110+ Best Funny Status in Punjabi | Punjabi Funny Status, Shayari and Quotes

Hello friends, welcome to you guys. In our post 110+ Best Funny Status in Punjabi | In Punjabi Funny Status, Shayari and Quotes. For you guys, we have prepared a great collection of Status, Shayari, Quotes. Coffee is going to be helpful for you in uploading WhatsApp Status, Facebook Status, Instagram Status and creating Status Video, Funny Image.

In this article you will get to read Punjabi Funny, Comedy, Jokes, and English Funny Status, Shayari, Quotes. I hope you like this post of ours. So without wasting any time let’s start reading this article.

Funny Status in Punjabi

Funny Status in Punjabi
Funny Status in Punjabi

ਪਤਾ ਨੀ ਕੱਦ ਠੰਡ ਆਉਗੀ 

ਤੇ ਲੱਤਾਂ ਚੁੱਕ ਕੇ ਲਿਆ ਕਰਾਗੇਂ ਰਜਾਈ ਨੂੰ

ਗਲਤੀ ਇੱਕ ਵਾਰ ਹੁੰਦੀ ਸੱਜਣਾ, 

ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ

ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 

ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ

ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ

ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ 

ਚ ਚਾਂਬਲੀਆਂ ਫਿਰਦੀਆਂ।

ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, 

ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ.

ਪ੍ਰਾਈਵੇਸੀ ਲਾਈ ਆ ਤੂੰ ਬੜੀ ਠੋਕ 

ਕੁੜੇ ਨਾ ਮੈਸੇਜ ਹੁੰਦਾ ਨਾ ਪੋਕ ਕੁੜੇ

ਜੇ ਤੂੰ ਮੇਰੇ ਪਿਆਰ ਨੂੰ ਸਮਝੇ 

ਤਾਂ ਮੋਤੀ ਜੇ ਨਾ ਸਮਝੇ ਤਾਂ ਖੋਤੀ..

ਅੱਜ ਦਾ ਗਿਆਨ ? ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ 

ਵਾਅਦਾ ਕਰਨ ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ

ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ,

ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।

ਆਹ ਅੱਜ ਕੱਲ ਦੀਆਂ ਕੁੜੀਆਂ ਵਿੱਚ ਉਨਾਂ ਖੂਨ ਨਹੀਂ 

ਹੁੰਦਾ ਜਿੰਨਾ ਐਟੀਟਿਊਡ ਹੁੰਦਾ

ਦਰਦ ਦਿਲਾ ਦੇ ਘੱਟ ਜਾਂਦੇ ਜੇ 

ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ

ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” 

ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ

ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ 

ਰਹਿਣਦੇ!  ਮੈਂ ਆਪੇ ਕਰਲੂ

ਸਾਲੀ ਏਨੀਂ ਗਰਮੀ ਆ ਦਿਲ ਕਰਦਾ

ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

Funny Status in Punjabi

Funny Shayari in Punjabi

Funny Shayari in Punjabi
Funny Shayari in Punjabi

ਅੱਡ-ਅੱਡ ਦਵਾਈਆਂ ਦੇ ਵੀ ਅੱਡ-ਅੱਡ ਨਖਰੇ ਨੇ

ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ ਤੇ ਕਿਸੇ ਨੂੰ ਭਰਿਆ

ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, .

ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?

ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ

 ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ.

ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ 

ਜਿਵੇਂ Undertaker ਨੇ ਆਉਣਾ ਹੁੰਦਾ

ਨਿਰਨੇ ਕਾਲਜੇ ਉੱਠ ਕੇ ਸਬ ਤੋਂ 

ਪਹਿਲਾਂ ਤੇਰੀਆਂ ਪੋਸਟਾਂ ਪੜ੍ਹਦੀ ਅਾ.

ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ ਕੁੜੀ ਮੁੜ ਮੁੜ ਕੇ 

ਤਾਂ ਵੇਖਦੀ ਹੈ ਕਿ ਪਿੱਛੇ ਆ ਰਿਹਾ ਕਿ ਨਹੀ

ਬੇਟਾ-ਪਾਪਾ ਜੀ ipl ਵਿਚ ਲੁਧਿਆਣਾ ਦੇ ਟੀਮ ਕਿਊ ਨਹੀ ਖੇਲ ਦੀ. . ਪਾਪਾ 

-ਜੇ ipl ਵਿਚ ਪੁੱਤ ਲੁਧਿਆਣਾ ਦੀ ਟੀਮ ਖੇਲਣ ਲਗ ਗਈ ਤਾਂ ਸੱਟਾ ਕੋਣ ਲਾਉ

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ

ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ

ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 

ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ 

ਮੈ ਤੈਨੂੰ Miss ਤੋਂ Mrs.ਬਣਾ ਦਿੰਦਾ .

ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ

ਹੁਣ tuttu, ਮੈਂ ਕਿਹਾ ਚੁੱਪ ਕਰ ਜਾ, ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu…

ਜੇਕਰ 1-2 ਸਾਲ ਮੁੰਹ ਤੇ ਮਾਸਕ ਲਗੇ ਰਹਿ ਗਏ

ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ

ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ 

ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ

ਬੜੇ ਦਿਨਾਂ ਬਾਅਦ ਅੱਜ #Phone ਤੇ ਉਸਦੀ ਅਵਾਜ਼ ਸੁਣੀ ਤਾਂ ਦਿਲ ਨੇ

 ਧੜਕਦੇ ਹੋਏ ਕਿਹਾ,ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ

ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, 

ਮੇਰੇ ਵਰਗੇ ਤਾਂ ਰੋ ਰੋ  ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।

Funny Shayari in Punjabi

Funny Quotes in Punjabi

Funny Quotes in Punjabi
Funny Quotes in Punjabi

ਮੋਬਾਇਲ ਨੰਬਰ ਨੈਪਕਿਨ ਤੇ ਹੀ ਲਿਖਿਆ ਰਹਿ ਗਿਆ ਤੇਰੇ 

ਤੋ ਨੀ ਫਸਣੀ ਜਾਂਦਾ ਜਾਂਦਾ ਸਾਲਾ ਵੇਟਰ ਵੀ ਕਹਿ ਗਿਆ

ਭਾਜੜਾ ਈ ਪੈ ਜਾਦੀਆਂ ਨੇ ਜਦੋ … 

ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵ

ਕਹਿੰਦੀ ਤੈਨੂੰ ਪਤਾ ਨੀ ਲੱਗਦਾ

ਕਮਲਿਆ ਮੈਂ ਤੇਰਾ ਕਿੰਨ੍ਹਾ ਕਰਦੀ ਆ

ਕਹਿੰਦੀ ਤੈਨੂੰ ਪਤਾ ਨੀ ਲੱਗਦਾ .ਕਮਲਿਆ ਮੈਂ ਤੇਰਾ  ਕਿੰਨ੍ਹਾ ਕਰਦੀ ਆ.. 

ਨਿਰਨੇ ਕਾਲਜੇ ਉੱਠ ਕੇ ਸਬ ਤੋਂ ਪਹਿਲਾਂ ਤੇਰੀਆਂ ਪੋਸਟਾਂ ਪੜ੍ਹਦੀ ਅਾ.

ਸੁਖ Wele ਫੋਟੋ, ਦੁੱਖ Wele Status

ਹਰ Wele Online

ਲਾ ਕੇ ਗੱਲਾਂ ਤੇ Powder Beauty ਦਿਖਾਉਂਦੀ ਆ ਡਿਕਸ਼ਨਰੀ 

ਵਿੱਚੋ ਪੜ ਕੇ ਮੀਨਿੰਗ ਸਾਨੂੰ English ਸਿਖਾਉਂਦੀ ਆ

ਫੋਟੋਆਂ ਹੀ Like ਕਰੀਂ ਜਾਵੀਂ,

 ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ!

ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ 

ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।

ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ.

