Hello friend, today we will read Sad Punjabi Status on Life. You can use the quotes and poetry written in this post as status on your Facebook, WhatsApp and Instagram. Good and bad situations come in every person’s life.
Sometimes a person is very happy and sometimes he is sad or sad. Sometimes he dwells in memories of childhood or old days. A person uses status to convey his similar feelings to others. So let’s read Sad Punjabi Status on Life.
All Contents
Sad Punjabi Status on Life
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇ
ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ,
ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ.
ਦੂਰ ਤੱਕ ਦੇਖਦੇ ਦੇਖਦੇ,
ਬਹੁਤ ਕੁੱਝ ਨੇੜੇ ਦੀ ਲੰਘ ਜਾਂਦਾ ਏ.
ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ
ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ।
ਚੁਬਾਰੇ ਚੜ੍ਹ ਗਈ ਹੈ ਰੁਤ ਕਿ ਜਿੱਦਾਂ ਵੇਸਵਾ ਹੋਵੇ
ਅਵਾਰਾ ਮੌਸਮ ਐ ਜਿਦਾਂ ਕਿ ਇੰਦਰ ਦੇਵਤਾ ਹੋਵੇ.
ਉੱਚੇ ਜਿਹੇ ਦੰਦ ਤੇਰੇ ਟੇਢਾ ਜਿਹਾ ਨੱਕ ਨੀਂ..
ਪੱਟਣ ਨੂੰ ਫਿਰਦੀ ਤੂੰ, ਘੈਂਟ ਜਿਹਾਂ ਜੱਟ ਨੀਂ
ਸਾਫ਼ ਦਿਲ ਸੀ ਤਾਂ ਧੋਖੇ ਖਾ ਗਏ,
ਦਿਲਾਂ ਦੇ ਵਪਾਰੀ ਹੁੰਦੇ ਤਾਂ ਕੁੱਝ ਬਣੇ ਹੁੰਦੇ ।
ਕਰਾਂਗੇ ਜ਼ਿਕਰ ਉਸ ਦਾ ਖ਼ੁਦ ਨੂੰ ਬੇ-ਆਰਾਮ ਰੱਖਾਂਗੇ।
ਉਦਾਸੀ ਨੂੰ ਘਰ ਆਪਣੇ ਫੇਰ ਅੱਜ ਦੀ ਸ਼ਾਮ ਰੱਖਾਂਗੇ।
ਅਸੀਂ ਗਮਲੇ ਅਤੇ ਗੁਲਦਾਨ ਖ਼ੁਦ ਸੜਕਾਂ ’ਤੇ ਸੁੱਟ ਆਏ,
ਕਿਵੇਂ ਇਸ ਹਾਦਸੇ ਦਾ ਤੌਰ ‘ਤੇ ਇਲਜ਼ਾਮ ਰੱਖਾਂਗੇ।
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,
ਪਰ ਆਪਣੀ ‘ਬੇਬੇ’ ਦੇ ਲਈ ਅਸੀਂ ਹੀਰੇ ਹਾਂ
ਜੋ ਜ਼ਿੰਦਗੀ ਚ ਬੰਦੇ ਖਾਸ ਕੁਭੇ,
ਸੱਚ ਪੁਸ਼ੇ ਤਾ ਓਹਨਾ ਦੇ ਦਿਲ ਵਿਚ ਖ਼ਾਰ ਬੜੇ
ਗਲਤੀਅਾ ਕਰ ਕਰ ਕੇ ਜਿੳੁਂਦਾ ਸਾਰਾ ਸੰਸਾਰ ਦੇਖਿਅਾ ਮੈਂ ਪਰ
ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ ਮੈਂ
ਹਨੇਰਾ ਮਿਟ ਗਿਆ ਸੀ ਦੀਵੇ ਵਿੱਚ ਜਦ ਤੇਲ ਪਾਇਆ,
ਹਨੇਰਾ ਹੋ ਗਿਆ ਅਬਲਾ ਸੜੀ ਜਦ ਤੇਲ ਪਾ ਕੇ।
ਸਾਰਿਆਂ ਦੇ ਸਿਰਾਂ ਦੇ ਲਈ ਬਣਦੇ ਤਾਜ ਨੀ
ਕਾਂ ਬਹਿੰਦੇ ਆ ਬਨੇਰਿਆਂ ਤੇ ਚੋਟੀਆਂ ਤੇ ਬਾਜ ਨੀ.
