Attitude Status in Punjabi:- Hello friends, welcome to you guys. In our post 151+ Best Attitude Status in Punjabi. For you guys, we have prepared a great collection of Status, Shayari, Quotes. This is going to be helpful for you in setting WhatsApp Status, Facebook Status, or Instagram Story and making Status Video.
So you must read this article completely. I hope you find the best Shayari or Quotes for your status. So without wasting any time let’s start reading this article.
All Contents
- 1 Attitude Status in Punjabi
- 1.1 Attitude Shayari in Punjabi
- 1.2 Attitude Quotes in Punjabi
- 1.3 Attitude Status in Punjabi for Haters
- 1.4 Attitude Status in Punjabi yaari
- 1.5 Attitude Status Punjabi 2 line
- 1.6 Attitude Status Punjabi Lines
- 1.7 Punjabi Attitude Shayari
- 1.8 Attitude Status Punjabi Instagram
- 1.9 Punjabi Attitude Status for Whatsapp
- 1.10 Royal Attitude Status in Punjabi
- 1.11 Contusions
Attitude Status in Punjabi
ਯਾਰਾਂ ਨਾਲ ਹੀ ਉਠਦੇ ਆਂ ਯਾਰਾਂ ਨਾਲ ਹੀ ਬਹਿੰਦੇ ਆਂ
ਤੇਰੇ ਵਰਗੀਆਂ ਫੁਕਰੀਆਂ ਤੋਂ ਕਿਲੋਮੀਟਰ ਦੂਰ ਰਹਿੰਦੇ ਆਂ
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ
ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ.,
ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਹਮ ਦਿਲ ਕੇ ਬਾਦਸ਼ਾਹ ਲੋਗ ਹੈ,
ਨਾ ਮੁਹੱਬਤ ਬਦਲਤੇ ਹੈਂ ਨਾ ਯਾਰ
ਸੱਤ ਰੰਗੀ ਜੇ ਪੀਂਘ ਵੇਖਣੀ, ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ, ਨੀਹਾਂ ਨਾਲ ਮੁਹੱਬਤ ਰੱਖ..
ਰਾਹ ਮੰਜਿਲਾ ਨੂੰ ਜਾਣ ਵਾਲੇ ਲਭੇ ਹੋਏ ਆ..
ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ
ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ,
ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ ਆ
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ
ਪਰ ਤੇਰੀ ਆਕੜ ਹੀ ਨਹੀਂ ਮੁਕਦੀ.
ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ ਦਾਂ
ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
Attitude Shayari in Punjabi
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ, ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ, ਇਲਜ਼ਾਮ ਨਾ ਲਿਖਿਆ ਕਰ।
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ।
ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ.
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ
ਜਿਹੜਾ ਕਰੇ ਮਾਣ ਉਹਦਾ ਦਿਲੋਂ ਕਰੀਏ
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਵਧੀਕੀ ਉਹੀ ਕਰਨਾ ਜੋ ਸਹਿ ਸਕੋ..
ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ ,
ਬੀਬਾ ਧਾਕੜ ਜਮੀਰਾਂ ਵਾਲੇ ਆਂ
ਹੁਨਰ ਹੋਵੇਗਾ ਤਾ ਦੁਨੀਆ ਖੁਦ ਸਤਿਕਾਰ ਕਰੇਗੀ
ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ
ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ,
ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ
ਹਾਂ ਕਿਸੇ ਕਿਸੇ ਨਾਲ ਵਰਤਦੇ ਆਂ
ਪਰ ਕਦੇ ਕਿਸੇ ਨੂੰ ਵਰਤਦੇ ਨੀਂ
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ
ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
Attitude Quotes in Punjabi
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ
ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ
ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..
ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ
ਹਿੱਟ ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ
ਅੰਬਰ’ਚ ਉੱਡਣ ਵਾਲੇ ਜਹਾਜ਼✈️ ਕੁਬਾੜ ਵਿਕੇ ਨੇ ।
ਉੱਚੀ “ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ
ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ,
ਪਤਾ ਨਹੀਂ ਫਿਰ ਵੀ ਲੋਕ ਐਨੀਆਂ
ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ,
ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ
ਦਿਲ ਤੇ ਰਾਜ ਕਰਨੇ ਬੜੇ ਅੌਖੇ ਨੇ.
ਗੱਲ ਨਸ਼ੀਬ ਤੇ ਛੱਡੀ ਸੀ ਤਾ ਹਾਰ ਗਏ
ਜੇ ਜਿੱਦ ਤੇ ਹੁੰਦੀ ਤਾ ਤਖਤ ਪਲਟ ਦਿੰਦੇ
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ
ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ
ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ…
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
Attitude Status in Punjabi for Haters
ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ
ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ ਕਿਸੇ ਨੂੰ
ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ..
