221+ Best Gurbani Status in Punjabi | Gurbani Punjabi Dharmik Status, Quotes and Shayari

Hello friends, welcome to you guys. In this post of ours 221+ Best Gurbani Status in Punjabi | In Gurbani Punjabi Religious Status, Quotes and Shayari. For you guys, we have prepared a great collection of Dharmik Status, Shayari, Quotes. Coffee is going to be helpful for you in uploading WhatsApp Status, Facebook Status, Instagram Status and making Status videos.

In this article you will get to read Punjabi scriptures and Guru Nanak Dev Ji priceless quotes. Which is useful in your life. I hope you like this post of ours. So without wasting any time let’s start reading this article.

Gurbani Status in Punjabi

Gurbani Status in Punjabi
Gurbani Status in Punjabi

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ 

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ.. 

ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ… ਵਾਹਿਗੁਰੂ ਜੀ

ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , 

ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।

ਫਰੀਦਾ ਕਾਲੇ ਮੈਡੇ ਕਪੜੇ  ਕਾਲਾ ਮੈਡਾ ਵੇਸ, 

ਗੁਨਹੀ ਭਰਿਆ ਮੇ ਫਿਰਾ  ਲੋਕ ਕਹੈ ਦਰਵੇਸੁ,

ਜਿਉ ਭਾਵੈ ਤਿਉ ਰਾਖੁ ਮੇਰੇ

 ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ 

ਜਦੋਂ ਜਿੰਦਗੀ ਦੇ ਪੰਨਿਆਂ   ਤੇ ਪ੍ਰਮਾਤਮਾ ਦੀ ਕਲਮ  

 ਚਲਦੀ ਹੈ ਤਾਂ ਉਹ ਵੀ ਹੋ ਜਾਂਦਾ  ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ,

ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ  

ਮੈਂ ਜਦੋ ਵੀ ਰੋਈ ਹਾਂ ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ 

ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਖੁਦ ਨੂੰ ਉਚਾ ਨੀਂ ਸਮਝਿਆ ਕਦੇ ਕਿਸੇ ਨਾਲੋ ਤੇ ਨੀਵਾਂ

 ਮਹਿਸੁਸ ਮਾਲਕ ਨੇਂ ਕਦੇ ਹੋਣ ਨੀਂ ਦਿੱਤਾ !

ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? 

ਜੇ ਰੱਬ ਹੈ ਤਾ ਫਿਕਰ ਕਿਊਂ ?

ਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੋਣ,

 ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ।

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ 

ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ 

ਮਿਲ ਗਿਆ ਉਹ ਤੇਰੀ ਰਹਿਮਤ

ਜਦ ਵੇਖਿਆ ਡਿੱਗ ਅਜੀਤ ਪਿਆ ਲਾ ਉਂਗਲ ਤੋਰ ਜੁਝਾਰ ਗਿਆ

 ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ

ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ ਪਾਉਣ

 ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ

ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ 

ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ

Punjabi Gurbani Status

Punjabi Gurbani Status
Punjabi Gurbani Status

ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ ਅੱਜ 

ਵਿਹੜੇ ਵਿਚ ਖੇਡਣ ਕੱਲ ਜੰਗ ਵਿਚ ਹੋਣੇ

ਵੇਲਾ ਆ ਗਿਆ ਏ ਦਾਦੀਏ  ਜੁਦਾਈ ਦਾ ਅਸਾਂ ਅਜ ਮੁੜ ਕੇ 

ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ ਤੇਰੀ

 ਅੱਖੀਆ ਨੂੰ ਅਸੀਂ ਰੁਲਾਉਣਾ ਨਹੀ

ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ 

ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ 

ਸ਼ਹਨਸ਼ਾਹ ਕੀ ਸ਼ਾਨ ਸੇ ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ 

ਕਾਨ ਸੇ ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ

ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,

 ਮੱਸੇ ਤੇ ਔਰੰਗੇ ਸਾਡੇ ਲੇਖਾਂ  ਵਿੱਚ ਬਹਿ ਗਏ ਨੰਗੇ ਸੀ ਜੋ 

ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ, ਠੰਡੇ ਬੁਰਜ ਤੇ ਕੱਚੀ ਗੜ੍ਹੀ

 ਦੀ ਤੁਸੀਂ ਵਾਰ ਚੇਤੇ ਰੱਖਿਓ

ਲੱਗਣ ਨਾ ਦੇਵੀ ਤੱਤੀ ਵਾ ਮਾਲਕਾ 

ਬੜੇ ਓਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ

ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ 

ਪਰਿਵਾਰ ਅੰਦਰ ਜੂਝੇ ਕਿਸ ਤਰਾਂ

 ਧਰਮ ਤੋਂ ਸਾਹਿਬਜ਼ਾਦੇ ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ

ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ। 

ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।

ਰਹਿਮਤ ਤੇਰੀ ਨਾਮ ਤੇਰਾ, ਕੁਝ ਨਹੀ ਜੋ

 ਮੇਰਾ ਸਵਾਸ ਵੀ ਤੇਰੇ ਅਹਿਸਾਸ

ਵੀ ਤੇਰਾ “ਇੱਕ ਤੂੰ ਹੀ ਸਤਿਗੁਰੂ ਮੇਰਾ

ਲੈ ਕੇ ਆਗਿਆ ਪਿਤਾ  ਤੋਂ ਮੈਦਾਨੀ

 ਕੁਦ ਪਏ, ਐਸੇ ਲਾੜੀ ਮੌਤ ਵਿਆਉਣ ਦੇ ਮੁਰੀਦ ਹੋਏ

 ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ, 

ਪੁੱਤ ਬਾਪ ਦੀਆਂ ਅੱਖਾਂ  ਸਾਹਮਣੇ ਸ਼ਹੀਦ ਹੋਏ

ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ 

ਵਾਹਿਗੁਰੂ ਅੱਗੇ ਕੀਤੀ ਹੋਈ ਅਰਦਾਸ ਵਿੱਚ ਹੈ

ਮੈ ਕਿਉ ਮਿੱਟੀ ਤੋ ਬਣੇ ਲੋਕਾਂ ਤੋ ਉਮੀਦ ਰੱਖਾ ; 

ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ 

ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ

 ਨਾਲ ਰਹਿ ਕੇ ਰਾਤ ਗੁਜ਼ਾਰਿਓ, ਜਦ ਹਵਾ ਚੱਲੇਗੀ ਠੰਢੀ ਤਨ ਨੂੰ 

ਝੰਬਦੀ ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ

ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ 

ਸ਼ਾਡੇ ਸ਼ੇਰਾਂ ਵਰਗੇਹਸਲੇ ਤੇ ਹਾਥੀਆਂ ਵਰਗੀ ਚਾਲ

 ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ

 ਨਾਲ ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ

ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ

ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ

Gurbani Quotes in Punjabi

Gurbani Quotes in Punjabi
Gurbani Quotes in Punjabi

ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ ਜੋ ਲੱਖਾਂ ਨਾਲ ਲੜੇ 

ਸੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਜੋ ਨੀਂਹਾਂ ਵਿਚ ਖੜੇ ਸੀ

ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ 

 ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ 

ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ ਦਾਦੀ ਮਾਂ ਦੀ ਸਿੱਖਿਆ ਦੇ 

ਪੂਰੇ ਪਾਬੰਦ ਸੀ ਜਾਣ ਵੇਲੇ ਮੌਤ

ਵੱਲ ਹੱਸ ਹੱਸ ਦੇਖਦੇ ਸੀ ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ

ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ 

ਤੁਹਾਨੂੰ ਧਰਤੀ ਤੇ ਭੇਜਿਆ ਹੈ 

ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।

ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ 

ਨਾਲ ਰਹਿ ਕੇ ਰਾਤ ਗੁਜ਼ਾਰਿਓ, ਜਦ ਹਵਾ ਚੱਲੇਗੀ ਠੰਢੀ ਤਨ ਨੂੰ 

ਝੰਬਦੀ ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ

Gurbani Quotes in Punjabi

ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੋਣ,

ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ।

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇਂ 

ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ

ਤੇਰੇ ਦਰ ਤੇ ਆ ਕੇ, ੲਿਸ  ਦਿਲ ਨੂੰ ਸਕੂਨ ਮਿਲ ਜਾਦਾਂ 

ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ

ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ।

ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।

ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ.

 ਸੋਚੋ ਜ਼ਰਾ…! ਸੋਚੋ ਜ਼ਰਾ..! 

ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,

ਜਾਨੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ,

ਕੇਸੋਂ ਕੋ ਕੰਘੀ ਕਰੂੰ ਜਰਾ ਮੁੰਹ ਧੁਲਾ ਤੋ ਲੂੰ,

ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋਂ ਲੂੰ,

ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਨਾ ਤੋਂ ਲੂੰ।

ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ, 

ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।

ਲੈ ਕੇ ਆਗਿਆ ਪਿਤਾ ਤੋਂ ਮੈਦਾਨੀ ਕੁਦ ਪਏ,

ਐਸੇ ਲਾੜੀ ਮੌਤ ਵਿਆਉਣ ਦੇ ਮੁਰੀਦ ਹੋਏ

ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ,

ਪੁੱਤ ਬਾਪ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ,  

ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇਂ

ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ 

Punjabi Gurbani Quotes

Punjabi Gurbani Quotes
Punjabi Gurbani Quotes

ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , 

ਪਰ ਸਮਾਂ ਤਾਂ  ਵਾਹਿਗੁਰੂ’ ਹੀ ਠੀਕ ਕਰਦਾ

ਨਾਮ ਰੰਗਿ, ਸਰਬ ਸੁਖੁ ਹੋਇ 

ਬਡਭਾਗੀ ਕਿਸੈ, ਪਰਾਪਤਿ ਹੋਇ

ਧੰਨ ਧੰਨ ਰਾਮਦਾਸ ਗੁਰ

ਜਿਨ ਸਿਰਿਆ ਤਿਨੈ ਸਵਾਰਿਆ 

ਚੰਗੇ ਆਂ ਜਾਂ ਮੰਦੇ ਆਂ “

ਰੱਬਾ” ਤੇਰੇ ਬੰਦੇ ਆਂ.

ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ 

ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਅੰਗ -੯੮੨

ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, 

ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ 

ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ

ਉੱਡਦੀ-ਰੁੱੜਦੀ ਧੂੜ ਹਾਂ ਕਿਸੇ ਰਾਹ ਪੁਰਾਣੇ ਦੀ,

ਰੱਖ ਲਈ ਲਾਜ ਮਾਲਕਾ ਇਸ ਬੰਦੇ ਨਿਮਾਣੇ ਦੀ

ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ.

 ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ

ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ 

ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ

ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ ਕਿ ਉਹ ਐਨਾ ਸੇਕ ਕਿਵੇੰ ਜਰ 

ਗਿਆ ਸੀ? ਅੱਗ ਨੇ ਕਿਹਾ ਦੱਸਾੰ ਉਹ ਤਾੰ ਮੈਨੂੰ ਵੀ ਠੰਢਾ ਕਰ ਗਿਆ ਸੀ

ਨਾ ਅਮੀਰਾਂ ਦੀ ਗੱਲ ਹੈ, ਨਾ ਗ਼ਰੀਬਾਂ ਦੀ ਗੱਲ ਹੈ,

“ਵਾਹਿਗੁਰੂ” ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ

ਧੰਨ ਧੰਨ ਰਾਮਦਾਸ ਗੁਰ 

ਜਿਨ ਸਿਰਿਆ ਤਿਨੈ ਸਵਾਰਿਆ 

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ.

ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ.

ਵਾਹਿਗੁਰੂ” ਸਭ ਤੇਰੀਆਂ ਦਾਤਾਂ ਨੇ,

ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ

ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ,

ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ।

Gurbani Shayari in Punjabi

Gurbani Shayari in Punjabi
Gurbani Shayari in Punjabi

ਮਨ ਦਾ ਝੁਕਣਾ ਬਹੁਤ ਜਰੂਰੀ ਹੈ, 

ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ..

