220+ Best Love Status in Punjabi | Punjabi Love Status, Quotes and Shayari

Hello friends, welcome to you guys. In this post of ours 220+ Best Love Status in Punjabi | In Punjabi Love Status, Quotes and Shayari. For you guys, we have prepared a great collection of Best Status, Shayari, Quotes. Coffee is going to be helpful for you in uploading WhatsApp Status, Facebook Status, Instagram Status and making Status videos.

In this article you will get to read Punjabi Love Romantic, Boyfriend, Girlfriend and Husband, Wife Shayari Quotes. Which will help you a lot in talking to your love, WhatsApp chatting, and writing love letters. I hope you like this post of ours. So without wasting any time let’s start reading this article.

Love Status in Punjabi

Love Status in Punjabi
Love Status in Punjabi

ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, 

ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

ਪਿਆਰ ਤਾਂ ਬਹੁਤ ਦੂਰ ਦੀ ਗੱਲ ਮੈਂ 

ਤਾਂ ਅੱਜ ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ

ਰਾਹ ਮੇਰਾ ਤੂੰ, ਮੇਰੀ ਮੰਜ਼ਿਲ ਤੂੰ  ਹੀ ਏ, 

ਸਾਹ  ਬਿਨਾਂ ਹੁੰਦੀ ਜਿਵੇਂ ਜ਼ਿੰਦਗੀ ਅਧੂਰੀ ਏ

ਮੈਂ ਕਿਸੇ ਰਾਜਕੁਮਾਰ ਦਾ ਇੰਤਜ਼ਾਰ ਨਹੀਂ ਕਰ ਰਹੀ ਮੈਂ 

ਇੱਕ ਲੜਕੇ ਦੀ ਉਡੀਕ ਕਰ ਰਹੀ ਹਾਂ

 ਜੋ ਸੋਚਦਾ ਹੈ ਕਿ ਮੈਂ ਉਸਦੀ ਰਾਜਕੁਮਾਰੀ ਹਾਂ।

ਇਸ਼ਕ ਹੋਵੇ ਤੇ ਜਨੂੰਨ ਦੀ ਹੱਦ ਤੱਕ ਹੋਵੇ ਹੋਸ਼ ‘

ਚ ਰਹਿਕੇ ਕੰਡਿਆਂ ਤੇ ਕੌਣ ਤੁਰਦਾ

ਈਰਖਾ ਸਿਰਫ ਇੱਕ ਸੰਕੇਤ ਹੈ 

ਕਿ ਤੁਸੀਂ ਉਸ ਵਿਅਕਤੀ ਨੂੰ 

ਸੱਚਮੁੱਚ ਪਿਆਰ ਕਰਦੇ ਹੋ।

ਗੱਲ ਤਾਂ ਸਾਰੀ  ਜਜ਼ਬਾਤਾਂ ਦੀ ਅਾ, ਕੲੀ ਵਾਰੀ 

ਪਿਅਾਰ  ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ

 ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ 

ਜ਼ਿੰਦਗੀ ਮੁਸਕਰਾਉਦਾ ਰਹਿੰਦਾ ! 

ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ

ਦੁਨੀਆ ਦੀ ਸਭ ਤੋਂ ਵਧੀਆ ਭਾਵਨਾ ਉਹ ਹੁੰਦੀ ਹੈ 

ਜਦੋਂ ਤੁਸੀਂ ਉਸ ਵਿਅਕਤੀ ਨੂੰ ਗਲੇ ਲਗਾ ਰਹੇ ਹੋ 

ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਹ 

ਤੁਹਾਨੂੰ ਕੱਸ ਕੇ ਵਾਪਸ ਗਲੇ ਲਗਾਉਂਦੇ ਹਨ।

ਮਿਲੇ ਸੀ ਇੱਕ ਦਿਨ ਆਪਾ ਅਜਨਬੀ ਬਣਕੇ, 

ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਏ ਤੂੰ

ਉਸ ਵਿਅਕਤੀ ਦਾ ਇੰਤਜ਼ਾਰ ਕਰੋ ਜੋ

 ਤੁਹਾਡਾ ਸਭ ਕੁਝ ਬਣਨ ਲਈ ਕੁਝ ਵੀ ਕਰੇਗਾ।

ਇੱਕ ਸਾਫ਼ ਜਿਹੀ ਗੱਲ ਦੋ ਲਫ਼ਜ਼ਾਂ ਵਿੱਚ ਕਰਦੇ ਆਂ, 

ਫਿਲਿੰਗ ਨੂੰ ਸਮਝੋ ਜੀ, ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆਂ

ਜੇ ਕੋਈ ਲੜਕਾ ਤੁਹਾਨੂੰ ਸਚਮੁੱਚ ਪਸੰਦ ਕਰਦਾ ਹੈ, 

ਤਾਂ ਉਹ ਪਰਵਾਹ ਨਹੀਂ ਕਰਦਾ ਕਿ ਉਹ ਕਿੰਨਾ ਥੱਕਿਆ ਹੋਇਆ ਹੈ, 

ਉਸ ਕੋਲ ਕਿੰਨਾ ਕੰਮ ਹੈ ਜਾਂ ਕਿੰਨੀ ਲੇਟ ਹੈ। ਉਹ ਤੁਹਾਡੇ ਨਾਲ ਗੱਲ ਕਰੇਗਾ।

ਤੁਹਾਨੂੰ ਸਿਰਫ ਉਹੀ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ 

ਜੋ ਚੋਰੀ ਨਹੀਂ ਕੀਤਾ ਜਾ ਸਕਦਾ।

ਪਤਾ ਨਹੀ ਸੀ ਕਿ ਮੁਹੱਬਤ  ਹੋ ਜਾਵੇਗੀ, 

ਸਾਨੂੰ ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ |

ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ, 

ਜਿਥੋਂ ਮਿਲਦਾ ਪਿਆਰ ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ.

ਉਸ ਨਾਲ ਸੰਬੰਧ ਬਣਾਓ, ਜਿਸ ਨੂੰ ਨਾ ਸਿਰਫ ਤੁਹਾਡੇ ‘ਤੇ ਮਾਣ ਹੈ, 

ਬਲਕਿ ਤੁਹਾਡੇ ਨਾਲ ਹੋਣ ਲਈ ਹਰ ਜੋਖਮ ਲੈ ਜਾਵੇ।

ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ 

ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | 

ਚੰਨ ਤਾਰਿਆਂ ਤੋਂ ਪੁੱਛੀ ਰਾਤਾਂ

 ਜਾਗ ਕੇ ਲੰਘਾਈਆਂ

Two Line Love Status in Punjabi

Love Status in Punjabi
Love Status in Punjabi

ਤੁਹਾਡਾ ਮਤਲਬ ਮੇਰੇ ਲਈ ਕੁਝ ਵੀ ਨਹੀਂ

ਤੁਹਾਡਾ ਮਤਲਬ ਮੇਰੇ ਲਈ ਹਰ ਚੀਜ਼ .