ਮੁਬਾਰਕਾ ਅਸੀ ਆਪ ਦੇਣ ਆਵਾਗੇ
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ ,
ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ..
ਚੁਗਲਾ ਦੇ ਨਾਲ ਵਕਤ ਤੋਂ ਪਹਿਲਾਂ ਨਾਤਾ ਤੋੜ ਦਿੱਤਾ,
ਚਗਲਾਂ ਦਾ ਵੀ ਰਿਸ਼ਤਾ ਮਿਤਰੋ ਬਨਿਓ ਮੋੜ ਦਿੱਤਾ
ਮੈਂ ਉਹਨਾਂ ਸਮਿਆਂ ਚ ਅੱਤ ਕਰਵਾਤੀ ਬੱਲਿਆ.
ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ.
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ
ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਇੱਜਤਾ ਕਮਾਈਆ ਜਾਦੀਆ ਨੇ ਸੱਜਣਾ ਖਰੀਦੀਆ ਨਹੀ,
ਫਿਰ ਆਕੜਾ ਤੇ ਹੰਕਾਰ ਨਾਲ ਕੀ ਮਿਲਣਾ ਏ
ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
ਅਗਰ ਕਿਸਮਤ ਨੇ ਸਾਥ ਦੀਆ
ਤੋ ਨਜਾਰਾ ਦੇਖਨੇ ਲਾਇਕ ਹੋਗਾ
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ
ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ
ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ
ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
ਅਸੀਂ ਸਬਰ ਸਿਦਕ ਦੇ ਪੱਕੇ ਹਾਂ
ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।
Attitude Status in Punjabi yaari
ਸਾਥੋ ਸੋਹਣੀਏ Mashooka ਲਈ ਕੋਈ ਟਾਈਮ ਨਾ….
ਸਾਨੂੰ ਯਾਰਾ ਦੀਆ Yarrian ਪਿਆਰੀਆ
ਕੱਢ ਦਿਆਗੇ ਉਹ ਵੀ ਜਿਹੜਾ ਤੇਰੇ ਦਿਲ ਵਿਚ “ਵਹਿਮ” ਆ…
ਪੁੱਛ ਕੇ ਦੇਖ ਆਪਣੇ YaaRan”ਨੂੰ ਉਹ ਵੀ ਤੇਰੀ Jatti ਦੇ Fan ਆ.
ਹੁਣ ਤਾਂ ਬਣ ਕੇ ਲਾਟ ਫੂਕ ਦੀ ਫਿਰਦੀ ਏ__
ਜਦੋ Yaar ਨੇ ਲਾਤੀ ਅੱਗ ਸੇਕਦੀ ਰਹਿ ਜਾਏਗੀ
ਤੇਰਾ Time ਐਂ kuriye ਕਰ ਲਾ ਟਿੱਚਰਾਂ ਨੀ
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ,ਅੱਗੇ ਬਾਜ਼ ਖੜੇ ਨੇ
ਸਾਡੀ ਆਪਣੀ ਪਹਿਚਾਣ ਆ ਬਲਿਆ
ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ
ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ
ਚਿਹਰਿਆਂ ਤੋਂ ਜੱਜ ਨਇਓ ਹੋਣੇ ਬੱਲਿਆ..
ਕੋਈ ਕੱਢਣਾ ਜੇ ਸ਼ੱਕ ਨੇੜੇ ਹੋਕੇ ਦੇਖਲੀ.
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,
ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ,
ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.
ਜੇ ਮੁਸ਼ਕਿਲਾਂ ਵੇਲੇ ਇਕੱਲਿਆ ਰਹਿਣਾ,
ਫਿਰ ਖੁਸ਼ੀਆਂ ਵੇਲੇ ਭੀੜ ਕੀ ਕਰਨੀ
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
ਜਿਹੜੇ ਮੁਸੀਬਤ ‘ਚ ਨਾਲ ਖੜ ਜਾਂਦੇ ਨੇ,
ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
ਤੇ ਜਿਹੜੇ #ਟਾਈਮ ਤੇ ਜਵਾਬ ਦੇ ਦਿੰਦੇ ਨੇ,
Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ
Attitude Status Punjabi 2 line
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ️
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ.
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ
ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..
ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ ..
ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ
ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ
ਪੜ ਲਿਖ ਕਰ ਖੁਦਾ ਕੋ ਜੀਤ ਲੀਆ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨਹੀਓ ਰੱਖੀ ਦੇ
ਸਹਾਰੇ ਲੱਭਣ ਦੀ ਆਦਤ ਨੀ
ਇਕੱਲੇ ਮਹਿਫਿਲਾਂ ਦੇ ਬਰਾਬਰ ਆ
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,
ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ..
ਬੋਲਣਾ ਵੀ ਆਉਦਾ ਤੇ ਰੋਲਣਾ ਵੀ
ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ ,
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ,
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ “
Attitude Status Punjabi Lines
ਬੰਬੇ ਬੈਠੇ-ਬੈਠੇ ਜੱਟ ਨੇ ਦੂਨੀਆ ਹਲਾਤੀ…
ਨੀ ਖੰਟ ਵਾਲੇ ਮਾਨ ਨੇ ਕਤੀੜ ਸੋਚਣ ਲਾਤੀ
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ ,
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਜਿੱਥੇ ਲੱਗਦੇ ਨਾ ਪੈਰ, ਓਥੇ ਲਾ ਤੇ ਬੰਨ੍ਹ ਨੀ…
ਦੂਜਿਆਂ ਨੂੰ ਨਿੰਦੀ ਜਾਣਾ, ਸਾਡਾ ਕੰਮ ਨੀ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ…
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…
ਲੋਕਾਂ ਵਾਂਗੂੰ ਕਰਦੇ ਜੇ ਦੱਗੇਬਾਜ਼ੀਆਂ ਸਾਡੇ
ਸਿਰ ਯਾਰੀਆਂ ਦਾ Crown ਹੁੰਦਾ ਨਾ
ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ…
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,
ਨਾਲੇ ਕਰਦੇ ਆ ਕਾਪੀ ਜੱਟ ਦੀ
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜਰੂਰ ਲੱਗੀ ਆ
Punjabi Attitude Shayari
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
ਲ਼ੋਕਾ ਵਾਗੂ FORMALITY ਨਹੀ ਕਰਦੇ ਪਰ ਤੇਰੇ
CHD ਯੈਕੀਅਾ ਤੋ ਘੱਟ ਨੀ ਸਿੱਧੇ ਸਾਧੇ PANDU
ਜਿਹੇ ਮੁੰਡੇ ਹਾ ਬੱਸ ਪੱਗਾ ਵਿੱਚ ਪਾਉਣੇ ਅਾੳੇੁੁੇਦੇ ਵੱਟ ਨਹੀ
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ
ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ
ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ
ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ
ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ
“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ .
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..
ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ ,
ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ
ਇੱਕ ਤੁਸੀ ਸੋਹਣੇ ਇੱਕ ਤੁਹਾਡੇ ਨੈਣ ਸੋਹਣੇ,
ਇਹਨਾਂ ਨੈਣਾਂ ਨੂੰ ਨਾ ਮਟਕਾਇਆ ਕਰੋ,
ਕੀ ਹੋਇਆ ਅਸੀ ਘੱਟ ਸੋਹਣੇ !!
ਪਰ ਸਾਨੂੰ ਦੇਖ ਕੇ ਨਾ ਨੀਵੀਆਂ ਪਾਇਆ ਕਰੋ
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ,
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ,
ਤੱਕ ਕੇ ਮੇਰੀ photo ਨੂੰ ਚੋਰੀ ਚੋਰੀ kiss ਤਾਂ ਕਰਦੀ ਹੋਉ
ਏਨਾ ਪਿਆਰ ਦਿੱਤਾ ਸੀ ਮਰਜਾਣੀ ਨੂੰ Miss ਤਾਂ ਕਰਦੀ ਹੋਉ!
Attitude Status in Punjabi
ਜਦ ਮੈਨੂੰ ਪਤਾ ਏ ਕਿ ਵਾਹਿਗੁਰੂ ਮੇਰੇ ਨਾਲ ਏ,
ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ
ਕਿ ਕੌਣ -ਕੌਣ ਮੇਰੇ ਖਿਲਾਫ ਏ
ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.ਏਹੋ ਜਿਹੇ ਰੱਖ ਕੇ ਅਸੂਲ ਚੱਲੀਏ
ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ
ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
“ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ
ਅਾਉਂਦਾ””ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਸੱਜਣਾਂ ਦੀ ਪੱਗ ਵਰਗੀ”
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ..
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ
ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ !!
ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।
ਜੇ ਤੂੰ Sohni ਆ ਤਾਂ, Sweet ਮੈਂ ਵੀ ਬਹੁਤ ਆ.ਜੇ
Attitude ਤੇਰੇ ਚ ਹੈ, ਤਾਂ Dheeth ਮੈ ਵੀ ਬਹੁਤ ਆ
Attitude Status Punjabi Instagram
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ,
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ
ਹਿੱਡ ਤੇਰੇ ਨਾਲ ਜਿੰਦਗੀ ਬਤਾਉਣ ਦੀ…
ਨੀ ਮੈ ਦੇਖ ਕੇ ਬਗਾਨਿਆ ਨੀ ਡੌਲਦਾ..
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ,
ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
BAPU ਜਿਉਦਾ ਰਹੇ ਨੋਟਾਂ ਦੀ MACHINE ਵਰਗਾ, . .
TOP ਦੀਆਂ ਕੁੜੀਆਂ ਦੇ ਆਉਣ ਰਿਸ਼ਤੇ MUNDA
ਅੱਡੇ ਨਾਲ ਲਗਦੀ ਜਮeen Warga
ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ,,,,
ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..
ਪਰ ਤੇਰੀ ਆਕੜ ਹੀ ਨਹੀਂ ਮੁਕਦੀ
ਇੱਕ ਦਿਲ ਵਾਲੀ ਗੱਲ ਤੈਨੂੰ ਕਹਿਣ ਨੂੰ ਫਿਰਾ.
ਬੂਲਿਆ ਤੇ ਆਕੇ ਪਰ ਰੁੱਕ ਜਾਦੀ ਏ.
Mood ਜਿਆ ਬਣਾਕੇ ਆਵਾਂ ਨਿੱਤ ਬੱਲਿਏ
ਕਹਿੰਦਾ ਕਹਿੰਦਾ ਰਹਿ-ਜਾ ਪਰ ਮੁੱਕ ਜਾਦੀ ਏ
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ
ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
Yaar ਹੋ ਗਿਆ ਤਿਆਰ ਹੀਰੀਏ, ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ,
ਸਾਹਮਣੇ ਬਿਠਾ ਕੇ Sohniye Photo ਕਰਨੀ Click ਮੈ ਤੇਰੀ
ਜੱਟ “Yamle” ਦੀ ਤੂੰਬੀਂ ਦਾ ਵੀ ਫੈਨ ਅੱਤ ਦਾ,
ਸ਼ੌਕ “Binderkhiye” ਨੂੰ ਵੀ ਸੁਨਣ ਦਾ ਰੱਖਦਾ,
“Gippy-Diljit” ਨੂੰ ਵੀ ਮੈਂ ਕਦੇ ਨਾਂ ਸਿਆਣਦਾ,
ਪਰ ਮੈਂ ਤਾਂ ਪੱਕਾ ਢੀਠ ਫੈਨ ਯਾਰੋ “Babbu Maan” ਦਾ
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ
ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ
..ਸੁਣ ਭਾਵੇਂ ਤੂੰ ਨਾ ਸੁਣ ਸੱਜਣਾ ਵੇ ਸਾਡੀ ਤਾਂ ਫ਼ਰਿਆਦ ਏ ‘;’;
ਨਾ ਕੋਈ ਤੈਥੋਂ ਪਹਿਲਾਂ ਸੀ ਵੇ ਨਾ ਕੋਈ ਤੈਥੋਂ ਬਾਅਦ
ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ
ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ
ਬਹੁਤ ਮਿਲ ਜਾਣਗੇ ਮੇਰੀ #ਤਾਰੀਫ ਕਰਨ ਵਾਲੇ ,
ਇਕ ਵਾਰ ਮੇਰੀ ਮੌਤ ਦੀ ਅਫਵਾਹ ਉੜਾ ਕੇ ਤਾਂ ਦੇਖੋ .
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ ਹਾਂ
ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ ,
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
ਮੈਂਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਦੀ ਆ ਸਾਨੂੰ ਬਿਲੋ ਤਾ
ਮਿੱਤਰਾਂ ਲਈ ਜਿੰਦ ਜਾਨ ਵਾਰ ਦਿੰਨੇ ਆ
ਟੇਡਾ ਕੋਈ ਚਾਕੇ ਤਾਂ ਖਿਲਾਰ ਦਿੰਨੇ ਆ
ਫੋਨ ਚਾਰਜ ਤੌ ਲਾਹ ਕੇ ਦੂਜੇ ਦਾ
ਫੋਨ ਚਾਰਜ ਲਾ ਦੇਣਾ ਹੀ ਸਭ ਤੋ ਵੱਡਾ ਪੁੰਨ ੲੇ
ਕੱਢ ਦਿਆਗੇ ਉਹ ਵੀ ਜਿਹੜਾ ਤੇਰੇ ਦਿਲ ਵਿਚ “ਵਹਿਮ” ਆ…
ਪੁੱਛ ਕੇ ਦੇਖ ਆਪਣੇ “YaaRan” ਨੂੰ ਉਹ
ਵੀ ਤੇਰੀ Jatti ਦੇ Fan ਆ..