ਬਾਜਾਂ ਵਾਲਿਆ ਤੇਰੇ ਵਡ ਹੌਸਲੇ ਸੀ,

ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ।

ਲੋਕੀਂ ਲੱਭਦੇ ਨੇ ਲਾਲ ਪੱਥਰਾਂ ਚੋਂ

ਤੇ ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ

ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,

 ਦੁਨੀਆਂ ਤਾਂ ਪਹਿਲੇ ਤੋਂ ਨੀ ਕਿਸੇ ਦੀ ਹੋਈ.

ਜਦ ਵੇਖਿਆ ਡਿੱਗ ਅਜੀਤ ਪਿਆ ਲਾ ਉਂਗਲ ਤੋਰ ਜੁਝਾਰ ਗਿਆ

ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ

ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ,

 ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ.

ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, 

ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ 

ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ

ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,

ਨਾਨਕ ਦੇ ਦਰ ਤੇ ਮੱਥਾ ਲਾਇਆ ਕਰ

ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,

ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ

ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ

ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।

ਨਾ ਉਹ ਝੁਕਣ ਦਿੰਦਾ ਨਾ ਉਹ ਜਿੰਦਗੀ ਦੀ ਰਫਤਾਰ 

ਨੂੰ ਰੁਕਣ ਦਿੰਦਾ ਭੁੱਖਿਆ ਨੂੰ ਰੋਟੀ ਦੇਣ ਵਾਲਾ ਮੇਰਾ ਸੱਚਾ ਵਾਹਿਗੁਰੂ 

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, 

ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ

ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ 

ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ

ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,

ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ

ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ,

ਤੂੰ ਸਿਰਜੀ ਸਾਰੀ ਖੇਡ ਬਾਬਾ

ਗੋਬਿੰਦ ਕੇ ਲਾਲ ਜੈਸਾ, ਬਤਾਏ ਤੋਂ ਕੋਈ ਕਿਸਮੇ ਦਮ ਹੈ,

ਜਿਤਨੀ ਵੀ ਕਰੋ ਤਾਰੀਫ਼, ਉਤਨੀ ਹੀ ਕਮ ਹੈ।

ਮੇਰੀ ਔਕਾਤ ਬਹੁਤ ਛੋਟੀ ਹੈ, ਤੇਰਾ ਰੁਤਬਾ ਹੈ 

ਮਹਾਨ ਮਾਲਕਾ !!! ਮੈਨੂੰ ਜਾਣਦਾ ਨਾ ਕੋਈ, 

ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ

Gurbani Lines in Punjabi

Gurbani Lines in Punjabi
Gurbani Lines in Punjabi

ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ

ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ

ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ

ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ

ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ

ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ

ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ

ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ

ਆਮ ਰਵਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਵਾਂ ਮੈਂ,

 ਮੁੱਲ ਮਿਹਨਤ ਦਾ ਮਿਲ ਜਾਵੇ ਇਹ ਕਰਾਂ ਦੁਆਵਾਂ ਮੈਂ, 

ਬੱਸ ਏਨਾ ਬਖਸ਼ ਦੇ ਹੁਨਰ ਦਾਤਿਆ,

 ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ

ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ 

ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ

ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ

ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ,

ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ

ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ

ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ,

 ਜੋ ਵੀ ਦਿੱਤਾ ਉਸ ‘ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ .

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ

ਅਸਾਂ ਅਜ ਮੁੜ ਕੇ ਆਉਣਾ ਨਹੀਂ

ਤੈਨੂੰ ਦਸੀਏ ਕਿਵੇ ਕੀ ਹੋਣਾ ਏ

ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ

ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ

ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ

ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ

ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ

ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ 

ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ 

ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ

 ਮਣਕੇ ਨਾਲ ਓਹਦਾ ਨਾਮ  ਧਿਆਈ ਜਾ

Gurbani Lines in Punjabi

ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ

ਕੋਈ ਦੇਣ ਨੀ ਦੇ ਸਕਦਾ ਮਾਂ ਗੁਜਰੀ ਦੇ ਪੋਤਿਆਂ ਦਾ

ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ

 ਮੈ ਨੇਣੀ ਨੀਂਦ ਨਾ ਆਵੇ  ਜੀਉ ਭਾਵੇ ਅੰਨ ਨਾ ਪਾਣੀ

 ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ

ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ 

ਭਰਿਅਾ ਹੱਥ ਰੱਖਣਾ !!  

ਚਾਹੇ ਲੱਖ ਹੋਣ ਮਜਬੂਰੀਆਂ, ਰਾਸਤੇ ਚੁਣੇ ਸਦਾ ਖਰੇ ਨੇ ,

 ਉਹ ਅਸੀ ਹਾਰ ਕਿਵੇਂ ਜਾਂਦੇ, ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ,,

ਪੋਹ ਦਾ ਮਹੀਨਾ ਠੰਡ ਹੱਡੀਆ ਨੂੰ ਠਾਰਦੀ ਸੀ, 

ਇੰਨੀ ਠੰਡ ਵਿੱਚ ਪਤਾ ਨਹੀ ਮਾਂ ਗੁਜਰੀ,

 ਕਿਵੇ ਠੰਡੇ ਬੁਰਜ ਵਿੱਚ ਰਾਤਾ ਗੁਜਾਰਦੀ ਸੀ,

Gurbani Quotes for Whatsapp

Gurbani Quotes for Whatsapp
Gurbani Quotes for Whatsapp

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ 

ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ 

ਮਿਲ ਗਿਆ ਉਹ ਤੇਰੀ ਰਹਿਮਤ

ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕਠਿਆਂ ਹੀ

ਡੰਗ ਜਾਂ ਵਾਲੇ ਬੰਦੇ ਆਮ ਨਈਓਂ ਹੁੰਦੇ.

