੀਏ
ਮਿੱਤਰਾ ਦਾ jehar ਵੀ ਕਬੂਲ ਗੋਰੀਏ |
ਜੇ ਕੋਈ ਪਿਆਰ ਨਾਲ ਬੁਲਾਵੇ ਤਾਂ
ਯਾਰਾ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ
ਨਾਤਾ ਤੋੜ ਲੈਣਾ ਚਾਹੀਦਾ
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ
Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਯਾਰ ਮੇਰੇ ਸਾਰੇ ਹੁਕਮ ਦੇ ਜੱਕੇ ਨੇ ਭਾਂਵੇ
ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ..
ਉਚੀਆਂ_ ਹਵੇਲੀਆਂ ਕਾਰਾਂ_ ਲੰਮੀਆਂ ਤੇ ਸਹੇਲੀਆਂ
ਵੀਰੇ ਪੱਲੇ ਸਾਡੇ ਕੱਖ_ ਨੀ ਯਾ+ਰਾਂ ਬੈਲੀਆਂ ਦੇ ਬੈਲੀ ਆਂ
ਨੀ ਤੂੰ ਛੱਡ ਕੇ ਤਿਆਰੀਆਂ,
ਬੀਬਾ ਕਰ ਲੈ ਪੜਾਈਆ
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ ਦੇ ਮਲੰਗ,
ਬੀਬਾ ਖੰਘ ਕੇ ਨਾ ਲੰਘ
ਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ
ਦੋਸਤ ਹਾਲਾਤ ਬਦਲਣ ਵਾਲੇ ਰੱਖੋ ਹਾਲਾਤ
ਵੇਖ ਕੇ ਬਦਲਣ ਵਾਲੇ ਨਹੀ..|
ਆਸਮਾਨ ਤੋ ਉੱਚੀ ਸੋਚ ਹੈ ਸਾਡੀ,
ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨ
ਕੋਈੇ ਯਾਰੀ ਜਿੰਦਾਬਾਦ ਰਹੇ
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ
ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….
ਉਹ ਸਰਕਾਰੀ ਬੱਸ ਹੀ ਕਾਹਦੀ
ਜਿਹੜੀ ਖੜਕੇ ਨਾ
ਉਹ ਯਾਰ ਹੀ ਕਾਹਦਾ
ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ
Support ਯਾਰ ਦੀ ਨਾ ਘੱਟ ਜਾਣੀ ਬੱਲਿਆ
ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ
ਜੇ ਵਿਕੀ ਤੇਰੀ ਦੋਸਤੀ ਤਾਂ
ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਮੈਂ ਤਬਾਹੀ ਲਈ ਆਪਣੇ ਦੁਸ਼ਮਣਾਂ ਨੂੰ ਦੋਸ਼ੀ ਠਹਿਰਾਉਂਦਾ ਰਿਹਾ,ਤੂੰ
ਵੀ ਇੱਕ ਵਾਰ ਆਪਣੇ ਪਾਸੇ ਦੇਖ ਲਿਆ ਹੋਵੇਗਾ।
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ
ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ..
ਤੁਹਾਡੀ ਨਜ਼ਰ ਚੰਗੀ ਹੈ ਮੇਰੇ ਦੋਸਤੋ
ਨਹੀਂ ਤਾਂ ਮੇਰੇ ਉੱਤੇ ਹਜ਼ਾਰਾਂ ਦਾਗ ਹਨ।
ਸਮਾਂ ਅਤੇ ਹਾਲਾਤ ਬਦਲਦੇ ਰਹਿੰਦੇ ਹਨ
ਪਰ ਸੱਚੇ ਦੋਸਤ ਕਦੇ ਨਹੀਂ ਬਦਲਦੇ।
You May Also Like❣️
Best WhatsApp Status in Punjabi
Attitude Yaari Status in Punjabi
ਰਿਸ਼ਤਿਆਂ ਦਾ ਸੰਗਮ ਵਿਲੱਖਣ ਹੁੰਦਾ ਹੈ
ਸਾਰੇ ਰਿਸ਼ਤਿਆਂ ਨਾਲੋਂ ਸਾਡਾ ਸਭ ਤੋਂ ਵਧੀਆ ਦੋਸਤ।
ਮੇਰਾ ਬਚਪਨ ਵੀ ਕਿੰਨਾ ਠੰਡਾ ਸੀ
ਨਾ ਦੋਸਤ ਦੇ ਅਰਥ ਜਾਣਦੇ ਸਨ ਅਤੇ
ਨਾ ਹੀ ਕਿਸੇ ਅਰਥ ਦੇ ਦੋਸਤ ਸਨ।
ਜਿੰਨੀ ਮਰਜ਼ੀ ਦੁਸ਼ਮਣੀ ਕਰੋ ਪਰ ਮਜ਼ਬੂਤ ਰਹੋ
ਕਿ ਜੇ ਦੋਸਤ ਬਣ ਗਏ ਤਾਂ ਸ਼ਰਮ ਨਹੀਂ ਆਉਣੀ ਚਾਹੀਦੀ।
ਸਭ ਤੋਂ ਵਧੀਆ ਦੋਸਤ ਉਹ ਹੈ
ਜਿਸਨੂੰ ਦੇਖ ਕੇ ਪਤਨੀ ਕਹੇ
ਬੇਕਾਰ ਇਸ ਨੂੰ ਵਿਗਾੜਨ ਆਇਆ ਹੈ।
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
ਇਹ ਜ਼ਿੰਦਗੀ ਤੇਰੇ ਕਰਕੇ ਹੈ ਮੇਰੇ ਯਾਰ
ਨਹੀਂ ਤਾਂ ਇਹ ਸਾਹ ਬਹੁਤ
ਪਹਿਲਾਂ ਹੀ ਬੰਦ ਹੋ ਜਾਣਾ ਸੀ।
ਦੋਸਤੀ ਜ਼ਿੰਦਗੀ ਦਾ ਖੂਬਸੂਰਤ ਪਲ ਹੈ,
ਜਿਸ ਨੂੰ ਉਹ ਮਿਲਦਾ ਹੈ, ਉਹ ਇਕਾਂਤ ਵਿਚ ਵੀ ਖੁਸ਼ ਰਹਿੰਦਾ ਹੈ
ਜਿਹੜਾ ਨਹੀਂ ਮਿਲਦਾ ਉਹ ਭੀੜ ਵਿੱਚ ਵੀ ਇਕੱਲਾ ਹੈ।
ਜੇ ਕਦੇ ਯਾਦ ਆਵੇ ਤਾਂ ਦੁਸ਼ਮਣੀ ਮਿੱਤਰਾਂ ਨੂੰ ਭੁੱਲ ਜਾਵੀਂ
ਸਾਹ ਪਤਾ ਨਹੀਂ ਕਿੰਨਾ ਲੰਮਾ ਹੈ।
ਅਮੀਰ ਉਹ ਨਹੀਂ ਜਿਸ ਦੀ ਜੇਬ ਪੈਸੇ ਨਾਲ ਭਰੀ ਹੋਵੇ
ਅਮੀਰ ਉਹ ਹੈ ਜਿਸ ਦੀ ਕਮਾਈ ਦੋਸਤਾਂ ਨਾਲ ਭਰੀ ਹੋਈ ਹੈ।
. ਮੈਂ ਆਪਣੇ ਜੀਵਨ ਦੀ ਰਫ਼ਤਾਰ ਇਸ ਤਰ੍ਹਾਂ ਬਣਾਈ ਰੱਖੀ ਹੈ,
ਭਾਵੇਂ ਦੁਸ਼ਮਣ ਅੱਗੇ ਵਧੇ,
ਇੱਕ ਦੋਸਤ ਕਦੇ ਵੀ ਪਿੱਛੇ ਨਹੀਂ ਹਟੇਗਾ।
ਸਾਰੇ ਦੋਸਤ ਵੱਖਰੇ ਕਿਉਂ ਨਾ ਹੋਣ
ਦੋਸਤੀ ਦਾ ਅਰਥ ਸਾਰਿਆਂ ਲਈ ਇੱਕੋ ਜਿਹਾ ਹੁੰਦਾ ਹੈ।
ਦਿਲੋਂ ਨਈਂਓ ਮਾੜੇ ਭਾਵੇਂ ਲੋਕ ਕਹਿੰਦੇ ਆ.
ਜਾਣਦੇ ਆ ਮੁੱਲ ਜਿਹੜੇ ਨਾਲ ਰਹਿੰਦੇ ਆ.