ਮੇਰੀ ਬੇਚੈਨ ਭਰੀ ਜਿੰਦਗੀ ਚ, 

ਇਕ ਸਕੂਨ ਆ ਤੂੰ 

ਵਫਾਦਾਰ ਆਂ ਬਸ ਮੈਂ ਪਿਆਰ 

ਨੀ ਪਤਾ ਮੈਨੂੰ ਕੀ ਹੁੰਦਾ

ਮੈਂ ਅਪਣੇ ਦਿਲ ਦੀ ਹਰ 

ਧੜਕਣ ਨਾਲ ਤੁਹਾਨੂੰ ਪਿਆਰ ਕਰਦਾ ਹਾਂ।

ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, 

ਤੇਰਾ ਚੇਤਾ ਸ਼ਾਮ ਸਵੇਰ ਜਿਹਾ

ਉਦੋਂ ਜ਼ਿੰਦਗੀ ਬੁਰੀ ਨਹੀਂ ਲੱਗਦੀ ਜਦੋਂ ਸਾਥ 

ਦੇਣ ਵਾਲਾ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਆਪਾਂ ਨੂੰ ਪਿਆਰ ਕਰੇ

ਤੁਹਾਨੂੰ ਪਤਾ ਨਹੀਂ ਕਿ ਮੈਂ ਤੁਹਾਨੂੰ ਕਿੰਨਾ ਪਸੰਦ ਕਰਦਾ ਹਾਂ,

 ਤੁਸੀਂ ਮੈਨੂੰ ਕਿੰਨਾ ਮੁਸਕੁਰਾਉਂਦੇ ਹੋ, 

ਮੈਨੂੰ ਤੁਹਾਡੇ ਨਾਲ ਗੱਲ ਕਰਨਾ ਕਿੰਨਾ ਪਸੰਦ ਹੈ, 

ਜਾਂ ਮੈਂ ਕਿੰਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਹੁੰਦੇ।

ਸੂਰਜ ਦੀਆਂ ਕਿਰਨਾਂ ਵਰਗੀਆਂ, ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ, 

ਦੂਰ ਛੱਡ ਕੇ ਨਾਂ ਜਾਵੀਂ, ਸਾਨੂੰ ਤੇਰੀਆਂ ਉਮਰਾਂ ਲਈ ਲੋੜਾਂ ਨੇ 

ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, 

ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ

ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ,

ਪੱਕਿਆਂ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਂਦੇ ਨੇ.

ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ,

 ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ।

ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, 

ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ.

ਖਿਆਲ ਰੱਖਿਆ ਕਰ ਆਪਣਾ, 

ਮੇਰੇ ਕੋਲ ਤੇਰੇ ਜਿਹਾ ਕੋਈ ਹੋਰ ਨੀਂ ਆ

ਕਈ ਵਾਰ ਤੁਹਾਡੀਆਂ ਵਧੀਆ ਭਾਵਨਾਵਾਂ 

ਉਨ੍ਹਾਂ ਸ਼ਬਦਾਂ ਵਿੱਚ ਮਿਲ ਜਾਂਦੀਆਂ ਹਨ 

ਜੋ ਤੁਸੀਂ ਟਾਈਪ ਕਰਦੇ ਹੋ ਅਤੇ ਕਦੇ ਨਹੀਂ ਭੇਜਦੇ।

ਪਿਆਰ ਵੀ ਬਹੁਤ ਅਜੀਬ ਆ, 

ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,

 ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

ਨਫ਼ਰਤ ਆਕੜ ਤਿਆਗ ਕੇ ਹੀ  ਮੇਲ ਹੁੰਦਾ ਰੂਹਾਂ 

ਦਾ ਝੁਕਣਾ ਹੀ  ਪੈਂਦਾ ਸਜਨਾ  ਪਾਣੀ ਪੀਣ ਲਈ ਖੂਹਾਂ ਦਾ।

ਜ਼ਰੂਰ ਤੈਨੂੰ ਕੋਈ ਜਾਦੂ ਆਉਂਦਾ ਹੈ ਯਾ ਕਿਸੇ ਹੋਰ ਇਲਮ ਵਿਚ ਮਾਹਿਰ ਹੈ 

ਵਰਨਾ ਮੇਰੇ ਦਿਲ ਤੇ ਕਬਜਾ ਕਰਨਾ ਕੋਈ ਆਮ ਗੱਲ ਨਹੀਂ ਸੀ 

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ, 

ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ।

ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,, 

ਜੋ ਸਾਨੂੰ ਆਪਣਾ ਸਮਝਦੇ ਨੇ

Love Status in Punjabi for Boyfriend

Love Status in Punjabi
Love Status in Punjabi

ਜਿੱਥੇ ਦਿਲ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ,

 “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”

ਕਦੇ ਹਕੀਕਤ ਵਿੱਚ ਕਰਿਆ ਕਰੋ ਸਾਡੇ ਨਾਲ ਗੱਲਾਂ, 

ਹੁਣ ਸੁਪਨਿਆਂ ਵਿੱਚ ਮੁਲਾਕਾਤਾਂ ਨਾਲ ਤਸੱਲੀ ਨਹੀਂ ਹੁੰਦੀ

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ 

ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ।

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ , 

ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, 

ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ।

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, 

ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਤੈਨੂੰ ਪਤਾ ਨਹੀਂ ਹੈ ਹਾਲੇ ਮੁਹੱਬਤ ਦਾ ਮਤਲਬ ਮਰ ਕੇ 

ਵੀ ਕਹਿਣਾ ਪੈਦਾ ਮੈਂ ਜਿਉਦਾ ਹਾਂ 

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , 

ਹੋਰ ਕੀ ਦੁਯਾ ਮੰਗਾ ਰੱਬ ਤੋਂ,  ਤੈਨੂ ਸਾਡੀ ਵੀ ਉਮਰ ਲੱਗ ਜਾਵੇ।

ਅਸੀ ਥੋੜੇ ਜਹੇ ਬਰਬਾਦ ਹੋਏ, 

ਕੁਝ ਤੇਰੇ ਨਾਲ ਹੋਏ, 

ਕੁਝ ਤੇਰੇ ਬਾਅਦ ਹੋਏ | 

ਜੀਣਾ ਮਰਨਾ ਹੋਵੇ ਨਾਲ ਤੇਰੇ, ਕਦੇ ਸਾਹ ਨਾ ਤੇਰੇ ਤੋਂ ਵੱਖ ਹੋਵੇ, 

ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ ਬਸ ਇੰਨਾ ਕੁ ਮੇਰਾ ਹੱਕ ਹੋਵੇ.

ਜੋ ਭਾਲਦੇ ਰਹੇ ਸੀ ਅਰਸੇ ਤੋਂ ਆ ਫੱਟ ਮੇਰੇ ਉਹ ਸਿਲ ਗਈਆਂ

ਨਾਜ਼ ਏ ਉਹਨਾਂ ਮੋਹੁੱਬਤਾਂ ਤੇ ਜੋ ਤੇਰੇ ਵੇਹੜੇ ਮਿਲ ਗਈਆਂ

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ… 

ਇੱਕ ਬਾਰ ਸਾਡਾ ਬਣ ਸੱਜਣਾ ਸਾਰੀ 

ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ

ਹੋਤੀ ਰਹੇਗੀ ਮੁਲਾਕ਼ਾਤੇੰ ਤੁਮਸੇ 

 ਨਜ਼ਰੌ਼ ਸੇ ਦੂਰ ਹੋ ਦਿਲ ਸੇ ਨਹੀਂ,,

“ਅਸੀਂ ਸਿਰਫ ਚੰਗੇ ਦੋਸਤ ਹਾਂ” ਕੁੱਝ ਏਦਾਂ ਦੀ

 ਵੀ ਹੁੰਦੀ ਹੈ ਅਧੂਰੀ ਮੁਹੱਬਤ

ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ,

 ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ। 

ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ ਪਰ 

ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ

ਜਿੱਥੇ ਦਿਲ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, 

“ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”

ਜਿੰਦ ਜਾਨ ਤੇਰੇ ਨਾਮ ਕਰ ਦਿੱਤੀ ਹੁਣ 

ਇਸ ਤੋਂ ਵੱਧ ਤੈਨੂੰ ਪਿਆਰ ਕੀ ਕਰਾਂ

ਪਾ ਦੇਣਾ ਕੱਬੁਤਰਾ ਨੂੰ ਬਾਜ਼ਰਾ 

ਮੱਕੀ ਜੇ ਮਿਲ ਗਈ ਕੱਬੁਤਰੀ ਲੱਕੀ।

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ… 

ਕਿਸੇ ਨੂੰ ਨਾ ਮਿਲਣ ਦੀ ਉਮੀਦ ਚ 

ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ।

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, 

ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਬਾਤਾ ਦਾ ਸ਼ਹਿਰ ਰਕਾਨੇ ਬੈਠਾ ਚੁੱਪ ਚਾਪ ਦੇਖਲਾ ਮੇਰੇ 