ਵਕਤ ਨਾਲ ਹੀ ਮਿਲਦੇ ਆ ਤਜਰਬੇ ਜਿੰਦਗੀ ਦੇ
ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ ਸਿਆਣਾ ਨਹੀਂ ਬਣਦਾ
ਆਵੇ ਨਾ ਰਾਤ ਕਾਲੀ ਹਰ ਤਰਫ਼ ‘ਨੂਰ ਹੋਵੇ।
ਸ਼ਾਇਰ ਦੀ ਜ਼ਿੰਦਗੀ ’ਤੇ ਐਸਾ ਸਰੂਰ ਹੋਵੇ।
ਕਹਿੰਦੀਅਾ ਕਹਾੳੁਦੀਅਾ ਦਾ ਦਿਲ ਜਾਵੇ ਤੋੜਦਾ .
ਲੋਕਾ ਭਾਣੇ ਮੁੰਡਾ ਬੱਸ ਖੇਤਾ ਵਿੱਚ ਨੱਕੇ ਮੋੜਦਾ
ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ
Best Punjabi Sad Shayari on Life
ਜ਼ਿੰਦਗੀ ਦੇ ਰੁਝੇਵਿਆਂ ਨੂੰ ਨਿਬੇੜਦਾ ਨਿਬੇੜਦਾ,
ਬੰਦਾ ਖੁਦ ਨਿੱਬੜ ਜਾਂਦਾ ਹੈ.
ਟੋਰਾਂਟੋ ਕੀ, ਵਸ਼ਿੰਗਟਨ ਕੀ, ਜਨੇਵਾ ਕੀ ਤੇ ਕੀ ਲੰਡਨ,
ਤੂੰ ਕਿਉਂ ਹਰ ਥਾਂ `ਚੋਂ ਹਰ ਵੇਲੇ ਜਲੰਧਰ ਭਾਲਦਾ ਰਹਿਨਾਂ।
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,
ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ
ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ
ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ
ਨੀ ਤੂੰ ਸਹੇਲੀ ਦੀਆਂ ਗੱਲਾਂ ਉੱਤੇ ਗੋਰ ਕਰ ਗਈ
ਬਿਨਾਂ ਪਰਖੇ ਹੀ ਜੱਟ ਨੂੰ ਇਗਨੋਰ ਕਰਗੀ।
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ,
ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ.
ਸ਼ੋਕੀਨੀ ਵਿੱਚ ਰਹਿੰਦੇ ਆ..ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ’ ਰੱਖੀ ਦਾ ਡਰੀਮਾਂ ਵਿੱਚ ਨਹੀਂ
ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ,
ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ
ਸ਼ਿਕਾਰੀ ਅੱਖ ਸ਼ਰੀਕੀ ਚੱਕ ਮੰਡ੍ਹੀਰ ਦੀ ਮੱਤ ਪੁਆੜੇ ਪਾਉਂਦੇ ਨੇ,
ਜ਼ਹਿਰੀ ਸੱਪ ਡੂੰਮਣਾ ਮੱਖ ਪਿੰਡਾਂ ਦੇ ਜੱਟ ਕਦੇ ਨਾ ਕਾਬੂ ਆਉਂਦੇ ਨੇ.
Sad Punjabi Status on Life
ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ,
ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ
ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ.