ਜਦੋਂ ਵੀ ਮੇਰੇ ਦੋਸਤਾਂ ਦੀ ਗਲੀ ਵਿੱਚ ਲੜਾਈ ਹੁੰਦੀ ਸੀ,
ਹਰ ਵਾਰ ਉਸ ਦਿਨ ਹਜ਼ਾਰਾਂ ਦੋਸਤਾਂ ਦਾ ਮੇਲਾ ਲੱਗਦਾ ਸੀ।
ਮੇਰੀਆਂ ਆਦਤਾਂ ਦੂਜਿਆਂ ਨਾਲੋਂ ਵੱਖਰੀਆਂ ਹਨ
ਮੇਰੇ ਕੁਝ ਦੋਸਤ ਹਨ, ਮੇਰੇ ਚੰਗੇ ਦੋਸਤ ਹਨ।
ਦਿਲ ਦੇ ਜ਼ਖਮ ਤੇ ਇਹ ਯਾਰ ਕਿਹੜਾ ਮਲਮ ਲਾਵੇਗਾ,
ਉਸ ਨੂੰ ਕੀ ਪਤਾ, ਇਹ ਉਸ ਦਾ ਦਿੱਤਾ ਜ਼ਖ਼ਮ ਹੈ।
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ,
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
ਬਚਪਨ ਤੋਂ ਹੀ ਸਭ ਕੁਝ ਸਾਂਝਾ ਸੀ,
ਥੋਂ ਤੱਕ ਕਿ ਪੈਨਸਿਲ ਇਰੇਜ਼ਰ ਨੂੰ ਵੀ ਨਹੀਂ ਬਖਸ਼ਿਆ ਗਿਆ
ਤੈਨੂੰ ਕੀ ਹੋ ਗਿਆ ਮੇਰੇ ਯਾਰ ਖਲੋਤੇ ਮੇਰੇ ਤੋਂ ਮੂੰਹ ਮੋੜੋ।
ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
ਇੱਕ ਚੰਗਾ ਦੋਸਤ ਉਦੋਂ ਹੁੰਦਾ ਹੈ
ਜਦੋਂ ਦੁਨੀਆਂ ਤੁਹਾਡੇ ਵਿਰੁੱਧ ਹੋ ਜਾਂਦੀ ਹੈ
ਇਸ ਲਈ ਉਹ ਤੁਹਾਡੇ ਨਾਲ ਖੜ੍ਹਾ ਹੁੰਦਾ।
ਬੱਸ Yaadan ਈ Ne
ਪੱਲੇ Yaaro ਉਹ School
Time Dian
You May Also Like❣️
Best Attitude Status in Punjabi
Friendhip Attitude Status in Punjabi For WhatsApp,Facebook,Instagram
ਪੜ੍ਹਾਈ ਵਿੱਚ ਕਦੇ ਕੋਈ ਦਿਲਚਸਪੀ ਨਹੀਂ ਸੀ,
ਮੈਂ ਬਸ ਆਪਣੇ ਦੋਸਤਾਂ ਨਾਲ ਆਪਣੀ
ਜਦੋਂ ਵੀ ਦੋਸਤ ਪੱਥਰ ਸੁੱਟਦੇ ਹਨ,
ਮੈਂ ਆਪਣਾ ਬੈਗ ਫੈਲਾਉਂਦਾ ਹਾਂ,
ਕਿਉਂਕਿ ਮੈਂ ਦੋਸਤਾਂ ਦੇ ਤੋਹਫ਼ਿਆਂ ਨੂੰ ਰੱਦ ਨਹੀਂ ਕਰਦਾ.