ਤੇ ਸ਼ੱਕ ਜੇ ਤੈਨੂੰ ਅੱਖੀਆਂ ਤੋਂ ਆਪ ਦੇਖਲਾ

True Love Status in Punjabi

Love Status in Punjabi
Love Status in Punjabi

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ

ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ 

ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 

ਬੜਾ ਹੌਲ਼ੀ-ਹੌਲ਼ੀ ਠੱਗਦਾ ਏ। 

ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ, 

ਸਾਨੂੰ ਜਾਦੂ ਜਿਹਾ ਲੱਗਦਾ ਏ।

ਅਸੀ ਥੋੜੇ ਜਹੇ ਬਰਬਾਦ ਹੋਏ, 

ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ

ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ, 

ਸਾਡਾ ਰੂਹਾਂ ਵਾਲਾ ਸੰਬੰਧ ਹੋਵੇ ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ

ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ 

ਇਹਸਾਨਾ ਨੂੰ ਸਾਡੇ ਤੋ ਤਾ ਤੇਰੀ ਬਣਾੲੀ 

ਇੱਕ ਮੁਟਿਅਾਰ ਕਦੇ ਭੁਲਾੲੀ ਨਹੀ ਜਾਣੀ।

ਹੋ ਸਕਦਾ ਪਿਆਰ ਕਰਨਾ ਮੇਰੀ ਇਕ ਬੁਰੀ ਆਦਤ ਹੋਵੇ 

ਪਰ ਮੈ ਅਪਣੀ ਆਦਤ ਛਡ ਨੀ ਸਕਦਾ ਇਹ ਮੇਰੀ ਚਂਗੀ ਆਦਤ ਐ

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ

ਕਿਸੇ ਦੀ ਨਜ਼ਰ ਕਰਾਉੰਦੀ ਹੈ!! 

ਖੂਦਾ ਕਬੂਲ ਨਾ ਕਰੇ ੳਹ ਦੁਆ.. 

ਜਿਸ ਵਿਚ ਤੈਨੂੰ ਕੋਈ ਹੋਰ ਮੰਗੇ

ਖੋਰੇ‬ ਕਿਹੜੀ ਚੰਦਰੀ ਨੇ ਝੋਰਾ(ਫਿਕਰ) ਦਿਲ ਨੂੰ ਲਾ ਲਿਆ ਨੀ 

ਮਾਏ ਸੁੱਟ ਵਾਰ ਕੇ ਮਿਰਚਾ ਤੇਰਾ ਪੁੱਤ ਨਜ਼ਰਾ ਨੇ ਖਾ ਲਿਆ

ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ,

 ਤੇਰਾ ਚੇਤਾ ਸ਼ਾਮ ਸਵੇਰ ਜਿਹਾ 

ਕੁਝ ਤਾਂ ਸੋਚਿਆ ਹੋਣਾ ਰੱਬ ਨੇ ਸਾਡੇ ਦੋਵਾਂ ਬਾਰੇ, 

ਨਹੀਂ ਤਾਂ ਏਨੀ ਵੱਡੀ ਦੁਨੀਆਂ ਵਿੱਚ ਤੇਰੇ ਨਾਲ ਹੀ ਪਿਆਰ ਕਿਉਂ ਹੋਇਆ

ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ ਉਹ 

ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ।

ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ ਆਪਣੀਆਂ 

ਸ਼ਰਤਾਂ ਨਾਲ ਜਿਉਂਦੇ ਨੇਂ ਖੁਸ਼ੀ ਉਹਨਾਂ ਨੂੰ ਮਿਲਦੀ ਹੈ, 

ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ 

ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ।

ਦਿਲ ਦਰਿਆ ਸੁਮਦਰੋ ਡੂਘੇ  ਕੌਣ ਦਿਲਾਂ ਦੀਆ ਜਾਣੇ 

ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

ਤੂੰ ਕਿਹੜਾ ਰੱਬ ਤੋਂ ਘੱਟ ਏਂ ਉਹ 

ਵੀ ਮਰਜ਼ੀ ਕਰਦਾ ਤੂੰ ਵੀ

ਕਿਦੋਂ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ ਲੱਗਦਾ

 ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ ਹੁਣ 

ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋਂ 

ਕਿਉਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋਂ

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ 

ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

ਉਸ ਮੁਸਕਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ 

ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਂਦੀ ਹੈ

ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ

 ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ 

ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ 

ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ

Romantic Love Status in Punjabi

Love Status in Punjabi
Love Status in Punjabi

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ

 ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

ਕਮੀਆਂ ਤਾਂ ਮੁਹੱਬਤ ਵੀ ਵੇਖਦੀ ਹੈ 

ਪਰ ਉਹ ਢੱਕ ਲੈਂਦੀ ਹੈ।

ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ , 

ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ

ਅਸੀਂ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਵਾਂਗੇ, 

ਕੁੱਝ ਦੂਰੀਆਂ ਤੂੰ ਵੀ ਤਾਂ ਤੈਅ ਕਰਿਆ ਕਰ.

ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ

 ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ.

ਅਸੀਂ ਓਨ੍ਹਾਂ ਵਿਚੋਂ ਨਹੀਂ ਜੋ ਦੂਜਿਆਂ ਦੇ ਦਿਲ ਤੋੜਨ ਨਾਲ ਖੁਸ਼ ਹੁੰਦੇ ਨੇ

ਅਸੀਂ ਤਾਂ ਉਹ ਫੁੱਲ ? ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ?

ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ  

ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ

ਤੂੰ ਉਹ ਆਖਰੀ ਮੁਹੱਬਤ ਆ ਜੋ 

ਪਹਿਲੀ ਵਾਰ ਹੋਈ ਆ ਮੈਨੂੰ 

ਸੇਹਲੀ ਮਿਲੀ 5 ਦਿਨਾ ਵਾਦ ਮੈ ੳੁਹਨੂੰ ਦੇਖ ਕੇ ਖੱੜ ਗੇਅਾ

ਹੱਸ ਕੇ ਕਹਿੰਦੀ ਨਾ ਫੋਨ ਨਾ ਮੈਸਜ ਤੂੰ ਹਲੇ ਹੈਗਾ ਮੈ ਤਾਂ ਕਿਹਾ ਕਿਤੇ ਮਰਗੇਅਾ…

ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, 

ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 

ਸਾਹਾਂ ਤੋਂ ਪਿਆਰਿਆਂ  ਤੂੰ ਮੇਰਾ ਦਿਲ ਜਾਨੀ ਵੇ, 

ਮੈਂ ਤਾਂ ਤੇਰੀ ਹੋ ਗਈ ਮੈਨੂੰ ਸਮਝੇ ਕਿਉਂ ਬੇਗਾਨੀ ਵੇ

ਜੇ ਰਿਸ਼ਤਾ ਰੱਖਣਾ ਤਾਂ ਦਿਲ ਤੋਂ ਰੱਖਿਉ ਜਨਾਬ ਮੈਂ 

ਅਕਸਰ ਖੂਨ ਦੇ ਰਿਸ਼ਤੇ ਬਿਰਧ ਆਸ਼ਰਮ ਦੇਖੇ ਆ।

ਤੂੰ ਦਿਮਾਗ ਤੇ ਜੋਰ ਪਾ ਕੇ ਮੇਰੀਆਂ ਗਲਤੀਆਂ ਨਾਂ 

ਗਿਣਿਆ ਕਰ ਕਦੇ ਦਿਲ ਤੇ ਹੱਥ ਰੱਖਕੇ ਪੁੱਛੀ ਕਸੂਰ ਕਿਸਦਾ ਸੀ।

ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ ,

 ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,

ਇੱਕ ਹੀ ਸ਼ਕਸ ਹੁੰਦਾ ਏ ਕਾਇਨਾਤ ਵਰਗਾ 

ਇਸ਼ਕ ਦੇ ਰਾਹਾਂ ਚ ਕਾਫਲੇ ਨੀ ਹੁੰਦੇ

ਪਿਆਰ ਚ ਦਰਦ ਮਿਲਿਆ ਏਨਾ ਬਹੁਤ ਸੁਪਨਿਆਂ ਚ 

ਤਸ਼ਵੀਰ ਮਿਲੀ ਏਨਾ ਬਹੁਤ ਪਿਆਰ ਪੂਰਾ ਹੋਇਆ ਜਾਂ 

ਅਧੂਰਾ ਗੱਲ ਇਹ ਨਹੀਂ ਤੈਨੂੰ ਚਾਹਣ ਦਾ ਮੌਕਾ ਮਿਲਿਆ ਏਨਾ ਬਹੁਤ

ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, 

ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ.