ਆਪਣੇ ਬਾਰੇ ਕਦੇ ਵੀ ਮਾੜਾ ਨਾ ਸੋਚੋ,
ਕਿਉਂਕਿ ਉਪਰ ਵਾਲੇ ਨੇ ਇਹ ਸੋਚਣ ਲਈ,
ਰਿਸ਼ਤੇਦਾਰ ਤੇ ਗੁਆਂਢੀ ਰੱਖੇ ਹੋਏ ਨੇ
ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ,
ਪਰ ਜ਼ਿੰਦਗੀ ਜੀ ਨਹੀਂ ਸਕਦੇ
ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ
ਬਾਲੀ ਮੱਤ ਕੁੜੇ ਦੇਖ ਚੜਾੲੀ ਮਿੱਤਰਾਂ ਦੀ
ਤੂੰ ਅੈਂਂਵੇ ਨਾ ਮੱਚ ਕੂੜੇ. ਤੈਨੂੰ ਫੈਸ਼ਨ
ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ
ਅਰਦਾਸ ਲਫ਼ਜ਼ਾਂ ਨਾਲ ਨਹੀਂ ਰੂਹ ਨਾਲ ਹੁੰਦੀ ਹੈ
ਪਰਮਾਤਮਾ ਉਨ੍ਹਾਂ ਦੀ ਵੀ ਸੁਣਦਾਂ ਹੈ ਜਿਹੜੇ ਬੋਲ ਨਹੀਂ ਸਕਦੇ
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ.
ਵੀਰ’ ਹੁੰਦੇ ਸ਼ੇਰ ਦੀ ਦਹਾੜ ਵਰਗੇ, ‘ਭੈਣ’ ਘਰ
ਵਿੱਚ ਠੰਡੀ ਠੰਡੀ ਛਾਂ ਹੁੰਦੀ ਏ, ‘ਬਾਪੂ’ ਹੁੰਦਾ
ਕੋਲ ਰੱਖੇ ਹਥਿਆਰ ਵਰਗਾ,
ਰੂਪ ਰੱਬ ਦਾ ਯਾਰੋ ਹਰ ‘ਮਾਂ’ ਹੁੰਦੀ ਏ
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ
ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
Sad Punjabi Status on Life 2 Lines
ਜੱਟਾਂ ਦੇ ਮੁੰਡੇ ਆਂ ਰਾਜਿਆਂ ਦੇ ਵਰਗੇ
ਐਰੀ ਗੈਰੀ ਨੂੰ ਨਾ ਐਂਵੇ ਚੋਗਾ
ਪਾਈਦਾ ਫੱਕਰਾਂ ਦੇ ਮਹਿਲਾਂ ‘ਚ ਵਸਣ
ਰਾਣੀਆਂ ਕੱਲਾ ਕੱਲਾ ਅੰਗ ਸੋਨੇ ‘ਚ ਜੜਾਈਦਾ
ਲੰਮੀ ਦੌੜ ਲਾਈ ਬੈਠੀ ਐ ਜਿੰਦਗੀ
ਜਿੱਤ ਹਾਰ ਦਾ ਤਾਂ ਪਤਾ ਨੀ ਬਸ ਅੰਤ ਤੋਂ ਡਰ ਲਗਦਾ
ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ
ਮਿਲ ਸਕਦੇ ਨੇ ਪਰ ਹਮਸਫਰ ਨਹੀ.
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ
ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ
Sad Punjabi Status on Life
ਜ਼ਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ ਜੋ ਤੁਸੀਂ ਚਾਹੁੰਦੇ ਹੋ ,
ਜ਼ਿੰਦਗੀ ਤੁਹਾਨੂੰ ਉਹ ਦੇਵੇਗੀ ਜਿਸ ਦੇ ਤੁਸੀਂ ਕਾਬਿਲ ਹੋ
ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏਹੀ ਇੱਕੋ ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਂਵਾ ਵੇ ਏਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ
ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰਦੇ ਨਹੀਂ ਰੱਬਾ
ਰੋਟੀ ਰੁੱਖੀ ਹੀ ਖਵਾਈ ਜਾਈਂ ਸੱਤ ਪਕਵਾਨ ਅਸੀਂ ਭਾਲਦੇ ਨਹੀਂ
ਮੋਟਰਾਂ ਦਾ ਪਾਣੀ ਪੀਤਾ ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ ਦਾ ਮਾਨ ਕਦੇ ਕੀਤਾ ਨੀ.