ਘਰਦਿਆਂ ਤੇ ਯਕੀਨ ਰੱਖੀ ਬਾਈ…. ਉਹ ਕਿਹੜਾ ਮਾੜੀ ਲੱਭਣਗੇ

ਜੇ ਤੁਸੀਂ ਦੁਨੀਆ ਤੋਂ ਅਲੱਗ ਦਿਖਣਾ ਚਾਹੁੰਦੇ ਹੋ 

ਤਾਂ, ਹੁਣੇ ਤੋਂ ਕੋਟੀਆਂ ਸਵੈਟਰ ਪਾਉਣੇ ਸ਼ੁਰੂ ਕਰ ਦਿਓ

ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ 

ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ

Meri Jaan Kehndi ਆ ਖੜਕੇ- ਦੜਕੇ ਵਾਲੇ Status ਜਹੇ 

ਨਾ ਪਾਇਆ Karo … ਮੇਰੇ ਵੀਰ …ਡਰਦੇ FB Open ਨੀ ਕਰਦੇ

ਕਹਿੰਦੀ ਮੈਨੂੰ ਲੜਾਈ ਝਗੜੇ ਤੋ ਦੂਰ ਰਹਿਣ ਵਾਲੇ ਮੁੰਡੇ ਪਸੰਦ ਨੇ 

ਹੁਣ ਕੀ ਕਰੀਏ ਸਾਡੇ ਤਾਂ ਕੁੱਤੇ ਦਾ ਨਾਮ ਵੀ ਲਾਦੇਨ ਆ

ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, 

ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ

ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, 

ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ

Funny Quotes in Punjabi

Funny jokes in Punjabi

Funny jokes in Punjabi
Funny jokes in Punjabi

ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ 

ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ

ਤੂੰ ਰਹਿਣਦੇ! ਮੈਂ ਆਪੇ ਕਰਲੂ

ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ,

ਸਹੇਲੀ ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ, 

ਮੈਂ ਕਿਹਾ ਕਮਲੀਏ :- ਅੜੀ ਉੱਤੇ ਆਇਆ ਤਾ JATT ਛੱਡੇ ਇੰਚ ਨਾ, 

ਤੂੰ ਤਾਂ ਸੁੱਖ ਨਾਲ ਪੂਰੇ ਸਾਢੇ 5 ਫੁੱਟ ਦੀ

ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ ਕੋਈ ਗਭੱਰੂ ਜਾਨ ਗਵਾ ਕੇ ਬਹਿ ਜਾਊਗਾ

ਨੀ ਤੂੰ ਲੱਗਦੀ ਕਾਰ ਮਰੂਤੀ ਵਰਗੀ ਕੋਈ ਸਲਫ਼ ਮਾਰ ਕੇ ਤੈਨੂੰ ਲੈ ਜਾਊਗਾ

ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ ,

ਰਾਤੀ ਸੁਪਨੇ ਚ ਤੂੰ ਘੇਰਦੀ

ਸਾਲੀ ਏਨੀਂ ਗਰਮੀ ਆ ਦਿਲ ਕਰਦਾ 

ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ

ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ

ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ

ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ

ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ

ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ

ਐਨੀ ਗਰਮੀ ਆ ਕਿ..ਕਦੇ ਕਦੇ ਤਾਂ 

ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..

ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , 

ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ

ਕਹਿੰਦੀ ਜਾਨ ਜੀ ਅੱਜ ਕਿੱਸ ਡੇ ਆ ਚੱਲੋ ਮਨਾਂਉਦੇ 

ਆ ਮੈਂ ਕਿਹਾ ਸੋਚ ਲਾ ਅੱਜ ਸੰਗਰਾਂਦ ਵੀ ਆ ਸਾਰਾ 

ਮਹੀਨਾਂ ਪੱਪੀਆਂ ਦਿੰਦੀ ਮਰ ਜਾਏਗੀ

ਤੇਰਾ ਪਿਆਰ ਨਾ ਆਵੇ ਸਮਝ ਕੂੜੇ..ਤੇਰਾ ਗੁੱਸਾ ਮੇਰੇ 

ਸੀਨੇ ਤੀਰ ਵਾਂਗ ਵੱਜਦਾ..ਤੂੰ angry bird ਵਾਂਗ 

ਅੱਖਾਂ ਕੱਢਦੀ ਰਹਿੰਦੀ ਏ..

main temple run ਵਾਂਗ ਤੇਰੇ ਪਿਛੇ ਰਹਾ ਭੱਜਦਾ

ਲੋਕੀ ਕਹਿੰਦੇ ਸੜ ਨਾ ਰੀਸ ਕਰ..

ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ

ਉਹ ਕ੍ਰੇਜ਼ੀ ਸੀ ਲੁਕ ਦੇਸੀ ਤੇ ਕਹਿੰਦੀ ਤੇਰੇ ਬਿਨਾ ਮੈਨੂੰ 

ਸਰਦਾ ਨੀ ਮੁੰਡਾ ਸਵੇਰੇ ਖਾਵੇ ਭੁੱਕੀ ਤੇ ਸ਼ਾਮ ਨੂੰ ਮਲਦਾ ਜਰਦਾ ਨੀ

ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,

ਸਾਰੀਆਂ ਹੀ I Love You ਬੋਲ ਰਹੀਆ ਨੇ

jokes in Punjabi

Punjabi Funny Status For Whatsapp

Punjabi Funny Status For Whatsapp
Punjabi Funny Status For Whatsapp

ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,

ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ

ਜਦੋਂ ਵੀ ਪਾਪ ਦਾ ਘੜਾ ਭਰ ਜਾਵੇ 

ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।

ਪਹਿਲਾ ਮੈਂ Single ਹੁੰਦਾ ਸੀ ਹੁਣ ਕਿਹੜਾ ਤੁਹਾਡੀ 

ਭਾਬੀ ਨਾਲ ਬੈਠਾ ਵਾਂ ਅਜੇ ਵੀ Single ਹੀ ਆ

ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ

ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ

ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ..