ਜੇ ਬਣਨਾ ਹੈ ਤਾਂ ਗੁਲਾਬ ਬਣ ਜਾਓ ਕਿਉਂਕਿ ਇਹ ਫੁੱਲ ਵੀ ਉਸਦੇ 

ਹੱਥ ਵਿਚ ਖੁਸ਼ਬੂ ਛੱਡਦਾ ਹੈ, ਜੋ ਇਸਨੂੰ ਕੁਚਲਦਾ ਹੈ ਅਤੇ ਸੁੱਟ ਦਿੰਦਾ ਹੈI

ਮਤਲਬ ਦੀ ਦੁਨੀਆਂਦਾਰੀ ਵਿੱਚ ਦੱਸ ਕੌਣ ਕਿਸੇ ਲਈ ਮਰਦਾ ਏ ਤੇਰਾ 

ਫਿਕਰ ਤਾਂ ਸਿੱਧੂ ਕਰੇ ਤੈਨੂੰ ਪਿਆਰ ਬੜਾ ਹੀ ਕਰਦਾ ਏ

ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, 

ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 

Love Status in Punjabi Lines

Love Status in Punjabi
Love Status in Punjabi

ਮੈਂ ਹੋਲੀ ਹੋਲੀ ਮੁੱਕ ਜਾਵਾ ਮੇਰੀ ਰੂਹ 

ਨੂੰ ਲੱਗ ਕੋਈ ਦੁੱਖ ਬਣਕੇ

ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ

ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ 

ਮਿਲ ਜਾਂਦੇ ਨੇ ਮੇਰੇ ਵਰਗੇ ਆਪਣਾ ਕਹਿਣ ਵਾਲੇ

ਪਰ ਆਪਣਾ ਓਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ

ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ,  

ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ

ਬੱਸ ਇਕ ਗਲਤਫਹਿਮੀ ਕਰਕੇ, ਆਪਣੇ ਰਿਸ਼ਤੇ ਨੂੰ ਖਤਮ ਨਾ ਕਰੋI

 ਬਹੁਤ ਕਿਸਮਤ ਵਾਲਿਆਂ ਨੂੰ ਸੱਚਾ ਪਿਆਰ ਨਸੀਬ ਹੁੰਦਾ ਹੈ

ਤੂੰ ਦਿਲ ਦੀ ਆ ਕਿਤਾਬ ਸੱਜਣਾਂ ਕਦੇ ਦਿਲ ਦੇ ਵਰ ਕੇ ਫਰੋਲੇ ਨ੍ਹੀ

ਆਪਣੀਆਂ ਲਿਖਤਾਂ ਦੇ. ਵਿੱਚ ਲਿਖੀ ਗਿਆ ਪਰ ਪੜ੍ਹ ਕੇ ਕਦੇ ਬੋਲੇ ਨੀ

ਬਣ ਕੇ ਰਹਿ ਗਿਆ ਰਾਜ ਸੱਜਣਾਂ ਕਦੇ ਦਿਲ ਦੇ ਰਾਜ ਖੋਲੇ ਨੀ

ਮੁਹੱਬਤ ਖਾਸ ਐ ਮੇਰੇ ਲਈ ਉਸ ਤੋਂ ਖਾਸ ਐ ਤੂੰ ਸੱਜਣਾ 

ਦੀਦਾਰ ਲਈ ਤਰਸਣ ਅੱਖੀਆਂ ਮਿਲਣ ਨੂੰ ਤਰਸੇ ਰੂਹ ਸੱਜਣਾ 

ਤੇਰੇ ਖਿਆਲ ਵੀ ਅਖ਼ਬਾਰ  ਵਰਗੇ ਨੇ, 

ਇੱਕ ਦਿਨ ਵੀ ਛੁੱਟੀ ਨਈ ਕਰਦੇ 

ਨਤੀਜੇ ਪਤਾ ਨਹੀਂ ਕੀ ਹੋਣਗੇ, 

ਫਿਲਹਾਲ ਤਾਂ ਦਿਲ ਖੁਸ਼ ਹੈ!

ਛੱਡ ਦੇਵੋ ਅੜੀਆਂ ਜੀ ਮਾਲਕੋ,. ਮੇਰੇ ਵੱਲ ਕਰ ਲਵੋ ਗੌਰ ਜੀ 

ਬਾਂਹ ਫੜ,,, ਮੇਰੇ ਨਾਲ ਚੱਲ ਕੇ  ਮੇਰੀ ਵੀ ਬਣਾ ਦੇਵੋ ਟੌਰ ਜੀ

ਮਿਲਦਾ ਏ ਦਿਨ ਜਿਵੇਂ ਰਾਤ ਨੂੰ ਜਾ ਕੇ, 

 ਉਹ ਮੈਨੂੰ ਮਿਲਿਆ ਸੀ ਨੀਵੀ ਪਾ ਕੇ…

ਕੁਝ ਜ਼ਿਆਦਾ ਨਹੀਂ, ਮੈਂ ਜਾਣਦਾ ਹਾਂ, ਮੋਹਬੱਤ ਬਾਰੇ,

 ਬੱਸ ਤੁਸੀਂ ਸਾਹਮਣੇ ਆਉਂਦੇ ਹੋ ਤਾਂ ਤਲਾਸ਼ ਖ਼ਤਮ ਹੋ ਜਾਂਦੀ ਹੈ

ਤੂੰ ਕਰਦਾ ਮੈਨੂੰ ਪਿਆਰ ਬੜਾ, ਕਦੇ ਰੱਜ ਕੇ ਮੈਨੂੰ ਸਤਾਵੇ…

ਕਰਦਾ ਕੀ ਰਹਿੰਦਾ ਕਮਲਾ ਜਿਹਾ, ਮੇਨੂੰ ਰਤਾ ਸਮਝ ਨਾ ਆਵੇ

ਮੈ ਅੰਬਰਾਂ ਉੱਤੇ ਟੁੱਟਿਆ ਹਾਂ ਉਹ ਤਾਰਾ 

ਜੀਹਦਾ ਤੇਰੇ ਬਿਨਾਂ ਨਹੀ ਆ ਕੋਈ ਗੁਜਾਰਾ,

ਤੂੰ ਇੱਕ ਵਾਰ ਸਾਡੀ ਬਣ ਕੇ ਤਾਂ ਵੇਖ ਲਾ 

ਫੇਰ ਭਾਵੇ ਲਾ ਦਈ ਸਾਰੀ ਉਮਰ ਦਾ ਲਾਰਾ…

ਤੁਸੀਂ ਹੱਸਣਾ ਤਾਂ ਸਿੱਖੋ, 

ਵਜ੍ਹਾ ਅਸੀਂ ਬਣ ਜਾਵਾਂਗੇ 

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ, 

ਮੰਜ਼ਿਲ ਦੀ ਕੀ ਔਕਾਤ ਕੇ ਸਾਨੂੰ ਨਾ ਮਿਲੇ.