ਜੇਕਰ ਤੁਸੀਂ ਆਪਣੇ ਦੋਸਤਾਂ ਨਾਲ ਟੁੱਟ ਜਾਂਦੇ ਹੋ,
ਤਾਂ ਕੁੱਤੇ ਵੀ ਤੁਹਾਨੂੰ ਪਰੇਸ਼ਾਨ ਕਰਨਗੇ।
ਯਾਰਾਂ ਨਾਲ ਜੁੜੇ ਰਹੋਗੇ ਤਾਂ ਸ਼ੇਰ ਵੀ ਡਰ ਜਾਣਗੇ।
ਤਾਰਿਆਂ ਦੇ ਸੁਪਨੇ ਨਾ ਦੇਖੋ, ਬੇਕਾਰ ਦੋਸਤਾਂ ਦੇ ਸੁਪਨੇ ਨਾ ਦੇਖੋ,
ਮੇਰੇ ਵਰਗਾ ਲਾਠੀ ਰੱਖੋ, ਜੋ ਹਜ਼ਾਰਾਂ ਲੋਕਾਂ ਨੂੰ ਹਰਾ ਸਕੇ।
ਦੁੱਖਾਂ ਨੂੰ ਦੂਰ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ
ਇੱਕ ਦੋਸਤ ਜੋ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ
ਉਸਨੂੰ ਚਿੰਤਾ ਕਰਨੀ ਚਾਹੀਦੀ ਹੈ।
ਅਤੀਤ ਕਹਿੰਦਾ ਹੈ ਕਿ ਦੋਸਤੀ ਕਦੇ ਮਹਾਨ ਨਹੀਂ ਹੁੰਦੀ,
ਇਸ ਨੂੰ ਪੂਰਾ ਕਰਨ ਵਾਲਾ ਮਹਾਨ ਹੈ।
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ…
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ
ਮੇਰੇ ਉਹਨਾਂ ਵਿਗੜੇ ਮਿੱਤਰਾਂ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ
ਜਿਸ ਨੂੰ ਮੈਂ ਲੁੱਟਣ ਦਾ ਸਬਕ ਵੀ ਪੜ੍ਹਾਇਆ ਸੀ।
ਮੈਨੂੰ ਯਾਰਾਂ ਨਾਲ ਰਹਿਣ ਦਾ ਮੌਕਾ ਦਿਉ ਮੇਰੇ ਵਾਹਿਗੁਰੂ
ਮੈਂ ਮਰਨ ਤੋਂ ਬਾਅਦ ਵੀ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ।
ਜਿਸ ਨੇ ਰੱਬ ਦੇ ਘਰ ਜਾਣਾ ਹੈ,
ਉਸ ਨੂੰ ਜਾਣਾ ਚਾਹੀਦਾ ਹੈ
ਯਾਰਾਂ ਦੇ ਦਿਲਾਂ ਵਿੱਚ ਸਾਡਾ ਘਰ ਹੈ।
ਕਮਜ਼ੋਰ ਦਿਲ ਵਾਲੇ ਲੋਕ ਚੰਗੇ ਦੋਸਤ ਲੱਭਦੇ ਰਹਿੰਦੇ ਹਨ,
ਵੱਡੇ ਦਿਲ ਵਾਲੇ ਹੀ ਹਰ ਦੋਸਤ ਨੂੰ ਚੰਗਾ ਬਣਾਉਣਾ ਜਾਣਦੇ ਹਨ।
ਮੈਨੂੰ ਕੁਝ ਬੇਕਾਰ ਵਿਅਕਤੀ ਨਾਲ ਕੀ ਕਰਨਾ ਚਾਹੀਦਾ ਹੈ?
ਸਾਰੇ ਮੇਰੇ ਦੁੱਖ ਮਿਟਾ ਕੇ ਮੈਨੂੰ ਆਪਣੇ ਨਾਲ ਲੈ ਗਏ।
ਵੈਰੀ ਚਾਹੇ ਚਾਰ ਹੋਵੇ ਜਾਂ ਦੋ ਹਜ਼ਾਰ,
ਸਭ ਨੂੰ ਧੋਵੋ ਮੇਰੇ ਪਿਆਰੇ ਮਿੱਤਰ।
Friend Love Status in Punjabi
ਓਏ ਚੋਰੀ ਕੇ ਪਿਆਰ ਮੈਂ ਨਾ ਭੂਲ ਯਾਰੀ
ਜਦੋਂ ਉਹ ਲੱਤ ਮਾਰਦੀ ਹੈ, ਉਹ ਸਾਨੂੰ ਯਾਦ ਕਰੇਗੀ।
ਜਦੋਂ ਤੋਂ ਉਸਨੇ ਕਿਹਾ ਕਿ ਉਹ ਮੇਰਾ ਦੋਸਤ ਹੈ
ਅੱਜ ਤੱਕ ਮੈਂ ਉਸਨੂੰ ਬਾਲਗ ਨਹੀਂ ਕਿਹਾ।