ਉੜਦੀ~ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ,

 ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ,

ਪੈਰ-ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ , 

ਗੁਰੂ ਪਾਤਸ਼ਾਹ ਦੀ  ਬਖ਼ਸ਼ਿਸ਼ ਹੈ, 

ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ,

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, 

ਨੀਝਾਂ ਲਾ ਲਾ ਤੱਕਦੀ  ਦੁਨੀਆਂ ਸਾਰੀ ਐ

ਧੰਨ ਗੁੱਜਰੀ ਦੇ ਪੋਤ ਜੋ ਡੋਲੇ ਨਾ ਕਿਤੇ, 

ਹਿੱਕ ਤਾਣ ਖਲੋ ਗਏ ਖਾਤਰ ਧਰਮ ਦੇ ਇਨ੍ਹਾਂ ਸਿਦਕ ਸੀ ਚੋਹਾਂ

 ਵੀਰਾ ਅੰਦਰ ਕੱਚੀ ਉਮਰੇ ਮੌਤ ਵਿਆਹ ਗਏ,

ਦੋ ਗੜੀ ਚਮਕੋਰ ਤੇ ਦੋ ਦੀਵਾਰ ਅੰਦਰ,

ਕੋਈ ਅਲੀ ਆਖੇ ਕੋਈ ਵਾਲੀ ਆਖੇ ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ

ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ ਇਸ ਗੋਲ ਚੱਕੀ ਦੀਆਂ ਚਾਲਕਾਂ ਨੂੰ..

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ

 ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ

ਚਾਰ ਉਦਾਸੀਆਂ ‘ਚ ਗਾਹੀ ਕੁੱਲ ਦੁਨੀਆਂ ਬਾਬੇ ਨਾਨਕ 

ਜਿਹਾ ਰਾਹਗੀਰ ਨੀ ਹੋਣਾਂ, ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ 

ਦੀਪ ਸਿੰਘ ਜਿਹਾ ਸੂਰਬੀਰ ਨੀ ਹੋਣਾਂ,

ਹੇ ਵਾਹਿਗੁਰੂ ਤੇਰੇ  ਇਲਾਵਾ ਹੋਰ ਕੋਈ 

ਵੀ ਉਮੀਦਾਂ ਤੇ ਖਰਾ ਨਹੀ ਉੱਤਰਦਾ,

ਕਦਰ ਕਰਿਆ ਕਰੋ ਰੱਬ  ਦੀਆਂ ਦਿੱਤੀਆਂ ਦਾਤਾਂ ਦੀ..

ਦੁੱਖੀ ਤਾਂ ਸਾਰਾ ਜਹਾਨ ਏ..

ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..

ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ.

ਦੂਖ ਕੱਟ ਦੁਨੀਆਂ ਦੇ  ਵੰਡ ਖੁਸ਼ੀਆਂ ਖੇੜੇ, 

ਅਰਦਾਸ ਮਾਲਕਾ ਚਰਨਾਂ ਵਿੱਚ ਤੇਰੇ,

ਲੋਕ ਰੰਗ ਬਦਲਦੇ ਨੇ ਵਾਹਿਗੁਰੂ 

ਵਕਤ ਬਦਲਦਾ ਏ

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ.

ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ.

ਚਿੰਤਾ ਨਾ ਕਰਿਆ ਕਰੋ  ਕਿਉਂਕਿ ਜਿਸ ਨੇ ਤਹਾਨੂੰ 

ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

Gurbani Status for Whatsapp

Gurbani Status for Whatsapp
Gurbani Status for Whatsapp

ਉਠ ਕੇ ਸਵੇਰੇ ਗੁਰਾਂ ਦੀ ਬਾਣੀ ਪੜਿਅਾ ਕਰੋ..

ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ..

ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ..

ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ.

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, 

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ

ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ

ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ

ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ

ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ 

ਮਰਦਾਨਿਆ ਰੰਗ ਕਰਤਾਰ

 ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਧੰਨੁ ਧੰਨੁ ਰਾਮਦਾਸ ਗੁਰੁੂ ਜਿਨਿ ਸਿਰਿਆ ਤਿਨੈ ਸਵਾਰਿਆ

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ 

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ 

ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ 

ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

ਜਦ ਲਿਖਣ ਲੱਗਾ ਹਾਲ ਚਮਕੌਰ ਦਾ ਮੈਂ..

ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ..

ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ..

ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ.

Gurbani Status in Punjabi

ਧਰਮ ਕਮਾਉਣ ਵਾਲੀ ਚੀਜ਼ ਸੀ

ਤੇ ਅਸੀ ਵਿਖਾਉਣ ਵਾਲੀ ਬਣਾ ਛੱਡੀ

ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,

ਬਾਕੀ ਸਭ ਤੇਰਾ ਵਾਹਿਗਰੂ ਜੀ 

ਝੂਠ ਬੋਲਣਾਂ ਪਾਪ ਹੈ ਰੱਬਾ ਸਾਨੂੰ ੳੁਹਨਾਂ ਲੋਕਾਂ

ਨਾਲ ਮਿਲਾੲੀ ਜਿਹਨਾਂ ਦਾ ਦਿਲ ਸਾਫ਼ ਹੈ

ਲੋਕ ਰੰਗ ਬਦਲਦੇ ਨੇ 

ਵਾਹਿਗੁਰੂ ਵਕਤ ਬਦਲਦਾ ਏ

ਦੁੱਖ ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ

ਬਸ ਇਕੋ ਅਰਦਾਸ ਤੇਰੇ ਅੱਗੇ

ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ

ਜਿਸ ਕੇ ਸਿਰ ਊਪਰਿ ਤੂੰ 

ਸੁਆਮੀ ਸੋ ਦੁਖੁ ਕੈਸਾ ਪਾਵੈ

ਜਦ ਮੈਨੂੰ ਪਤਾ ਏ ਕਿ  ‎ਵਾਹਿਗੁਰੂ‬ ਮੇਰੇ ਨਾਲ ਏ,

ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ 

ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ

ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, 

ਬਾਬਾ ਫ਼ਤੇਹ ਸਿੰਘ ਤੇ ਮਾਤਾ 

ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ

Religiuos Status in Punjabi

Religiuos Status in Punjabi
Religiuos Status in Punjabi

ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,

ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ।

ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ

 ਮੈ ਤੁਝ ਬਿਨੁ ਅਵਰੁ ਨ ਕੋਈ

ਚਿੰਤਾ ਨਾ ਕਰਿਆ ਕਰੋ.ਕਿਊਂਕਿ ਜਿਸਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ,

ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ 

ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ  ਮੈਂ 

ਜਦੋ ਵੀ ਰੋਈ ਹਾਂ  ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ

ਸਿਮਰਨ ਕਰੀਏ ਤਾਂ ਮੰਨ ਸਵਰ ਜਾਵੇ

ਸੇਵਾ ਕਰੀਏ ਤਾਂ ਤੰਨ ਸਵਰ ਜਾਵੇ

ਕਿੰਨੀ ਮਿੱਠੀ ਸਾਡੇ ਗੂਰਾਂ ਦੀ ਬਾਣੀ

ਅਮਲ ਕਰੀਏ ਤਾਂ ਜਿੰਦਗ਼ੀ ਸਵਰ ਜਾਵੇ.