ਪਿਆਰ ਤੇਰੇ ‘ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ,

ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ,

ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ,

ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ |

♡ਜੇ ਕੁਝ  ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, 

ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..

ਉਹ ਪਲ ਜ਼ਿੰਦਗੀ ਵਿਚ ਬਹੁਤ ਕੀਮਤੀ ਹੁੰਦਾ ਹੈ 

ਜਦੋਂ ਤੇਰੀਆਂ ਯਾਦਾਂ ਤੇਰੀਆਂ ਗੱਲਾਂ ਤੇ ਤੇਰਾ ਮਾਹੌਲ ਹੁੰਦਾ ਹੈ

ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ

ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!

ਪਰ ਉਹਨੂੰ ਤੁਹਾਡਾ ਪਿਆਰ  ਹਮੇਸ਼ਾ ਯਾਦ ਰਹੇ 

ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, 

ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।

ਸੂਰਜ ਸੰਗ ਬਦਲਾਂ ਦੇ ਮੇਲ ਜਿਹਾ ਤੇਰਾ 

ਚੇਤਾ ਸ਼ਾਮ ਸਵੇਰ ਜਿਹਾ

ਤੂੰ ਕੀ ਜਾਣੇ ਤੈਨੂੰ  ਪਾਉਣ ਲਈ, ਅਸੀਂ ਕਿੰਨੀ ਕੀਮਤ  ਉਤਾਰੀ ਆ…

ਇੱਕ ਤੇਰੇ ਲਈ ਸੋਹਣਿਆ  ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ

Love Status in Punjabi for Whatsapp

Love Status in Punjabi
Love Status in Punjabi

ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, 

ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ..

ਚੰਗਾ  ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ, 

ਜਿਵੇਂ ਕੋਈ ਸਵੇਰ ਜੁੜੀ ਹੋਵੇ ਸ਼ਾਮ ਦੇ ਨਾਲ

ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ 

ਜਾਵੀਂ ਨਾ ਕਦੇ ਛੱਡ ਕੇ ਹਾਣੀਆਂ

ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ 

ਮੁਹੱਬਤ ਸੀ ਤੇਰੇ ਨਾਲ, 

ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ 

ਖੂਦਾ ਕਬੂਲ ਨਾ ਕਰੇ ੳਹ ਦੁਆ… 

ਜਿਸ ਵਿਚ ਤੈਨੂੰ ਕੋਈ ਹੋਰ ਮੰਗੇ

ਪੈਸੇ ਵਾਲਿਆਂ ਦੇ ਦਿਲਾਂ ਵਿਚੋਂ ਹੰਕਾਰ ਨਹੀਂ ਨਿਕਲਦਾ ,

ਤੇ ਗਰੀਬਾਂ ਦੇ ਦਿਲਾਂ ਵਿਚੋਂ ਪਿਆਰ ਨਹੀਂ ਨਿਕਲਦਾ 

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ..

ਕਿਸੇ ਦੀ ਨਜ਼ਰ ਕਰਾਉਂਦੀ ਏ

ਜਿਹੜੇ ਦਿਲ ਖਾਸ ਹੁੰਦੇ ਨੇ ਉਹ 

ਹਰ ਵਕਤ ਆਸ ਪਾਸ ਹੁੰਦੇ ਨੇ

ਮਾੜੇ ਭਾਵੇ ਲੱਖ ਮਿੱਠੀਏ,

ਪਰ ਮਾੜੀ ਨਹੀਓ ਅੱਖ ਮਿੱਠੀਏ.

ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ,

Feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ

ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, 

ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ

ਅੱਖਾਂ ਪੜਿਆ ਕਰ ਸੱਜਣਾਂ !! 

ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ.

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, 

ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ 

ਮੈਨੂੰ ਹਰ ਪਿਆਰ ਦੀ ਕਹਾਣੀ ਪਸੰਦ ਹੈ, 

ਪਰ ਸਾਡੀ ਕਹਾਣੀ ਮੇਰੀ ਮਨਪਸੰਦ ਹੈ

Love Status in Punjabi

ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ,

ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ.

 ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ,

ਚੰਨ ਤੋਂ ਵੀ ਸੋਹਣ ਯਾਰ ਮੇਰੀ ਝੋਲੀ ਪਾਇਆ ਏ.

ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. 

ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ 

ਨਾਰਾਜ਼ ਹੋ ਕਰ ਭੀ ਨਾਰਾਜ਼ ਨਹੀਂ ਹੋਤੇ, 

ਤੁਮਸੇ ਕੁਛ ਐਸੀ ਮੁਹੱਬਤ ਹੈ.

 ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,

ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ..

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ,

ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

Love Status in Punjabi

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, 

ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ

ਉਹ ਮੇਰਾ ਹੋਣਾ ਚਾਹੀਦਾ ਹੈ ਫੇਰ ਮੈਨੂੰ 

ਜ਼ਿੰਦਗੀ ਤੋਂ ਹੋਰ ਕੁਝ ਨਹੀਂ ਚਾਹੀਦਾ

Love Quotes in Punjabi for Husband

Love Status in Punjabi
Love Status in Punjabi

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ,

ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ,

ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

ਤੇਰੀ ਖੈਰ ਮੰਗਦੇ ਰਹਾਂਗੇ 

ਤੂੰ ਮਿਲੇ ਚਹੇ ਨਾ ਮਿਲੇ 

ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ 

ਚੰਗੇ ਸਮੇਂ ਨੂੰ ਅੱਖ ਭਰ ਕੇ ਤੱਕਿਆ ਕਰ ਤੂੰ 

ਖੁਸ਼ ਰਿਹਾ ਕਰ ਨਾਲੇ ਰੱਖਿਆ ਕਰ

ਤੇਰਾ ਨਾਮ ਸੋਹਣਿਅਾ ਵੇਮੈ ਚੂੜੇ ੳੁਤੇ ਲਿਖਣਾ,

ਸੋਹਰੇ ਘਰ ਜਾਣ ਤੋਂ ਪਹਿਲਾਂ ਰੋਟੀ ਟੁਕ ਸਿਖਣਾ.

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ.

ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, 

ਬਸ ਤੇਰੀ ਆਦਤ ਜਿਹੀ ਆ 

ਮੇਨੂ ਪਤਾ ਸੀ ਕੇ ਉਹ ਰਸਤੇ ਕਦੇ ਮੇਰੀ ਮੰਜ਼ਿਲ ਤੱਕ ਨਹੀਂ ਪਹੁੰਚਦੇ, 

ਫਿਰ ਵੀ ਮੈਂ ਤੁਰਦਾ ਰਿਹਾ ਕਿਉਂਕਿ ਉਸ ਰਸਤੇ ਤੇ ਕੁਝ ਆਪਣਿਆ ਦੇ ਘਰ ਵੀ ਸੀ

ਸ਼ਿਕਾਇਤ ਤਾਂ ਖੁਦ ਨਾਲ ਆ, 

ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ 

ਅਣਜਾਣ ਬਣ ਮਿਲੇ ਸੀ ਪਤਾ 

ਨਹੀ ਕਦੋ ਜਾਨ ਬਣ ਗਏ

ਦੋ ਰੂਹਾਂ ਦੀ ਅਜਬ ਕਹਾਣੀ,

ਦਿਲ ਵਿੱਚ ਪਿਆਰ ਤੇ ਨੈਣਾਂ ਚ ਪਾਣੀ,

ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ,

ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ..