Boy friend ਵੀ ਕੋਈ ਛੋਟਾ ਮੋਟਾ #ਦੇਵਤਾ ਮੰਨਿਆ ਜਾਵੇਗਾ

ਖੁਦ ਨੂੰ ਤੂੰ ਮੰਨਦੀ ਸਿਆਣੀ ਸਮਝੇ ਮੈਨੂੰ ਬੱਚਾ ਕੁੜੀਏ

ਔਨੇ ਦੇ ਤੇਰੇ ਕੱਪੜੇ ਆ ਜਾਂਦੇ ਜਿੰਨੇ ਦਾ ਸਾਡਾ ਕੱਛਾ ਕੁੜੀਏ

ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ

ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ

ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ ਅੱਜਕਲ੍ਹ

ਸੂਰਜ ਨਾਮ ਦੇ ਬੰਦੇ ਵੀ ਠੰਡ ਨਾਲ ਕੰਬ ਰਹੇ ਨੇ

ਜੇ ਤੂੰ ਕਿਸੇ ਹੋਰ ਦੀਆਂ ਲਾ ਬੈਠੀ ਮਹਿੰਦੀਆਂ

ਤੇਰੇ ਘਰੇ ਆ ਕੇ ਦੇਖੀਂ ਚਪੇੜਾ ਕਿੱਦਾਂ ਪੈਂਦੀਆਂ

ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..

ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ 

ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ

ਲਿਖਿਆ ਨੰਬਰ ਯਾਰੋ Napkin ਤੇ ਹੀ ਰਹਿ ਗਿਆ,

ਤੇਰੇ ਤੋਂ ਕੁੜੀ set ਨਈਂ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ

ਬੇਟਾ-ਪਾਪਾ ਜੀ ipl ਵਿਚ ਲੁਧਿਆਣਾ ਦੇ ਟੀਮ ਕਿਊ ਨਹੀ 

ਖੇਲ ਦੀ. . ਪਾਪਾ -ਜੇ ipl ਵਿਚ ਪੁੱਤ ਲੁਧਿਆਣਾ ਦੀ 

ਟੀਮ ਖੇਲਣ ਲਗ ਗਈ ਤਾਂ ਸੱਟਾ ਕੋਣ ਲਾਉ…

ਮਖਿਆ ਬਾਹਰ ਧੁੱਪੇ ਚੈਕ ਕਰਦਾਂ ਜੀ,

ਜਾ ਕੇ ਵੇਖਿਆ ਤੇ 2000 ਦਾ ਸੀ,

ਫੇਰ ਕੀ ! ਡਾਕਟਰ ਅੱਜ ਤੱਕ ਲੱਭ ਰਿਹੈ

ਸਾਰੀਆ ਹੀ i loVe yoUਬੋਲ ਰਹੀਆ ਨੇ.. ਪਤਾ ਨੀ ਕਿਸ ਕਮੀਨੇ ਨੇ

ਏਹ ਅਫਵਾਹ ਫੈਲਾਈ ਆਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI

ਸਾਲੀ ਕੁੜੀ ਤਾਂ ਕੋਈ ਫਸਦੀ ਨੀ ਫੇਰ ਬੇਬੇ ਕਿਉਂ ਕਹਿੰਦੀ 

ਰਹਿੰਦੀ ਆ ਪੁੱਤ ਤਾਂ ਮੇਰਾ ਬਹੁਤਾ ਹੀ ਸੋਹਣਾ

Punjabi Comedy Status

Punjabi Comedy Status
Punjabi Comedy Status

ਜਿਸ ਦੀ Help ਕੋਈ ਨਹੀਂ ਕਰਦਾ

, ਉਸਦੀ Help Google ਕਰਦਾ

Office ਸਰਕਾਰੀ ਹੋ ਯਾ Private , ਚਲਦਾ ਇੱਕ ਹੀ 

ਅਸੂਲ ਤੇ ਹੈ ਤੁਹਾਨੂੰ ਤੁਹਡਾ ਬੋਸ ਤੇ ਤੁਹਾਡੇ ਬੋਸ ਨੂੰ ਤੁਸੀਂ ਨਾਲਾਇਕ ਸਮਝਦੇ ਹੋ

ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: 