Dharmik Status in Punjabi

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ

 ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਜਨ ਕਉ ਨਦਿਰ ਕਰਮੁ ਤਿਨ ਕਾਰ 

ਨਾਨਕ ਨਦਰੀ ਨਦਿਰ ਨਿਹਾਲ 

ਕਹੁ ਨਾਨਕ ਜਾ ਕੇ ਨਿਰਮਲ ਭਾਗ 

ਹਰਿ ਚਰਨੀ ਤਾਂ ਕਾ ਮਨੁ ਲਾਗ 

ਵਾਹਿਗੁਰੂ ਜੀ ਸਭ ਦੇ ਸਿਰ ਤੇ 

ਮੇਹਰ ਭਰਿਅਾ ਹੱਥ ਰੱਖਣਾ 

ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ

‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ

ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ 

ਜੋ ਗਵਾ ਲਿਆ ਉਹ ਮੇਰੀ ਕਿਸਮਤ 

ਜੋ ਮਿਲ ਗਿਆ ਉਹ ਤੇਰੀ ਰਹਿਮਤ

ਜਿਹੜਾ ਪਿਆਸ ਨਾਂ ਬੁਝਾਵੇ ਓੁਹ ਖੂਹ ਕਿਸ ਕੰਮ ਦਾ,

ਜਿਹੜਾ ਰੱਬ ਦਾ ਨਾਂ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ਮੇਰੇ ਕੰਨ ਵਿਚ ਕਿਹਾ ਖੁਦਾ ਨੇ, ਜਿਗਰਾ ਰੱਖੀਂ ਡੋਲੀਂ ਨਾ….ਅਾ

ਖਰ ਨੂੰ ਦਿਨ ਚੰਗੇ ਅਾੳੁਣੇ, ਬਸ ਚੁੱਪ ਕਰਜਾ ਬੋਲੀਂ ਨਾ

ਸੱਚੇ ਪਾਤਸ਼ਾਹ ਆਪਣੀ ਮਾਇਆਂ ਨੂੰ ਮੋੜ ਲਵੋ

ਮੇੈਨੂੰ ਆਪਨੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ 

ਨਾ ਕੋ ਮੂਰਖੁ ਨਾ ਕੋ ਸਿਆਣਾ 

ਵਰਤੈ ਸਭ ਕਿਛੁ ਤੇਰਾ ਭਾਣਾ 

Dharmik Status in Punjabi

Dharmik Status in Punjabi
Dharmik Status in Punjabi

ਨਾਂ ਅਮੀਰਾਂ ਦੀ ਗੱਲ ਹੈ ਨਾਂ ਗਰੀਬਾਂ ਦੀ ਗੱਲ ਹੈ

ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।

ਮੈਂ ਕਿਵੇਂ ਕਹਿ ਦਵਾ ਮੇਰੀ ਹਰ  ਅਰਦਾਸ ਖਾਲੀ ਗਈ ਏ  

ਮੈਂ ਜਦੋ ਵੀ ਰੋਈ ਹਾਂ ਮੇਰੇ  ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ

ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ..

ਉਹ ਸਤਿਗੁਰ ਮੇਰਾ ਸਬ ਤੋਂ ਸੱਚਾ

ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ 

ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ

ਓਹੀ ਕਰਦਾ ਓਹੀ ਕਰਵਾਉਂਦਾ ਤੂੰ ਕਿਓਂ ਬੰਦੇ ਇਤਰਾਉਂਦਾ

ਇਕ ਸਾਹ ਵੀ ਨਹੀਂ ਤੇਰੇ ਵੱਸ ਦੀ ਓਹੀ ਸਵਾਉਂਦਾ ਓਹੀ ਜਗਾਉਂਦਾ

ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ 

ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ

ਆਪਣੇ ਗ਼ਮ ਦੀ ਨੁਮਾਇਸ਼ ਨਾ ਕਰ

ਆਪਣੇ ਨਸੀਬ ਦੀ ਅਜਮਾਇਸ਼ ਨਾ ਕਰ

ਜੋ ਤੇਰਾ ਹੈ ਤੇਰੇ ਕੋਲ ਖੁਦ ਆਏਗਾ

ਹਰ ਰੋਜ ਉਸਨੂੰ ਪਾਉਣ ਦੀ ਖਵਾਹਿਸ਼ ਨਾ ਕਰ!

Dharmik Status in Punjabi

ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ 

ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਬਿਨ ਬੋਲਿਆਂ ਤੂੰ ਸਭ ਕੁਝ ਜਾਣਦਾ,

ਸੱਚ ਝੂਠ ਦੀਆਂ ਰਮਜ਼ਾ ਪਹਿਚਾਣਦਾ

ਤੂੰ ਸਭਨੀ ਥਾਈ ਜਿਥੈ ਹਉ 

ਜਾਈ ਸਾਚਾ ਸਿਰਜਣਹਾਰੁ ਜੀਉ

ਕਣ ਕਣ ਅੰਦਰ ਬਾਬਾ ਨਾਨਕ…

ਹਰ ਦਰ ਅੰਦਰ ਬਾਬਾ ਨਾਨਕ.

ਹਵਾਵਾਂ ਅੰਦਰ ਬਾਬਾ ਨਾਨਕ

ਕਿੱਧਰ ਲੱਭਦਾ ਫਿਰਦਾ ਬੰਦਿਅਾਂ.