ਗੱਲ ਕਰਨ ਨੂੰ topic ਨੀ 

Felling ਹੋਣੀ ਚਾਹੀਦੀ ਆ 

ਬਹੁਤ ਛੋਟੀ ਜਿਹੀ ਲਿਸਟ ਹੈ ਮੇਰੀ ਖਵਾਹਿਸ਼ਾਂ ਦੀ, 

ਪਹਿਲੀ ਵੀ ਤੁਸੀਂ ਅੋ ਤੇ ਆਖ਼ਰੀ ਵੀ ਤੁਸੀਂ

ਜੇ ਤੇਰੇ ਰਾਹਾਂ ਚ ਆਉਣਾ ਛੱਡਤਾ,

ਇਹ ਨਾਂ ਸਮਝੀ ਕਿ ਤੈਨੂੰ ਚਾਹੁੰਣਾ ਛੱਡਤਾ.

ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ 

ਦਿੱਲ ਤਾਂ ਬੜੇ ਦੂਰ ਦੀ ਗੱਲ ਏ

ਤੈਨੂੰ ਮੇਰੇ ਨਾਲ ਲੜਨ ਦਾ ਹੱਕ ਹੈ 

ਪਰ ਛੱਡਣ ਦਾ ਨਹੀਂ

ਤੇਰੀ ਮੇਰੀ, ਮੇਰੀ ਤੇਰੀ ਗੱਲ ਨਾ ਬਣੇ,

ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, 

ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 

ਪਿਆਰ ਵਿਚ ਰੋਜਾਨਾ ਗੱਲਬਾਤ ਕਰਨਾ ਜ਼ਰੂਰੀ ਨਹੀਂ, 

ਇਕ ਦੂਜੇ ਦੀ ਚੁੱਪ ਨੂੰ ਵੇਖਣਾ ਵੀ ਪਿਆਰ ਹੈ

ਗੱਲ ਤਾਂ ਸਾਰੀ ਜਜ਼ਬਾਤਾਂ ਦੀ ਅਾ,

ਕੲੀ ਵਾਰੀ ਪਿਅਾਰ ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ

ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, 

ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ 

ਲਾਜ਼ਮੀਂ ਹੈ 365 ਦਿਨਾਂ ਬਾਅਦ ਸਾਲ ਦਾ ਬਦਲ ਜਾਣਾ, 

ਪਰ ਤੂੰ ਫ਼ਿਕਰ ਨਾ ਕਰੀਂ ਮੇਰੀ ਮੁਹੱਬਤ ਕਦੇ ਬੁੱਢੀ ਨੀ ਹੁੰਦੀ

Love Quotes in Punjabi for Wife

Love Status in Punjabi
Love Status in Punjabi

ਜੀਣਾ ਮਰਨਾ ਹੋਵੇ ਨਾਲ ਤੇਰੇ ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ,

ਤੈਨੂੰ ਜਿੰਦਗੀ ਆਪਣੀ ਆਖ ਸਕਾਂ ਬਸ ਏਨਾ ਕੁ ਤੇਰੇ ਤੇ ਹੱਕ ਹੋਵੇ.

ਤੇਰੀ ਸਾਦਗੀ ਨੇ ਮਨ ਮੋਹ ਲਿਆ, 

ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।

ਸਾਡੇ ਕੋਲ ਕਿਸੇ ਨੂੰ ਵੇਖਣ ਦਾ ਸਮਾਂ ਨਹੀਂ ਸੀ, 

ਬਸ ਤੁਸੀਂ ਜ਼ਿੰਦਗੀ ਵਿਚ ਆਏ ਅਤੇ ਅਸੀਂ ਕਵੀ ਬਣ ਗਏ

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ,

ਪਿਓ ਬਿਨਾਂ ਨਾ ਕੋਈ ਤਾਜ,

ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,

ਪਿਓ ਦੇ ਸਿਰ ਤੇ ਰਾਜ.

ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, 

ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ 

ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ

ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਨੇ

ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ,

ਪਹਿਲਾ ਪਿਆਰ ਤੇ ਦੂਜਾ ScHooL ਵਾਲੇ ਯਾਰ.

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ 

ਕੇ ਮਹੋਬਤ ਕਿੰਨੀ ਗਹਿਰੀ ਹੈ 

ਪਿਆਰ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਨੂੰ ਮਿਲਣ ਦੀ 

ਕੋਈ ਉਮੀਦ ਨਹੀਂ ਹੁੰਦੀ, ਫਿਰ ਵੀ ਇੰਤਜ਼ਾਰ ਉਸੇ ਦਾ ਹੁੰਦਾ ਹੈ

ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ,

ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ

ਇਸ਼ਕ ਕਦੇ ਝੂਠਾ ਨਹੀ ਹੁੰਦਾ,

ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ

ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ 

ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ 

Love Status in Punjabi

ਜ਼ਿੰਦਗੀ ਚ’ ਬਹੁਤ ਮਿਲੇ, 

ਪਰ ਤੇਰੇ ਅਹਿਸਾਸ ਦੀ ਗੱਲ-ਬਾਤ ਹੀ ਹੋਰ ਆ

ਮੈਂ ਮਾਂ ਵਾਸਤੇ ਕੀ ਲਿੱਖਾ,

ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ.

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, 

ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ 

ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ,

ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ.

Love Status in Punjabi

ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ,

ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ.

ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ ਤੇ 

ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ

True Love Status in Punjabi for Girlfriend

Love Status in Punjabi
Love Status in Punjabi

ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,

ਜੋ ਸਾਨੂੰ ਆਪਣਾ ਸਮਝਦੇ ਨੇ.

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ,

ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 

ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ.

Love Status in Punjabi

ਇਹ ਨਹੀਂ ਸੀ ਕਿ ਇਸ ਦਿਲ ਵਿੱਚ ਤੁਹਾਡੀ ਕੋਈ ਤਸਵੀਰ ਨਹੀਂ ਸੀ, 

ਪਰ ਤੁਹਾਡੇ ਹੱਥਾਂ ਵਿੱਚ ਮੇਰੇ ਨਾਮ ਦੀ ਕੋਈ ਲਕੀਰ ਨਹੀਂ ਸੀ.

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,

ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ 

ਕਿਸਮਤ ਵਾਲੇ ਨੂੰ ਹੀ ਮਿੱਲਦਾ।

ਮੁਹੱਬਤ ਦੇ ਸਬੂਤ ਨਾ ਮੰਗਿਆ ਕਰ ਤੇਰੇ ਤੋਂ

 ਸਿਵਾ ਮੇਰੇ ਕੋਲ ਹੈ ਈ ਕੀ?

ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ,

ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ.

L

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, 

ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,

ਮੈਨੂੰ ਮੇਰੇ ਕੱਲ੍ਹ ਦੀ ਪਰਵਾਹ ਨਹੀਂ ਹੈ, 

ਪਰ ਤੁਹਾਨੂੰ ਪਾਉਣ ਦੀ ਇੱਛਾ ਕਾਇਮ ਰਹੇਗੀ

ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ

ਐਵੇਂ ਨੀ ਅਸੀਂ ਆਪਣੀ ਰਾਤਾਂ ਦੀ ਨੀਂਦ ਗਵਾਉਦੇ

ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ

ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ

ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ

 ਤਾਂ ਅਕਲਾਂ ਖੋਹ ਲੈਂਦਾ ਏ..

Love Status in Punjabi

ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, 

ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.

ਕੁਝ ਤਾਂ ਖਾਸ ਆ ਤੇਰੇ ਚ

ਨਹੀਂ ਤਾਂ ਐਨਾ ਮੋਹ ਕਿਸੇ ਹੋਰ ਨਾਲ ਨੀ ਪੈਂਦਾ

ਮਾਲੀ ਨੂੰ ਖੁਸ਼ੀ ਹੁੰਦੀ ਹੈਂ ਫੁੱਲਾਂ ਦੇ ਖਿਲਣ ਨਾਲ

ਪਰ ਸਾਨੂੰ ਖੁਸ਼ੀ ਹੁੰਦੀ ਹੈਂ ਤੇਰੇ ਮਿਲਣ ਨਾਲ

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ 

ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ 

ਹੁਣ ਸ਼ਾਇਦ ਹੀ ਕੋਈ ਮੈਨੂੰ ਪਿਆਰ ਕਰੇਗਾ, 

ਤੁਹਾਡੀ ਤਸਵੀਰ ਜੋ ਮੇਰੀਆਂ ਅੱਖਾਂ ਵਿੱਚ ਸਾਫ਼ ਨਜ਼ਰ ਆਉਂਦੀ ਹੈ

ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ

ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ

ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ 

ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.