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ
ਭਾਵੇਂ ਮੇਰਾ ਨਾਮ ਛੋਟਾ ਹੈ, ਪਰ ਦਿਲ ਵੱਡਾ ਹੈ
ਮੈਂ ਪੈਸੇ ਦਾ ਐਨਾ ਅਮੀਰ ਨਹੀਂ ਹਾਂ,
ਪਰ ਯਾਰਾਂ ਦੇ ਦੁੱਖਾਂ ਨੂੰ ਖਰੀਦਣ ਦੀ ਸਮਰੱਥਾ ਰੱਖਦਾ ਹਾਂ।
ਮੈਂ ਆਪਣੀ ਕਿਸਮਤ ਨਾਲੋਂ ਆਪਣੇ ਦੋਸਤ
ਵਿੱਚ ਵਧੇਰੇ ਵਿਸ਼ਵਾਸ ਰੱਖਿਆ ਹੈ,
ਕਿਉਂਕਿ ਕਿਸਮਤ ਕਈ ਵਾਰ ਬਦਲੀ ਹੈ ਪਰ ਦੋਸਤ ਉਹੀ ਹੈ।
ਦੋਸਤੋ, ਸਮਾਂ ਦੇਖ ਕੇ ਹਰ ਕੋਈ ਦੋਸਤੀ ਕਰਦਾ ਹੈ।
ਸੱਚਾ ਦੋਸਤ ਉਹ ਹੈ ਜੋ ਮਾੜੇ ਸਮੇਂ ਵਿੱਚ ਤੁਹਾਡੇ ਨਾਲ ਹੋਵੇ।
ਤੂੰ ਸੋਹਣੀ ਮੈਂ ਸੋਹਣਾ
ਆਪਣੀ ਜੋੜੀ ਬੜੀ ਕਮਾਲ
ਵੀਰ ਮੇਰੇ ਚੱਕੀ ਿਫਰਨ
ਕੈਮਰਾ ਕਹਿੰਦੇ ਫੋਟੋ
ਖਿਚਾਉਣੀ Bhabi ਨਾਲ
Game ਤਾਂ ਤੂੰ ਸੋਹਣੀ ਖੇੇਡ ਰਿਹਾ ਪਰ ਬੰਦਾ
ਗਲਤ ਚੁਣ ਲਿਆ” 8 “ਅਸੀਂ ਬਦਲੇ ਨੀ ਮਿੱਤਰਾ
ਬੱਸ ਸੁਧਾਰ ਕੀਤੇ ਨੇ, ਕੁੱਝ ਲੋਕ ਜੋੜੇ ਆ ਤੇ ਬੜੇ
ਹੀ ਜਿੰਦਗੀ ਤੋਂ ਬਾਹਰ ਕੀਤੇ ਨੇ”
ਦੇਖੋ ਯਾਰ, ਤੂੰ ਕਿੰਨਾ ਇਕੱਲਾ ਹੋ ਗਿਆ ਹੈਂ
ਇੰਨੇ ਸੁਆਰਥੀ ਹੋਣ ਦਾ ਕੀ ਫਾਇਦਾ?
ਲੋਕ ਕਹਿੰਦੇ ਹਨ ਕਿ ਦੋਸਤੀ ਬਰਾਬਰ ਦੀ ਹੁੰਦੀ ਹੈ,
ਮੈਂ ਕਹਿੰਦਾ ਹਾਂ ਇਹ ਬਕਵਾਸ ਬੰਦ ਕਰੋਦੋਸਤੀ
ਵਿੱਚ ਸਭ ਬਰਾਬਰ ਹਨ।
ਜੇ ਮੈਂ ਅਸਮਾਨ ਨੂੰ ਨਹੀਂ ਛੂਹ
ਸਕਦਾ ਤਾਂ ਕੋਈ ਦੁੱਖ ਨਹੀਂ ਹੈ ਦੋਸਤੋ,
ਤੁਹਾਡੇ ਦਿਲ ਵਿੱਚ ਹੋਣ ਲਈ ਇਹ ਕਾਫ਼ੀ ਹੈ.
ਜੇ ਤੁਹਾਡੇ ਸੁਪਨੇ ਤੁਹਾਨੂੰ
ਨਹੀਂ ਡਰਾ ਰਹੇ ਤਾਂ ਸਮਝੋ
ਸੁਪਨੇ ਬਹੁਤ ਛੋਟੇ ਨੇ”
ਜਦੋਂ ਮੈਂ ਜਾਗਦਾ ਹਾਂ, ਮੈਂ ਤੁਹਾਨੂੰ ਪਹਿਲਾਂ ਯਾਦ ਕਰਦਾ ਹਾਂ
ਮੈਨੂੰ ਇਹ ਨਾ ਕਹੋ ਕਿ ਘੱਟੋ-ਘੱਟ ਮੈਨੂੰ
ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ.
Contusions
Friends, please tell us in the comment box how you liked our Best FriendS status in Punjabi post. If you liked this post of ours, then do share this post with your friends on WhatsApp, Facebook, Instagram or other social media networks. Thank you!