ਤੇਰੇ ਮਨ ਦੇ ਅੰਦਰ ਬਾਬਾ ਨਾਨਕ

ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ

ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ

ਮਾੜੇ ਹੁੰਦੇ ਤਾਂ ਟੁੱਟ ਜਾਂਦੇ ਬੇਈਮਾਨ ਹੁੰਦੇ ਤਾਂ ਮੁੱਕ ਜਾਂਦੇ

ਰੱਬ ਦਾ ਹੱਥ ਆ ਸਿਰ ਤੇ ਨਹੀਂ ਤਾਂ ਸਾਹ ਕਦੋਂ ਦੇ ਰੁਕ ਜਾਂਦੇ.

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, 

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਡਿਗਦਾ ਢਹਿੰਦਾ ਵੀ ਮੇਰਾ ਦਿਲ ਕਿੰਨੀਆਂ ਹੀ ਰੀਝਾਂ ਨੂੰ ਪਾਲ ਰਿਹਾ

ਕਿਉਂਕਿ ਤਕਦੀਰਾਂ ਬਦਲਣੇ ਵਾਲਾ ਵਾਹਿਗੁਰੂ ਆਪੇ ਸਭ ਸੰਭਾਲ਼ ਰਿਹਾ 

Punjabi Dharmik Status

Punjabi Dharmik Status
Punjabi Dharmik Status

ਕਿਆ ਖੂਬ ਥੇ ਵੋਹ।ਜੋ ਹਮੇ ਅਪਣੀ ਪਹਿਚਾਣ ਦੇ ਗਏ 

ਹਮਾਰੀ ਪਹਿਚਾਣ ਕੇ ਲੀਏ ਵੋਹ’ ਅਪਣੀ ਜਾਨ ਦੇ ਗਏ 

ਜਿੰਨੀ ਮਰਜ਼ੀ ਹੋਜੇ ਤੰਗੀ ਮਾੜੇ ਕੰਮੀ ਨਹੀਂ ਪਈਦਾ

ਹਰ ਕੰਮ ਤੋਂ ਪਹਿਲਾਂ ਰੱਬ ਦਾ ਨਾਮ ਲਈਦਾ.

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ

 ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

ਮੈਂ ਨੀਵਾਂ ਮੇਰਾ ਮੁਰਸ਼ਦ ਉਚਾ ਅਸੀਂ ਉੱਚਿਆਂ ਦੇ ਸੰਗ ਲਈਆਂ

ਸਦਕੇ ਜਾਵਾਂ ਓਹਨਾ ਉੱਚਿਆਂ ਦੇ ਜਿਹਨਾਂ ਨੀਵੀਆਂ ਨਾਲ ਨਿਭਾਈਆਂ

ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ,

ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ

ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ.

ਸਾਨੂੰ ਚਰਨਾਂ ਤੋਂ ਕਰੀ ਨਾ ਤੂੰ ਦੂਰ ਦਾਤਿਆ.

ਮੇਰੀ ਮਿਹਨਤ ਜਾਰੀ ਏ

ਇਹ ਤੇਰੀ ਰਹਿਮਤ ਸਾਰੀ ਏ

ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,

ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ

ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,

ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ

Dharmik Status in Punjabi

ਸਭ ਦੇ ਦਿਲਾ ਦੀਆ ਜਾਣਦਾ 

ਮੇਰਾ ਬਾਬਾ ਨਾਨਕ ਵਾਹਿਗੁਰੂ ਵਾਹਿਗੁਰੂ

ਮੇਰੇ ਮਨ ਨੂੰ ਆਪਣੀ ਭਗਤੀ ਚ ਟਿਕਾਈ ਰੱਖੀ ਵਾਹਿਗੁਰੂ 

ਮਾੜੇ ਕਰਮਾਂ ਤੋਂ ਮੈਨੂੰ ਬਚਾਈ ਰੱਖੀ ਵਾਹਿਗੁਰੂ

ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ ਜੋ ਲੱਖਾਂ ਨਾਲ ਲੜੇ ਸੀ

ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਜੋ ਨੀਂਹਾਂ ਵਿਚ ਖੜੇ ਸੀ

ਤਾਤੀ ਵਾਉ ਨ ਲਗਈ ਪਾਰਬ੍ਰਹਮ ਸ਼ਰਨਾਈ 

ਚਉਗਿਰਦ ਹਮਾਰੇ ਰਾਮ ਕਾਰ ਦੁਖੁ ਲਗੇ ਨ ਭਾਈ 

ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ

ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ

ਸੱਤ ਪਕਵਾਨੀ ਅਸੀ ਭਾਲ਼ ਦੇ ਨੀ

ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ

 ਨੇਤ੍ਰ ਦੇਖਹਿ ਦਰਸੁ ਤੇਰਾ ਰਾਮ 

ਕੇੋਈ ਹੋਰ ਸੁਣੇ ਨਾ ਸੁਣੇ ਮੇਰੀਆਂ ਬਾਤਾਂ ਨੂੰ,

ਮੇਰਾ ਮਾਲਕ ਬੁਝ ਲੈਂਦਾ ਏ ਮੇਰੇ ਹਾਲਾਤਾਂ ਨੂੰ.

Whatsapp Dharmik Status in Punjabi

Whatsapp Dharmik Status in Punjabi
Whatsapp Dharmik Status in Punjabi

ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ

ਫੰਦਾ ਮੋਹ ਮਾਇਆ ਦਾ ਲਾਹ ਬੰਦਿਆ

ਕਈ ਆਏ ਤੇ ਕਈ ਤੁਰ ਜਾਣੇ

ਹਰ ਸਾਹ ‘ਚ ਤੂੰ ਰੱਬ ਨੂੰ ਵਸਾ ਬੰਦਿਆ

ਮਾਤ ਪਿਤਾ ਬੰਧਪ ਤੂਹੈ 

ਤੂ ਸਰਬ ਨਿਵਾਸੁ

ਜਾਤ ਪਾਤ ਨੂੰ ਨਾ ਮੰਨਾ ਊਚ ਨੀਚ ਨੂੰ ਨਾ ਜਾਣਾ

ਦੋਹਾਂ ਵਕਤਾਂ ‘ਚ ਦੇਵੀਂ ਬੱਸ ਹੱਕ ਦਾ ਹੀ ਖਾਣਾ.