ਯਾਰ ਕਿੰਨੇ ਵੱਜਗੇ ਆ ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ 

ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ 

ਕਹਿੰਦੀ “ਕੰਜਰੋ ਸੋਜੋ ਰਾਤ ਦੇ ਦੋ ਵੱਜਗੇ ਆ

ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger 

ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।

ਮਸੂਮ ਜਿਹੇ ਬੱਚੇ ਆਂ ਥੋੜੇ ਅਕਲ ਦੇ ਕੱਚੇ ਆਂ ਪਿਆਰ ਨਾਲ ਬੋਲੋ ਅੱਖ ਵੀ ਨਹੀ 

ਚੱਕਾਂਗੇ ਮੂੰਹ ਫਾਲਤੂ ਵਿੱਚ ਖੋਲੋ ਸਿੱਧਾ ਧੌਣ ਉੱਤੇ ਰੱਖਾਂਗੇ

ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ

ਘਰਦਿਆਂ ਤੇ ਯਕੀਨ ਰੱਖੀ ਬਾਈ…. ਉਹ ਕਿਹੜਾ ਮਾੜੀ ਲੱਭਣਗੇ

T.V ਤਾਂ ਵਿਚਾਰਾ ਸਿਰਫ ਬੈਕਗ੍ਰਾਉਂਡ ਮਿਊਜ਼ਿਕ ਲਈ ਚਲਦਾ ਹੈ

ਕਿਓਕਿ ਸਾਰਿਆਂ ਦਾ ਧਿਆਨ ਤਾਂ ਮੋਬਾਈਲ ਚ ਹੀ ਰਹਿੰਦਾ ਹੈ

ਅੱਖਾਂ ਚੈੱਕ ਕਰਵਾਉਣ ਗਿਆ 

ਤੇ ਡਾਕਟਰ ਪੁੱਛਦਾ ਇਹ ਕਿੰਨੇ ਦਾ ਨੋਟ ਹੈ ?

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ ,

ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ

ਮੈਡਮ ਤੂੰ ਲੇਟ ਕਿਉ ਆਇਆ ਬੱਚਾ ਮੈਡਮ ਇੰਨੀ ਫਿਕਰ 

ਨਾਂ ਕਰਿਆ ਕਰੋ ਯਾਰ ਦੋਸਤ ਸ਼ੱਕ ਕਰਦੇ ਆਂ

ਅੱਜ ਦਾ ਗਿਆਨ ? ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ ਕਰਨ 

ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ

ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ 

ਹੋਵੇ ਕੀ ਪਤਾ ਉਸਦਾ Net ਖਰਾਬ ਹੋਵੇ 

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ

,ਪਰ ਇਹ ਸੋਚ ਕੇ Cancel ਕਰਤਾ,

ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ

ਮਿੱਤਰੋ ! ਹਰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀ 

ਤੁਸੀਂ ਮਨੁੱਖ ਹੋ, ਕੋਈ ਸੈਨਟਾਇਜਰ ਨਹੀ

ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, 

ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ

Punjabi Funny Jokes

Punjabi Funny Jokes
Punjabi Funny Jokes

ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, 

ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ 

ਅੱਡ-ਅੱਡ ਦਵਾਈਆਂ ਦੇ ਵੀ ਅੱਡ-ਅੱਡ ਨਖਰੇ ਨੇ

ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ ਤੇ ਕਿਸੇ ਨੂੰ ਭਰਿਆ

ਕੱਲ ਮੈਨੂੰ ਕੁੜੀ ਦੇ ਭਰਾਵਾਂ ਨੇ ਰੋਕ ਲਿਆ ਸਾਲੇ ਕਹਿੰਦੇ

ਕੀ ਗੱਲ ਜੀਜ਼ਾ ਜੀ ਤੁਸੀ ਅੱਜ ਕੱਲ ਫੋਨ ਨੀ ਕਰਦੇ

ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ 

ਤਾਂ ਹੁਣ tuttu, ਮੈਂ ਕਿਹਾ ਚੁੱਪ ਕਰ ਜਾ, 

ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu

ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ

ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ

ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

ਮਿਡਲ ਕਲਾਸ ਦੀ ਜ਼ਿੰਦਗੀ ਉਸ ਮੁਕਾਮ ਤੇ ਪਹੁੰਚ ਗਈ ਹੈ 

ਜੇਕਰ ਪਰਸ ਗਵਾਚ ਜਾਏ ਤਾਂ ਮਿਲਣ ਵਾਲੇ ਨੂੰ ਜ਼ਿਆਦਾ ਦੁੱਖ ਹੋਏਗਾ

ਵਿਦੇਸ਼ਾਂ ਚ ਲੋਕ ਕੁੱਤਿਆਂ ਨੂੰ ਵੀ ਘੁਮਾਉਣ ਲਈ ਡਰੋਨ ਖਰੀਦ ਰਹੇ ਨੇ

ਜੇ ਸਾਡੇ ਮੁਲਕ ਚ ਇਸ ਤਰਾਂ ਹੋਏ ਤਾਂ ਨਾ ਡਰੋਨ ਵਾਪਸ ਆਏ ਤੇ ਨਾ ਹੀ ਕੁੱਤਾ

ਮੈ ਪੁੱਛਿਆ ਇੰਨੇ ‪‎BoyFRienD‬ kYun ਬਣਾਏ ਨੇ ?