ਹਿੰਡ ਤੇਰੇ ਨਾਲ ਜਿੰਦਗੀ ਬਿਤਉਣ ਦੀ
Janjua ਦੇਖ ਕੇ ਬਿਗਾਨੀਅਾਂ ਨੀ ਡੁੱਲਦਾ ਦਾ..
ਥੁੱਕ-ਥੁੱਕ ਚਟਦੇ ਨੇ ਜੋ ਬੇਲੀਉ ਨਫੇ ਤੱਕਦੇ ਨੇ ਯਾਰੀ ਦੇ ਵਪਾਰ ਚੋਂ,,
ਇੱਥੇ ਟਕੇ-ਟਕੇ ਵਿਕਦੀ ਆ ਦੁਨੀਆਂ ਪਰ ਯਾਰ ਨਹੀਉਂਮਿਲਦੇ ਬਾਜ਼ਾਰ ਚੋਂ
Punjabi Attitude Status for Whatsapp
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ.
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਬੜੇ ਰਿਸ਼ਤੇ ਨਿਭਾ ਲੇ ਪੈਰੀ ਡਿੱਗ ਡਿੱਗ ਕੇ,
ਹੁਣ ਦੱਸਣਾ ਕੲੀਅਾਂ ਨੂੰ ATTITUDE ਕਿਹਨੂ ਕਹਿੰਦੇ ਅਾ
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ
!ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ
ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਗੁੱਡੀ ਅਬੰਰਾਂ ਦੀ ਹਿੱਕ ਤੱਕ ਚਾੜੀ ਹੋਈ ਆ,
ਕੰਡ ਵੱਡੇ ਵੱਡੇ ਵੈਲਿਆਂ ਦੀ ਝਾੜੀ ਹੋਈ ਆ !
ਤੇਰਾ ਦਿਲ ਆ ਕੇ ਮੰਤਰੀ ਦਾ ਅਸਤੀਫ਼ਾ
ਕਦੋਂ ਦਾ ਮੰਗੀ ਜਾਨਾ ਦਿੰਦੀ ਕਿੳੁਂ ਨੀ
ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਅਸੀ ਉਹਨਾ ਕੋਲੋ ਸਲੂਟ ਮਰਵਾਤੇ ਬੱਲਿਆ
ਜਿਹੜੇ ਅਖਦੇ ਸੀ ਕਰੂ ਕੀ ਜਵਾਕ ਕੱਲ ਦਾ
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…
ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਮਿਜ਼ਾਜ ਹਵਾਵਾਂ ਨਾਲ ਤੁਰਨ ਦਾ ਜੇ ਰੱਖਣਾ ਹੈ
ਭਾਲ ਛੱਡ ਮਨਾ!ਮਿੱਟੀ ਵਿੱਚ ਅਲੋਪ ਪੈੜਾਂ ਦੀ
ਫੋਕਿਆ ਡਰਾਵੇਆਂ ਨਾਲ ਵੈਰੀਆ ਮਸਲੇ ਦਾ ਹੱਲ ਨੀ ਹੁੰਦਾ.
ਬਹੁਤੀ ਅੱਤ ਚੱਕੇ ਜਿਹੜਾ ਜੱਗ ਤੇ ਉਹਦਾ ਕਦੇ ਕੱਲ ਨੀ ਹੁੰਦਾ।
ਅੱਜ ਕਹਿਣ ਹੀ ਲੱਗਾ ਹਾਂ, ਪਰ ਕਹਿਣਾ ਨੀ ਚਾਹੁੰਦਾ
ਤੂੰ ਰੱਖਣਾ ਨਹੀਂ ਚਾਹੁੰਦੀ ਤੇ ਮੈਂ ਰਹਿਣਾ ਨੀ ਚਾਹੁੰਦਾ
ਯਾਰਾ ਕੋਈ ਹੱਦ ਵੀ ਹੁੰਦੀ ਏ, ਇੰਝ ਥੱਲੇ ਲਾਉਣੇ ਦੀ
ਤੇਰੀ ਆਦਤ ਹੀ ਬਣ ਗਈ ਏ, ਮੈਨੂੰ ਰੋਜ਼ ਰੁਵਾਉਣੇ ਦੀ
ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ..
ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ
ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ
ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ
ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ,
ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ
ਆ ਮਿਤਰਾ ਘੱਟ ਕੋਇ ਵੀ ਨਹੀ ਆ
ਹੁਣ ਕੌਣ ਖਰੀਦੂਗਾ ਤੇਰੇ ਹੰਝੂ ਹੀਰਿਆ ਦੇ ਭਾਅ ਵਿੱਚ
ਤੇਰੇ ਦਰਦਾਂ ਦੇ ਸੌਦਾਗਰ ਨੇ ਮੁਹੱਬਤ ਹੀ ਛੱਡ ਦਿੱਤੀ
ਜ਼ਿੰਦਗੀ ‘ਚ ਏਹੋ ਜੇਹੇ ਇਨਸਾਨ ਤੇ ਕਦੇ ਜ਼ੁਲਮ ਨਾ ਕਰਨਾ,
ਜਿਸ ਕੋਲ ਫਰਿਆਦ ਕਰਨ ਲਈ ਖੁਦਾ ਦੇ ਬਿਨਾਂ ਕੋਈ ਹੋਰ ਨਾ ਹੋਵੇ”
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..
ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ
You May Also Like❣️
Best Friends Shayari in Punjabi
Royal Attitude Status in Punjabi
ਨਾ ਮੈ ਪਾਉਂਦੀ Gucci ਨਾ armani ਵੇ
ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ
ਮਾਣ ਨੀ ਕਰੀਦਾ, ਸੱਚੇ ਰੱਬ ਤੋ ਡਰੀਦਾ
ਜੇਹੜਾ ਦਿੰਦਾਂ ਸਾਨੂੰ ਪਾਉਣ ਤੇ ਹਡਾਉਣ ਨੂੰ.
“ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ ਕਾਫੀ ਸਮਾਂ ਹੋ
ਗਿਆ, ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ ਘਰ ਲੱਭਣ”
ਵੈਰੀਆਂ ਲਈ ਹਮੇਸ਼ਾ ਆਪਣਾ ਇਕੋ ਈ ਜਵਾਬ ਆ
ਜੇ ਤੁਸੀ ਨੀ ਸਿੱਧੇ ਪੁੱਤ ਦਿਮਾਗ ਆਪਣਾ ਵੀ ਖਰਾਬ ਆ
ਐਨਾ Time ਕਿੱਥੋ ਅੱਲੜਾਂ ਨਾਲ ਬੈਠ ਜਾ
ਅਜੇ ਯਾਰਾ ਨਾਲ ਲੁੱਟਣੇ ਮੈਂ ਬੁੱਲੇ ਆ
ਬਚਾ ਕੇ ਰੱਖੀ ਮਾਲਕਾ ਦਿਲ ਤੋੜਨ ਵਾਲ਼ਿਆਂ ਦੀ ਮਾਰ ਤੋਂ
ਅਸੀਂ ਤਾਂ ਪਹਿਲਾ ਹੀ ਨਹੀਂ ਸੰਭਲੇਂ ਪਿੱਠ ਪਿੱਛੇ ਹੋਏ ਵਾਰ ਤੋਂ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,
“ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..
ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ”
ਆਪਣੇ ਕਿਰਦਾਰ ਪਰ ਡਾਲ ਪਰਦਾ
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.
“ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ”
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ..
ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |
“ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ
ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ”
“ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ
ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ”
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.
“ਮੁੱਛ ਫੁੱਟ ਪੀ ਗੱਭਰੂ ਨੂੰ, ਨੀ ਗੁੱਤ ਤੇਰੀ ਨਾਗ ਬਣਨ ਨੂੰ
ਕਾਹਲੀ, ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ ਦਨਾਲੀ”
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ
ਗਏ ਹਮੇਂ ਬਦਨਾਮ ਕਰਤੇ ਕਰਤੇ
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ
ਕਰੋ ਕਿਊਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ
ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ”
ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
You May Also Like❣️
Contusions
Friends, please tell us in the comment box how you liked our Attitude Status in Punjabi post. If you liked this post of ours, then do share this post with your friends on WhatsApp, Facebook, Instagram or other social media networks. Thank you!