ਨਿਧਿ ਨਿਧਾਨ ਨਾਨਕ ਹਰਿ 

ਸੇਵਾ ਅਵਰ ਸਿਆਨਪ ਸਗਲ ਅਕਾਥ ॥

ਹਰ ਸ਼ਹਿ ਵਿਚ ਦੇਖਾਂ ਤੇਰਾ ਨੂਰ ਹੀ ਸਮਾਇਆ ,

ਹੋਵੇ ਸਬਰ ਓਨੇ ‘ਚ ਜਿੰਨਾ ਮੇਰੇ ਹਿੱਸੇ ਆਇਆ

ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ

ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ.

Dharmik Status in Punjabi

ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ ,

 ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ

ਰੱਬ’ ਸੁਣਦਾ ਤਾ ਸਾਰਿਆ ਦੀ ਆ

ਪਰ ਮੰਨਦਾ ਕਿਸੇ ਕਿਸੇ ਦੀ ਆ.

ਸੱਚ ਨੂੰ ਸੱਚ ਕਹਿੰਦੇ ਹਾਂ

ਸ਼ਾਇਦ ਇਸ ਕਰਕੇ ਹੀ ਇਕੱਲੇ ਰਹਿੰਦੇ ਹਾਂ

ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ

ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ

ਵਿੰਗੇ ਟੇਢੇ ਮੋੜ ਆਉਣਗੇ ਰਾਹਾਂ ਦੇ ਵਿਚ ਰੋੜ ਆਉਣਗੇ

ਧੁੱਪਾਂ ਵੇਖ ਕੇ ਡਰ ਨਾ ਜਾਵੀਂ ਅੱਗੇ ਜਾਕੇ ਬੋਹੜ ਆਉਣਗੇ

ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ

ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ.

ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ,

ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ।

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, 

ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ

ਬਾਰ ਖੋਲ ਅਕਲਾਂ ਦਾ ਮੁਲ ਪੈਂਦਾ ਨਹੀਓ ਸ਼ਕਲਾਂ ਦਾ ਮੇਰੀ ਸੁਣ ਫਰਿਆਦ

ਮੈਨੂੰ ਦੇਦੇ ਸਲੀਕਾ ਕੋਈ ਜੀਣ ਦਾ ਤਰੀਕਾ ਏਹੋ ਕਰਾਂ ਅਰਦਾਸ.

Guru Granth Sahib in Punjabi

Guru Granth Sahib in Punjabi
Guru Granth Sahib in Punjabi

ਇਨਸਾਨ ਪਰਮਾਤਮਾ ਨੂੰ ਭੁੱਲ ਸਕਦਾ ਹੈ, 

ਲੇਕਿਨ ਪਰਮਾਤਮਾ ਇਨਸਾਨ ਨੂੰ ਕਦੇ ਨਹੀਂ 

ਭੁੱਲਦਾ, ਦੁੱਖ-ਸੁੱਖ ਵਿਚ ਉਸਦੇ ਨਾਲ ਖੜਾ ਹੁੰਦਾ ਹੈ 

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ,

 ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ

ਜੀਵ ਪਰਮਾਤਮਾ ਨੂੰ ਭੁੱਲ ਸਕਦਾ ਹੈ, 

ਲੇਕਿਨ ਪਰਮਾਤਮਾ ਜੀਵ ਨੂੰ ਕਦੇ ਨਹੀਂ ਭੁੱਲਦਾ,

 ਦੁੱਖ-ਸੁੱਖ ਵਿਚ ਉਸਦੇ ਨਾਲ ਖੜਾ ਹੁੰਦਾ ਹੈ|

ਚੱਲੀ ਜਾਂਦੀ ਆ ਜਿੰਦਗੀ ਘਾਟ ਨਹੀਂ ਹੈ ਸਾਹਾਂ ਦੀ,

ਬਖਸ਼ ਦੇਈ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ।

ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ, 

ਜੋ ਵੀ ਦਿੱਤਾ ਉਸ ‘ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ .

ਹੇ ! ਵਾਹਿਗੁਰੂ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜਿਆ ਹੈ

ਮੇਰੇ ਹੱਥਾਂ ਕੋਲੋ, ਮੇਰੇ ਹਿਰਦੇ ਕੋਲੋ ਕਿਸੇ ਦਾ ਵੀ ਬੁਰਾ ਨਾ ਹੋਵੇ

ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ 

ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ 

ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ 

ਮੈਂ ਜਦੋ ਵੀ ਰੋਈ ਹਾਂ  ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ

ਐਵੇਂ ਨਾ ਜਿੰਦੇ ਮਾਣ ਕਰੀਂ,

ਨਾਮ ਬਿਨਾ ਨਾ ਸਹਾਰਾ ਤੇਰਾ ਕੋਈ..

ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ 

ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ 

ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ

Guru Granth Sahib in Punjabi

ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ 

ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ ।

ਕਿਵੇ ਸ਼ੁਕਰੀਆ ਕਰਾ ਵਾਹਿਗੁਰੂ ਤੇਰੀਆਂ ਰਹਿਮਤਾ ਦਾ..

ਮੈਨੂੰ ਮੰਗਣ ਦਾ ਸਲੀਕਾ ਨਹੀ ਤੇ ਤੂੰ ਦਾਤਾ ਦੇਣ ਦੀ ਹਰ ਅਦਾ ਜਾਣਦਾ.