keHnDi ਕਮਲਿਆ ਔਖੇ ਵੇਲੇ ‪#ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ

ਬਣੇ ਫਿਰਦੇ ਆ ਜਿਹੜੇ ਤੇਰੇ ਬਾਡੀਗਾਰਡ ਨੀ

ਠੋਕਣੇ ਆ ਅੱਜ ਸਾਲੇ ਕੱਢ ਜ਼ਰਾ ਬਾਹਰ ਨੀ

ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, 

ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ

ਕੁੱਝ ਲੋਕ ਗਰਮੀ ਤੋਂ ਇਦਾਂ ਹਾਏ ਤੋਬਾ ਮਚਾ ਰਹੇ ਹਨ 

ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ 

ਅੱਜ ਰਸਤੇ ਚ idea ਦਾ ਟੁੱਟਿਆ Sim ਮਿਲਿਆ .

ਲਗਦਾ .  ?? ਕੋਈ IIN ਦਾ Student ਫੇਲ ਹੋ ਗਿਆ

ਧੋਨੀ ਤੇ ਰੈਨਾ ਦੇ ਘਰਦਿਆਂ ਨੇ ਲਾਹਨਤਾਂ ਪਾਈਆਂ ਹੋਣੀਆਂ 

ਇੰਨੀ ਉਮਰ ਹੋ ਗਈ ਖੇਡੀ ਜਾਂਦੇ ਓ, ਕੋਈ ਕੰਮ ਧੰਦਾ ਵੀ ਕਰ ਲੋ

ਅੱਡ-ਅੱਡ ਦਵਾਈਆਂ ਦੇ ਵੀ ਅੱਡ-ਅੱਡ ਨਖਰੇ ਨੇ

ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ ਤੇ ਕਿਸੇ ਨੂੰ ਭਰਿਆ

Punjabi Funny Jokes

Punjabi Funny Status

Punjabi Funny Status
Punjabi Funny Status

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , 

ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ

ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ

 ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ

ਆ ਜਿਹੜੇ ਮੇਰੇ ਵੀਰ ਫੇਸਬੁੱਕ ਤੇ ਕੁੜੀ ਦੇ ਨਾਮ ਦੀ 

Fake ID ਚਲਾਉਂਦੇ ਆ ਇਹਨਾਂ ਨੂੰ ਮੈਂ ਇਹੀ 

ਕਹਿਣਾ ਚਾਹੁੰਦਾ ਹਾਂ ਕਿ ਸਾਲਿਉ ਵਿਆਹ ਵਾਲੇ ਦਿਨ ਵੀ ਲਹਿੰਗੇ ਪਾ ਲਿਉ

ਗਲਤੀ ਇੱਕ ਵਾਰ ਹੁੰਦੀ ਸੱਜਣਾ,

ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ

ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,

ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ

ਸਾਲੇਓ! ਜੇ ਦਾਗ ਅੱਛੇ ਹੈ, 

ਤਾਂ ਸਰਫ ਬਣਾਉਦੇ ਹੀ ਕਿਉ ਹੋ?