ਲਾਵਾਂ ਨਾਲ ਨਾ ਸਹੀ ਪਰ

ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , 

ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

Love Status on Punjabi

Love Status in Punjabi
Love Status in Punjabi

ਤੁਹਾਡੇ ਤੋਂ ਬਾਅਦ ਅਸੀਂ ਇਸ ਦਿਲ ਦਾ ਦਰਵਾਜ਼ਾ ਨਹੀਂ ਖੋਲ੍ਹਿਆ, 

ਨਹੀਂ ਤਾਂ ਬਹੁਤ ਸਾਰੇ ਚੰਨ ਇਸ ਘਰ ਨੂੰ ਸਜਾਉਣ ਲਈ ਆਏ ਸੀ

ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ

ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ

ਤੂੰ ਬਸ ਹੱਥ ਫੜ ਕੇ ਰੱਖੀ

ਸਾਥ ਨਿਭਾਉਣ ਦੀ ਜ਼ਿੰਮੇਵਾਰੀ ਮੇਰੀ

Love Status in Punjabi

ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ.

ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.

ਮੈਂ ਸਾਹ ਤੱਕ ਗਿਰਵੀ ਰੱਖ ਦਿਓ 

ਤੂੰ ਕੀਮਤ ਦੱਸ ਖੁਸ਼ ਹੋਣ ਦੀ

ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ

ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ

ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, 

ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ..

ਨਾ ਚੰਨ ਦੀ ਚਾਹਤ ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ, 

ਬੱਸ ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬੱਸ ਇਹੀ  ਖਵਾਹਿਸ਼ ਹੈ

ਕਿਵੇ ਸੋਚ ਲਿਆ ਤੂੰ ਮੈ ਗੈਰਾ ਨਾਲ ਖੜ ਜਾਊ

ਤੇਰੇ ਬਿਨਾਂ ਮੈ ਤਾ ਕੀ ਮੇਰੀ ਇਹ ਰੂਹ ਵੀ ਮਰ ਜਾਊ

ਸਾਨੂੰ ਬਾਦਸਾਹੀ ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ 

.ਅਸੀ ਲੋਕਾਂ ਤੇ ਨਹੀਂ  ਦਿਲਾ ਤੇ ਰਾਜ ਕਰਨਾ

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ, 

ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ

Love Status in Punjabi

ਖਿਆਲ ਰੱਖਿਆ ਕਰ ਆਪਣਾ

ਮੇਰੇ ਕੋਲ ਤੇਰੇ ਜਿਹਾ ਹੋਰ ਕੋਈ ਨੀ ਆ

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ 

ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.

ਜਿੰਦਗੀ ਬਹੁਤ ਖੂਬਸੂਰਤ ਹੈ, ਇਹ ਹਰ ਕੋਈ ਕਹਿੰਦਾ ਸੀ

 ਪਰ ਜਿਸ ਦਿਨ ਮੈਂ ਤੁਹਾਨੂੰ ਦੇਖਿਆ, ਮੈਨੂੰ ਵੀ ਯਕੀਨ ਹੋ ਗਿਆ

ਖੁਦਾ ਖੈਰ ਰੱਖੀ ਉਹਦੀ

ਜੋ ਸਾਡੇ ਖਿਆਲਾ ਚ ਰਹਿੰਦੇ ਨੇ

ਪਿਆਰ ਤਾਂ ਬਹੁਤ ਉਤੇ ਦੀ ਗੱਲ

ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ

ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । 

ਜੋ ਉਂਗਲ ਫੜਕੇ ਨਾਲ ਨਾਲ ਚੱਲੇ !

ਦਿਲ ਵਿੱਚ ਪਿਆਰ ਰੱਖਿਆ ਕਰ ਮਿੱਠੀਏ 

ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਆ

ਬਸ ਐਨਾ ਕੁ ਕਰੀਬ ਰਹੀਂ ਸੱਜਣਾ

ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ

Love Status in Punjabi

ਜਿਸਮ ਤੇ ਨਹੀ ਰੂਹ ਤੇ ਮਰ.. 

ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”

ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ, 

ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ

Punjabi Status on Love

Love Status in Punjabi
Love Status in Punjabi

ਬਹੁਤ ਖੁਸ਼ਨਸੀਬ ਹੁੰਦੇ ਨੇ ਓਹ ਲੋਕ

ਜਿੰਨਾ ਨੂੰ ਮੁਹੱਬਤ ਬਦਲੇ ਮੁਹੱਬਤ ਹੁੰਦੀ ਏ

ਸਕੂਨ ਕਵਾ ਜਾਂ ਜਾਨ

ਦੋਵੇਂ ਤਾਂ ਤੂੰ ਹੀ ਏ ਮੇਰੇ ਲਈ

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ

ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ 

ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..

ਇੱਕ ਤੂੰ ਤੇ ਇੱਕ ਤੇਰਾ ਸਾਥ

ਮੇਰੀ ਕਿਸੇ ਨੇਕੀ ਦਾ ਫਲ ਏ ਤੂੰ

ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ

ਤੇਰੀ ਸਾਦਗੀ ਨੇ ਮਨ ਮੋਹ ਲਿਆ,  

ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ

ਪਿਆਰ ਜ਼ਿੰਦਗੀ ਹੈ, ਜੇ ਤੁਸੀਂ ਇਸ ਨੂੰ ਗੁਆ ਦਿੰਦੇ ਹੋ 

ਤਾਂ ਤੁਸੀਂ ਜ਼ਿੰਦਗੀ ਗੁਆ ਬੈਠੋਗੇ

Love Status in Punjabi

ਮੁਹੱਬਤ ਦਾ ਸ਼ੌਂਕ ਕਿਸਨੂੰ ਸੀ ਜਨਾਬ

ਤੁਸੀ ਮਿਲੇ ਤਾਂ ਆਪਣੇ ਆਪ ਹੋ ਗਈ

ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ

ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ

ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ 

ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 

ਤੇਰੇ ਸੀ ਤੇਰੇ ਹਾਂ ਸੱਜਣਾ ਇਹ ਵਹਿਮ ਦਿਲ ਚੋ ਕੱਢ ਦੇ, 

ਕਿ ਕਿਸੇ ਹੋਰ ਤੇ ਡੁਲ ਜਾਵਾਂਗੇ

ਕੀ ਸਬੂਤ ਦੇਵਾਂ ਤੈਨੂੰ ਆਪਣੇ ਇਸ਼ਕ ਦਾ

ਰੋਜ਼ ਦਆਵਾਂ ਵਿੱਚ ਤੈਨੂੰ ਮੰਗਦੇ ਹਾਂ

ਬੜਾ ਹੌਲ਼ੀ-ਹੌਲ਼ੀ ਠੱਗਦਾ ਏ ।

ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ; 

ਸਾਨੂੰ ਜਾਦੂ ਜਿਹਾ ਲੱਗਦਾ ਏ|

ਸਿਰਫ ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ, 

ਪਿਆਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਣ ਨੂੰ ਕਿਹਾ ਜਾਂਦਾ ਹੈ.

ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ

ਸਾਰੀ ਉਮਰ ਇੱਕੋ ਦਾ ਹੋ ਕੇ ਰਹਿਣਾ ਪਿਆਰ ਹੁੰਦਾ

ਕਿਸੇ ਹੋਰ ਦੀ ਤਾਰੀਫ਼ ਕਿਉਂ ਕਰਾਂ

ਜਦ ਮੇਰੀ ਮੁਹੱਬਤ ਹੀ ਲਾਜਵਾਬ ਆ

Love Status in Punjabi

ਦੂਰੀਆਂ ਮਾਇਨੇ ਨੀ ਰਖਦੀਆਂ ਇਸ਼ਕ ‘

ਚ ਬਸ ਦਿਲਾਂ ਚ ਵਫਾਦਾਰੀ ਚਾਹੀਦੀ 

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ

ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ

ਜਿਹੜਾ ਰਿਸ਼ਤਾ ਟੁੱਟ ਕੇ ਵੀ ਜੁੜਿਆ ਰਹੇ

ਓਹੀ ਮੁਹੱਬਤ ਹੁੰਦੀ

You May Also Like❣️

WhatsApp Status in Punjabi

Facebook Status in Punjabi

Funny Status in Punjabi

Gurbani Status in Punjabi

Alone Status in Punjabi

Love Shayari in Punjabi

Love Status in Punjabi
Love Status in Punjabi

ਤੂੰ ਬੱਸ ਹਾਸਿਆ ਵਿੱਚ ਸਾਥ ਦੇਵੀ ਮੇਰਾ

ਦੁੱਖ ਤਾ ਵੈਸੇ ਵੀ ਮੈ ਛੇਤੀ ਦੱਸਦਾ ਨੀ ਕਿਸੇ ਨੂੰ

ਸਾਥ ਤਾਂ ਬੜੇ ਨੇ ਤੇਰੀ ਜਗ੍ਹਾਂ ਲੈਣ ਵਾਲੇ ਪਰ 

ਰੱਬ ਇੱਕ ਹੁੰਦਾ ਹੈ ਤੇ ਤੂੰ ਵੀ ਇੱਕ ਹੀ ਹੈ

ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, 

ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ

ਦਿਲੋ ਤਾ ਨਹੀ ਕਦੇ ਭੁੱਲਦੇ ਤੈਨੂੰ

ਜੇ ਧੜਕਨ ਹੀ ਰੁਕਗੀ ਤਾ ਮਾਫ ਕਰੀ

ਭਾਵੇਂ ਪਿਆਰ ਮੇਰਾ ਇੱਕ ਤਰਫਾ ਏ ਪਰ 

ਉਹਨੂੰ ਥੋੜਾ ਬਹੁਤ ਅਹਿਸਾਸ ਤਾਂ ਹੁੰਦਾ ਹੀ ਹੋਉ

ਮਤਲਬ ਦੀ ਦੁਨੀਆਂਦਾਰੀ ਵਿੱਚ ਦੱਸ ਕੌਣ ਕਿਸੇ ਲਈ ਮਰਦਾ ਏ

 ਤੇਰਾ ਫਿਕਰ ਤਾਂ ਸਿੱਧੂ ਕਰੇ ਤੈਨੂੰ ਪਿਆਰ ਬੜਾ ਹੀ ਕਰਦਾ ਏ ‪

ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, 

ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ.

ਸੌਂਹ ਰੱਬ ਦੀ ਉਹ ਬਾਹਲਾ ਜੱਚਦਾ ਏ ਜਦੋਂ 

ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦਾ ਏ

ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ, 

ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ

ਤੂੰ ਮੇਰੇ ਲਈ ਉਹ ਕੀਮਤੀ ਚੀਜ਼ ਆ ਜੀਦੇ

ਸਾਹਮਣੇ ਦੁਨੀਆ ਦੀ ਹਰ ਕੀਮਤੀ ਚੀਜ਼ ਫਿੱਕੀ ਆ

ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ 

ਕੀਮਤ ਦੱਸ ਖੁਸ਼ ਹੋਣ ਦੀ

ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ, 

ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ

ਜੇ ਨਿਭਉਣ ਦੀ ਤਮੰਨਾ ਦੋਨਾਂ ਪਾਸਿਓ ਹੋਵੇਂ

ਤਾਂ ਕੋਈ ਵੀ ਰਿਸ਼ਤਾ ਕਦੇ ਖ਼ਤਮ ਨਹੀਂ ਹੁੰਦਾ

ਠੰਡਾ ਠੰਡਾ ਪਾਣੀ ਸਾਡੇ ਨਾਲ ਨਾ ਖੁਲ ਸੱਜਣਾਂ 

ਜਿਸਮਾ ਵਾਲੀ ਕਹਾਣੀ ਅਸੀ ਤਾਂ ਹਾ ਰੂਹਾਂ ਦੇ ਹਾਣੀ

ਤੇਰੇ ਤੋਂ ਇਲਾਵਾ ਹੋਰ ਕਿਸੇ ਨਾਲ ਮੁਹੱਬਤ ਨਹੀਂ

ਕਿਉਂਕਿ ਸਾਨੂੰ ਸਕੂਨ ਚਾਹਿਦਾ ਸਵਾਦ ਨਹੀਂ

You May Also Like❣️

Best Punjabi Status

Love Status in Punjabi

Sad Life Status in Punjabi

Best Friends Shayari in Punjabi

Love Quotes in Punjabi

Love Status in Punjabi
Love Status in Punjabi

ਚੁੱਪ ਨਾਂ ਬੈਠੀ ਬੇਗਾਨਿਆ ਵਾਂਗੂੰ ਲੜਦੀ 

ਰਿਹਾ ਕਰ ਆਪਣੀ ਲੱਗਦੀ

ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ 

ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ

ਕਿੰਨੀ ਖੂਬਸ਼ੁਰਤ ਹੋ ਜਾਦੀ ਆ ਜਿੰਦਗੀ ਜਦੋ

ਇਸ਼ਕ ਵਿਆਹ ਤੇ ਦੋਸਤੀ ਇਕੋ ਹੀ ਇਨਸਾਨ ਨਾਲ ਹੋਵੇ

ਮੈਂ ਓਹੀ ਗੱਲਾਂ ਕਰਨੀਆਂ ਚਾਹੁੰਦਾ ਜਿਹੜੀਆਂ ‘ 

ਆਪਾਂ ਵਾਰ ਵਾਰ ਕਰਦੇ ਹੁੰਦੇ ਸੀ

ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ, 

ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ

ਇਸ ਲਈ ਘੱਟ ਕਰਦੇ ਹਾਂ ਜ਼ਿਕਰ ਤੇਰਾ, 

ਕਿਤੇ ਤੂੰ ਖ਼ਾਸ ਤੋਂ ਆਮ ਨਾ ਹੋ ਜਾਵੇ

ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, 

ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ 

ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ.. 

ਕਿਸੇ ਦੀ ਨਜ਼ਰ ਕਰਾਉਂਦੀ ਏ.

ਹਜ਼ਾਰਾਂ ਲੋਕ ਮਿਲੇ ਤੇਰੇ ਸ਼ਹਿਰ ਦੇ ਤੇਰੇ 

ਮਗਰੋਂ ਪਰ ਤੇਰੇ ਜਿਹਾ ਕੋਈ ਨਹੀਂ

ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ 

ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ.

ਮੇਰੀ ਇੱਕ ਹੀ ਜਾਨ ਹੈ 

ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,

 ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ.

ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਹਰ ਵਾਰ ਸੂਰਤ 

ਜਾ ਪੈਸਾ ਵੇਖ ਕੇ ਮੁਹੱਬਤ ਨਹੀ ਹੁੰਦੀ

ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, 

ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ

You May Also Like❣️

Life status in Punjabi

Friends Status in Punjabi

Attitude Status in Punjabi

Sad Status in Punjab

Contusion

Friends, please tell us in the comment box how you liked our Love Status in Punjabi post. If you liked this post of ours, then do share this post with your friends on WhatsApp, Facebook, Instagram or other social media networks. Thank you!

Leave a Comment