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ 

ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ 

ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ

ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ,

ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।

Ghaint Punjabi Status

Ghaint Punjabi Status
Ghaint Punjabi Status

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ 

ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, 

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਮੇਹਰ ਕਰਿਓ ਦਾਤਾ ਜੀ ਸਿਰ ਝੁਕਾਉਣ ਦੀ ਖੁਬਸੂਰਤੀ ਵੀ ਕਮਾਲ ਦੀ ਰਹੀ,

ਮੈਂ ਧਰਤੀ ਤੇ ਸਿਰ ਰੱਖਿਆ ਤੇ ਦੁਆ ਅਸਮਾਨ ਚ ਸਵੀਕਾਰ ਹੋ ਗਈ।

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, 

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ 

ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ,

ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ।

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ 

ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

ਜੇਤਾ ਸਮੁੰਦੁ ਸਾਗਰੁ ਨੀਰ ਭਰਿਆ ਤੇਤੇ ਆਉਗੁਣੁ ਹਮਾਰੇ

ਦਇਆ ਕਰੋ ਕਿਛੁ ਮਿਹਰ ਉਪਵਹੁ ਡੁੱਬਦੇ ਪੱਥਰ ਤਾਰੇ

ੴ ਵਾਹਿਗੁਰੂ ਜੀ ੴ

ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ 

ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ 

ਉਹ ਦਸਮ ਪਿਤਾ ਹੀ ਸਨ ਜੋ ਗਰੀਬਾਂ ਮਜਲੂਮਾਂ ਲਈ ਲੜ ਗਏ,

ਅੱਜ – ਕੱਲ ਤਾਂ ਕੋਈ ਗਰੀਬ ਨੂੰ ਬੁਲਾ ਕੇ ਹੀ ਖੁਸ਼ ਨਹੀਂ

ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ 

ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ 

ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ

Dharmik Status in Punjabi

ਸ਼ੁਕਰ ਏ ! ਪੰਛੀਆਂ ਨੂੰ ਨਹੀਂ ਪਤਾ ਕਿ ਧਰਮ ਕੀ ਹੈ ?

ਨਹੀਂ ਤਾਂ ਅਸਮਾਨ ਤੋਂ ਵੀ ਖ਼ੂਨੀ ਵਰਖਾ ਹੁੰਦੀ 

ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ 

ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ

ਮਸਲੇ ਸਾਰੇ ਹੱਲ ਹੋਣਗੇ ਅਖੀਰ ਨੂੰ,

ਸਾਰਿਆਂ ਦੇ ਮੂੰਹ ਰੱਬ ਵੱਲ ਹੋਣਗੇ ਅਖੀਰ ਨੂੰ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ

 ਗਵਾ ਲਿਆ ਉਹ ਮੇਰੀ ਕਿਸਮਤ ਜੋ 

ਮਿਲ ਗਿਆ ਉਹ ਤੇਰੀ ਰਹਿਮਤ

You May Also Like❣️

Best Punjabi Status

Love Status in Punjabi

Sad Life Status in Punjabi

WhatsApp Status in Punjabi

Instagram Status in Punjabi

Best Friends Shayari in Punjabi

Dharmik Punjabi Status

Dharmik Punjabi Status
Dharmik Punjabi Status

ਉੱਡਦੀ ਰੁੱੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ

ਰੱਖ ਲਈ ਲਾਜ ਮਾਲਕਾ, ਇਸ ਬੰਦੇ ਨਿਮਾਣੇ ਦੀ

ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ 

ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ

ਰਹਿਮਤ ਤੇਰੀ, ਨਾਮ ਤੇਰਾ, ਕੁਝ ਨਹੀਂ ਜੋ ਮੇਰਾ,

ਸਵਾਸ ਵੀ ਤੇਰੇ, ਅਹਿਸਾਸ ਵੀ ਤੇਰਾ,

ਇਕ ਤੂੰ ਹੀ ਸਤਿਗੁਰ ਮੇਰਾ

ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ

ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ

ਕਹਿਣ ਨੂੰ ਤਾ ਦੁੱਖਾ ਦੀ ਨਗਰੀ ਇਹ ਜਿੰਦਗੀ

ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ

ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥

 ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ

ਤੇਰੇ ਭਾਣੇ ਚ ਬੇਠੇ ਹਾਂ ਮਾਲਕਾ, ਇੱਕ ਤੇਰੇ ਨਾਮ ਦਾ ਸਰੂਰ ਏ,

ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ, ਪਰ ਅਸੀਂ ਪਹੁੰਚਣਾ ਜਰੂਰ ਏ।

ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ

ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ

ਹਜਾਰਾਂ ਤਕਲੀਫਾਂ ਆਉਣ ਤੋਂ ਬਾਅਦ ਸਕੂਨ,

ਦੇਣ ਵਾਲਾ ਸਿਰਫ ਪ੍ਰਮਾਤਮਾ ਦਾ ਨਾਮ ਹੈ।

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ

ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ !!

ਸਮੁੱਚੇ ਸਿੱਖ ਜਗਤ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ

ਦੀਆਂ ਬਹੁਤ ਬਹੁਤ ਵਧਾਈਆਂ ਜੀ !

Dharmik Status in Punjabi

ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ

 ਜਦੋ ਵੀ ਰੋਈ ਹਾਂ ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ

ਨਾ ਧੁੱਪ ਰਹਿਣੀ ਨਾ ਛਾਂ ਬੰਦਿਆ. ਨਾ ਪਿਉ..ਰਹਿਣਾ ਨਾ ਮਾਂ ਬੰਦਿਆ

ਹਰ ਸ਼ੈ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾ ਬੰਦਿਆ।

ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਸਾਚੀ ਪੀ੍ਤਿ ਹਮ ਤੁਮ ਸਿੳੁ ਜੋਰੀ .

ਤੁਮ ਸਿੳੁ ਜੋਰਿ ਅਵਰ ਸੰਗਿ ਤੋਰੀ

ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ?

ਅੱਗ ਨੇ ਕਿਹਾ ਦੱਸਾੰ ਉਹ ਤਾੰ ਮੈਨੂੰ ਵੀ ਠੰਢਾ ਕਰ ਗਿਆ ਸੀ

ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,

ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।

You May Also Like❣️

Life status in Punjabi

Friends Status in Punjabi

Attitude Status in Punjabi

Alone Status in Punjabi

Sad Status in Punjab

Contusions

Hello friends I hope so. That you people must have liked our 221+ Best Gurbani Status in Punjabi or Gurbani Punjabi Religious Status, Quotes and Shayari. If you liked it, then share this post with your friends on WhatsApp, Facebook, Instagram or other social media networks. Thank you!

Leave a Comment