ਮੁੰਡਿਆ ਦੀ ਯਾਰੀ ਜਿਵੇ H.D.F.C da ‪loan

ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।

ਜੇ ਮੈਂ ਮਰ ਗਿਆ ਤਾਂ ਮੇਰਾ ਜਨਾਜ਼ਾ ਉਹਦੇ ਘਰ ਵੱਲ ਦੀ ਨਾ ਕੱਢਿਉ

ਨਈ ਤੇ ਉਹਦੀ ਮਾਂ ਨੇ ਕਹਿਣਾ ਕੰਜ਼ਰ ਮਰ ਕੇ ਵੀ ਗੇੜੀ ਲਾ ਗਿਆ

Funny Status in Punjabi

ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ:-

“ਦਾਗ ਅੱਛੇ ਹੈ, ਦਾਗ ਅੱਛੇ ਹੈ ਇਹਨਾਂ ਤੋਂ ਪੁੱਛੇ ਵੀ

ਤੂੰ ਇਹ ਨਾ ਸੋਚ ਕਿ ਛੱਡ ਦਏਂਗੀ ਤਾ ਟੁੱਟ ਜਾਊਂਗਾ

ਕਮੀਨਾ ਆ ..ਤੇਰੇ ਤੋ ਵੀ ਚੰਗੀ ਫਸਾਉਂਗਾਂ।

ਸਾਡੇ ਮੁਲਕ ਚ ਫ੍ਰੀ ‘ਚ, ਜੇਕਰ ਕੰਘੀ ਵੀ ਮਿਲ ਰਹੀ ਹੋਵੇ ਤਾਂ ਭੀੜ 

‘ਚ 4 ਗੰਜੇ ਇਹ ਸੋਚ ਕੇ ਖੜ ਜਾਂਦੇ ਨੇ ਵੀ ਚਲੋ, ਖੁਰਕਣ ਦੇ ਕੰਮ ਤਾਂ ਆਊ

ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ

ਦਾਗ ਅੱਛੇ ਹੈ, ਦਾਗ ਅੱਛੇ ਹੈ ਇਹਨਾਂ ਤੋਂ ਪੁੱਛੇ ਵੀ ਸਾਲੇਓ

ਜੇ ਦਾਗ ਅੱਛੇ ਹੈ, ਤਾਂ ਸਰਫ ਬਣਾਉਦੇ ਹੀ ਕਿਉ ਹੋ?