ਨਿੰਦਾ ਕਰਨ ਨਾਲ ਦੂਜੇ ਦਾ ਭਾਵੇਂ ਕੁਝ ਨਾ ਵਿਗੜੇ,
ਪਰ ਨਿੰਦਕ ਆਪਣਾ ਖੂਨ ਜਰੂਰ ਸਾੜਦਾ ਹੈ.
Sad Punjabi Status on Life
ਬੁੱਲ੍ਹੇ ਸ਼ਾਹ ਇੱਥੇ ਸਭ ਮੁਸਾਫ਼ਿਰ ,ਕਿਸੇ ਨਾ ਇੱਥੇ ਰਹਿਣਾ ,
ਆਪਣੀ ਆਪਣੀ ਵਾਟ ਮੁਕਾ ਕੇ ,ਸਭ ਨੂੰ ਮੁੜਨਾ ਪੈਣਾ
ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ,
ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾ ਕਿ
ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ..
ਬੇਪਰਵਾਹੀਆਂ ਕਰਦਾ ਜੋ ਰੱਬਾ ਵੇ ਸਤਾਉਂਦੀਆਂ
ਮਰਜ਼ੀਆਂ ਇਹ ਤੇਰੀਆਂ ਸਾਨੂੰ ਨਹੀਓ ਭਾਉਂਦੀਆਂ
ਹੁਣ ਨਿਕੇ ਨਿਕੇ ਚਾਹ ਨੇ ਮੇਰੇ ਨਿਕੇ ਸੁਪਨੇ ਲੈਦਾਂ ਹਾਂ
ਨਿੱਕੀ ਜਿਹੀ ਹੈ ਦੁਨੀਆਂ ਮੇਰੀ ਹੁਣ ਉਸੇ ਵਿੱਚ ਖ਼ੁਸ਼ ਰਹਿੰਦਾਂ ਹਾਂ
Punjabi Sad Quotes on Life
ਮੈਨੂੰ ਸਿਰਫ਼ ਜਰੂਰਤਾਂ ਵੇਲੇ ਯਾਦ ਨਾ ਕਰਿਆ ਕਰ,
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ.
ਮੇਰੀ ਕਲਮ ਕਰੇ ਮਨਮਰਜ਼ੀਆਂ ਇਹਨੇ ਸਿਤਮ ਹੋ ਜਾਣਾ ਏ..!!
ਕੁਝ ਨਵਾਂ ਲਿਖਾਂ ਦੱਸ ਕੀ ਤੇਰੇ ਲਈ ਮੇਰਾ ਇਸ਼ਕ ਪੁਰਾਣਾ ਏ
ਅੱਜਕੱਲ੍ਹ ਮੌਸਮ ਘੱਟ ਬਦਲਦੇ
ਨੇ ਤੇ ਇਨਸਾਨ ਜ਼ਿਆਦਾ।
ਥੌੜਾ ਹੋਲੀ ਚੱਲ ਜ਼ਿੰਦਗੀਏ ਕੁੱਝ ਯਾਰ ਮਨਾਉਂਣੇ ਬਾਕੀ ਆ,
ਨਹੀ ਤੇ ਦਰਗਾਹ ਵਿੱਚ ਵੀ ਮਾਫ਼ੀ ਨਹੀਂ ਮਿਲਣੀ
ਹਨੇਰਾ ਮਿਟ ਗਿਆ ਸੀ ਦੀਵੇ ਵਿੱਚ ਜਦ ਤੇਲ ਪਾਇਆ,
ਹਨੇਰਾ ਹੋ ਗਿਆ ਅਬਲਾ ਸੜੀ ਜਦ ਤੇਲ ਪਾ ਕੇ.
ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ
ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ
ਮੇਰੀ ਜ਼ਿੰਦਗੀ ਵਿਚ ਇੱਕ ਵੀ ਦੁੱਖ ਨਾ ਹੁੰਦਾ,
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ
ਕੁਝ ਖੂਬਸੂਰਤ ਰਸਤੇ ਬਿਨਾਂ
ਗਵਾਚਿਆ ਨਹੀਂ ਲੱਭੇ ਜਾ ਸਕਦੇ
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸ਼ਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ.
ਜ਼ਿੰਦਗੀ ਇੱਕ ਤਿੰਨ ਪੇਜ ਦੀ ਕਿਤਾਬ ਹੈ,
ਪਹਿਲਾਂ ਤੇ ਅਖੀਰ ਪੇਜ ਰੱਬ ਨੇ ਲਿਖ ਦਿੱਤਾ ਹੈ.
ਰੱਬਾ ਮੇਰਿਆ ਦੱਸ ਤੂੰ ਏ ਸੁਣਨੀ ਕਦੋਂ ਕਰ
ਉਡੀਕਾਂ ਜਵਾਬ ਦੀਆਂ ਅੱਕ ਗਏ ਹਾਂ..!!
ਸੁਕੂਨ ਮਿਲਦਾ ਨਹੀਂ ਕਿਤੇ ਵੀ ਰੂਹ
ਨੂੰ ਹੁਣ ਸੱਚ ਦੱਸਾਂ ਇਸ ਜ਼ਿੰਦਗੀ ਤੋਂ ਥੱਕ ਗਏ ਹਾਂ.
ਚੁੱਪ ਰਹਿਣਾ ਇਕ ਸਾਧਨਾ ਹੈ
ਅਤੇ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ
ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ,
ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ,
ਪਰ ਫਿਰ ਵੀ ਦੌੜ ਰਹੀ ਆ.
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ.
ਜੰਮੀ ਸੀ ਮੈਂ ਚਾਵਾਂ ਦੇ ਨਾਲ ਕਿਉਂ ਪਿਆਰ
ਇੰਨਾ ਪੈ ਜਾਂਦਾ ਮਾਵਾਂ ਦੇ ਨਾਲ ਦੁੱਖ ਬੜਾ ਲੱਗਦਾ
ਜਦੋਂ ਕੋਈ ਲੈ ਜਾਂਦਾ ਵਿਆਹ ਦੀ ਚਾਰ ਲਾਵਾਂ ਦੇ ਨਾਲ
ਵੈਸੇ ਤਾਂ ਪਿਆਰ ਜ਼ਿੰਦਗੀ ਹੁੰਦਾ ਏ,
ਪਰ ਜੇ ਪਿਆਰ ਹੀ ਅਧੂਰਾ ਰਹਿ ਜਾਵੇ ਤਾਂ,
ਜਿੰਦਗੀ ਨਾਲ ਨਫਰਤ ਹੋ ਜਾਂਦੀ ਆ
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ ,
ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ
Sad Life Status in Punjabi
ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ,
ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ.
ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ
ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ
ਖੱਟ ਲਓ ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ
ਪਤਾ ਨਹੀਓ ਹੁੰਦਾ ਆਉਣ ਵਾਲੇ ਵੇਲੇ ਦਾ
ਜਿੰਦਗੀ ਵਿੱਚ ਬਹੁਤ ਕੁਝ ਹੁੰਦਾ ਹੈ,
ਪਰ ਉਸ ਨੂੰ ਸਮਝਣਾ ਚਾਹੀਦਾ ਹੈ
ਕਿ ਉਸਨੂੰ ਹਮੇਸ਼ਾ ਅਪਣੇ ਸੈਕਸੇਸ ਲਈ ਮਿਹਨਤ ਕਰਨਾ ਚਾਹੀ
ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ,
ਚੱਲ ਜ਼ਿੰਦਗੀਏ ਚੱਲ… ਤੂੰ ਕਿੱਥੋ ਤੱਕ ਜਾਨੀ ਏ
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
ਬੇਵਜਾ ਜੀਣਾ ਸਿੱਖ ਗਿਆ,
ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ.