Punjabi Funny Quotes

Punjabi Funny Quotes
Punjabi Funny Quotes

ਤੋਹਫ਼ੇ ਵਿੱਚ ਨਾ ਗੁਲਾਬ ਲੈ ਕੇ ਆਈ ਨਾ ਕਬਰ ਤੇ 

ਚਿਰਾਗ ਲੈ ਕੇ ਆਈ ਬਹੁਤ ਤਿਹਾਇਆ ਹਾਂ 

ਕਈ ਸਾਲਾਂ ਤੋ ਜੇ ਆਈ ਤਾਂ ਰੋਇਅਲ ਸਟੈਗ 

ਦੀ ਬੋਤਲ ਤੇ ਡਿਸਪੋਜ਼ਲ ਗਲਾਸ ਨਾਲ ਲੈ ਕੇ ਆਈ

ਕੁੱਝ ਲੋਕ ਗਰਮੀ ਤੋਂ ਇਦਾਂ ਹਾਏ ਤੋਬਾ ਮਚਾ ਰਹੇ ਹਨ 

ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ 

 ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ

ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ

ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ ਇਸੇ ਲਈ ਦਿਮਾਗ 

ਤੇਰਾ ਹਵਾ ਵਿੱਚ ਰਹਿੰਦਾ ਏ ਲੱਗਦਾ ਫ਼ੂਕ ਤੇਰੀ ਹੁਣ ਕੱਢਣੀ 

ਪੈਣੀ ਏ ਪ੍ਰਪੋਜ਼ ਮਾਰਨਾ ਹੀ ਪੈਣਾ ਸ਼ਰਾਫਤ ਹੁਣ ਛੱਡਣੀ ਪੈਣੀ ਏ

Funny Quotes in Punjabi

ਠੰਡ ਆ ਗਈ ਦੋਸਤੋ ਆਪਣਾ ਖਿਆਲ ਰੱਖਿਓ, 

ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ, 

ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ

ਸਾਡੇ ਮੁਲਕ ਚ ਫ੍ਰੀ ‘ਚ, ਜੇਕਰ ਕੰਘੀ ਵੀ ਮਿਲ ਰਹੀ ਹੋਵੇ 

ਤਾਂ ਭੀੜ ‘ਚ 4 ਗੰਜੇ ਇਹ ਸੋਚ ਕੇ ਖੜ ਜਾਂਦੇ ਨੇ ਵੀ ਚਲੋ,

ਖੁਰਕਣ ਦੇ ਕੰਮ ਤਾਂ ਆਊ

ਉਹ ਕੁੜੀ ਬੜੀ ਪਿਆਰੀ ਸੀ ਜਿਸ ਨੇ ਅੱਖ ਮੈਨੂੰ ਮਾਰੀ ਸੀ

ਪਰ ਬਾਅਦ ਵਿੱਚ ਪਤਾ ਚੱਲਿਆਂ ਕੇ ਉਸ ਨੂੰ 

ਤੇ ਬਾਬਾ ਰਾਮਦੇਵ ਵਾਲੀ ਬਿਮਾਰੀ ਸੀ

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ

ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

ਮੇਰੇ ਯਾਰ ਨਾਲ ਇੰਨਾਂ ਪਿਆਰ ਹੋਵੇ ਰੱਬਾ ਕੇ 

ਸਾਡੇ ਵਿੱਚ ਨਾ ਕੋਈ ਵੰਡ ਹੋਵੇ ਇੱਕਠੇ ਰਹੀਏ ਏਦਾਂ 

ਜਿੱਦਾਂ ਮਿਸ਼ਰੀ ਤੇ ਖੰਡ ਹੋਵੇ ਜੇ ਕਦੀ ਕੁੱਤਾ ਵੀ 

ਵੱਢੇ ਉਸਨੂੰ ਉਸਦੇ ਮੂੰਹ ਵਿੱਚ ਨਾਂ ਦੰਦ ਹੋਵੇ

ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ ਪਰ ਸ਼ੇਰਨੀ ਨੇ 

ਸ਼ੇਰ ਨੂੰ ਰੋਕ ਲਿਆ ਤੇ ਇਧਰ ਉਧਰ ਵੇਖਣ ਲੱਗੀ ਸ਼ੇਰ

ਕੀ ਹੋਇਆ ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ

Discoveryਵਾਲੇ ਤੇ ਨਹੀਂ, ਸਾਲੇ MMS ਬਣਾ ਦਿੰਦੇ ਆ

ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ

ਦਾਗ ਅੱਛੇ ਹੈ, ਦਾਗ ਅੱਛੇ ਹੈ ਇਹਨਾਂ ਤੋਂ ਪੁੱਛੇ ਵੀ ਸਾਲੇਓ! 

ਜੇ ਦਾਗ ਅੱਛੇ ਹੈ, ਤਾਂ ਸਰਫ ਬਣਾਉਦੇ ਹੀ ਕਿਉ ਹੋ?

ਮੈਂ ਤਾਂ ਵੈਸੇ ਹੱਸਿਆ ਸੀ ਬੱਸ ਤੇਰਾ ਮਾਣ ਜਿਹਾ ਰੱਖਿਆ ਸੀ

ਤੂੰ ਤਾਂ Serious ਲੈ ਗਈ ਚੱਲ ਮੈਂ ਤਾਂ ਵੇਹਲਾ ਸੀ 

ਤੂੰ ਐਵੇਂ ਛੱਡਤਾ ਜਿਹੜਾ ਤੇਰਾ ਪਹਿਲਾਂ ਸੀ

Funny Quotes in Punjabi

You May Also Like❣️

Best Punjabi Status

Love Status in Punjabi

Sad Life Status in Punjabi

WhatsApp Status in Punjabi

Instagram Status in Punjabi

Best Friends Shayari in Punjabi

Funny Status in English

Funny Status in English
Funny Status in English

Money can’t buy happiness, 

but it sure makes misery easier to live with

Don’t be too optimistic. The light at the end of

the tunnel may be another train.

 Men have two emotions: Hungry and Horny. 

If you see him without an erection, make him a sandwich.

I tried being awesome today, 

but I was just so tired from being awesome yesterday.

Just saw the most smartest person 

when I was in front of the mirror.

I think my iPhone is not working. 

I pressed the home button and I’m still at school.

It may look like I’m deep in thought, but 99% of 

the time I’m just thinking about what food to eat later.

A bus station is where a bus stops. A train station is 

where a train stops. On my desk, I have a work station.

Friendship is like peeing your pants. 

Everyone can see it, but only you can feel it.

I am not virgin, 

My life fucks me everyday.

The real reason women live longer than men 

because they don’t have to live with women.

 I don’t have a beer gut, I have a protective 

covering for my rock hard abs.

Why do women always ask questions

 that have no right answers?

In high school, I barely made the rodeo team. 

But I wasn’t good enough to start, so I just rode the bench.

We all have that one skinny friend 

that eats more than fat person.

English Funny Status

English Funny Status
English Funny Status

If you think nobody cares if you’re alive, 

try missing a couple of car payments.

 Everyone has an annoying friend. 

If you don’t have one, it’s probably you.

 A bus is a vehicle that runs twice as fast 

when you are after it as when you are in it.

WoW now I’m a graduate… Now thermometer is not 

the only thing that has degrees without brains.

I am willing to make the mistakes if 

someone else is willing to learn from them.

When I’m on my death bed, I want my final 

words to be “I left one million dollars in the.

Girls use photoshop to look beautiful. 

Boys use photoshop to show their creativity.

The main reason Santa is so jolly is because he 

knows where all the bad girls live.

Our generation doesn’t knock on doors. 

We will call or text to let you know we’re outside.

Sometimes i just wish i’ could fast forward 

the time to see if in the end it’s all worth it.

I asked God for a bike, but I know God doesn’t work that way. 

So I stole a bike and asked for forgiveness.

Hospitality: making your guests feel like 

they’re at home, even if you wish they were.

Love is that state of mind when a 

karan johar film becomes bearable

There are two kinds of people who don’t say much: 

those who are quiet and those who talk a lot

 I always learn from mistake of 

others who take my advice

You May Also Like❣️

Life status in Punjabi

Friends Status in Punjabi

Attitude Status in Punjabi

Alone Status in Punjabi

Sad Status in Punjab

Contusions

Hello friends I hope so. That you people must have liked our Funny Status in Punjabi. If you liked it, then share this post with your friends on WhatsApp, Facebook, Instagram or other social media networks. Thank you!

Leave a Comment