ਜਿੰਦਗੀ ਵਿੱਚ ਹਰ ਦਿਨ ਸਿਖਲਾਈਆਂ ਹੁੰਦੀਆਂ ਹਨ,
ਪਰ ਉਸਨੂੰ ਸਮਝਣਾ ਚਾਹੀਦਾ ਹੈ
ਕਿ ਉਸਨੂੰ ਕਿਸੇ ਵੀ ਤਰ੍ਹਾਂ ਨਹੀਂ ਹਾਰਨਾ ਚਾਹੀਦਾ।
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,
ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ.
ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ
ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ.
ਜਿੰਦਗੀ ਵਿੱਚ ਕਈ ਵਾਰ ਉਨਾਂ ਸਮੇਂ ਆਉਂਦੇ ਹਨ
ਜਦੋਂ ਸਾਡਾ ਜੀਵਨ ਹੱਸਾਂ ਦੇ ਪਿਛੇ ਛੁੱਟ ਜਾਂਦਾ ਹੈ।
ਪਰ ਉਸਨੂੰ ਕਿਸੇ ਵੀ ਤਰ੍ਹਾਂ ਚੱਲਣਾ ਹੁੰਦਾ ਹੈ,
ਬਸ ਸਾਡੇ ਦਿਲ ਵਿੱਚ ਹਾਂਮੀ ਰਖਣਾ ਪਵੇਗਾ।
ਨਾ ਬਣਾੳ ਕਿਸੇ ਨੂੰ ਆਪਣੇ ਜਿਉਣ ਦੀ ਵਜਹ,
ਕਿਉਂਕਿ ਜਿਉਣਾਂ ਪੈਣਾ,
ਇਕੱਲੇ ਇਹ ਅਸੂਲ ਹੈ ਜਿੰਦਗੀ ਦਾ
ਟੋਰਾਂਟੋ ਕੀ, ਵਸ਼ਿੰਗਟਨ ਕੀ, ਜਨੇਵਾ ਕੀ ਤੇ ਕੀ ਲੰਡਨ,
ਤੂੰ ਕਿਉਂ ਹਰ ਥਾਂ `ਚੋਂ ਹਰ ਵੇਲੇ ਜਲੰਧਰ ਭਾਲਦਾ ਰਹਿਨਾਂ.
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ
ਜਿੰਦਗੀ ਵਿੱਚ ਸਾਡੇ ਅਨੁਭਵ ਸਾਡੇ ਸਿਖਲਾਈਆਂ ਦਾ ਹਿੱਸਾ ਹੁੰਦੇ ਹਨ,
ਜਿਨ੍ਹਾਂ ਨਾਲ ਸਾਡੀ ਜਿੰਦਗੀ ਦੀ ਮੰਨ੍ਹੇ ਪਰਿਭਾਸ਼ਾ ਬਣਦੀ ਹੈ।
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ
ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ
Sad Punjabi Quotes on Life
ਤੇਰੀ ਛਾਂ ਬੜੀ ਨਿੱਘੀ ਏ ਇਹਦੇ ਹੇਠ ਨੀਂਦ ਬੜੀ ਮਿੱਠੀ ਏ_
ਦੁਨੀਆਂ ਤੋਂ ਬੜਾ ਬਚਾਅ ਏ ਤੇਰੇ ਹੁੰਦੇ ਕੋਈ ਨਾ ਔਖਾ ਰਾਹ ਏ_ਬਾਪੂ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ
ਜਿੰਦਗੀ ਦਾ ਸਫ਼ਰ ਪੜੋਸੀਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ,
ਕਿਉਂਕਿ ਉਹਨਾਂ ਵਿੱਚ ਬਹੁਤ ਕੁਝ ਸਿੱਖਿ
ਮੌਤ ਤੇ ਜ਼ਿੰਦਗੀ ਚ ਬਸ ਏਨਾ ਕੁ ਫਾਸਲਾ,
ਜਿਨ੍ਹਾਂ ਤੇਰੇ ਮੇਰੇ ਮੇਲ ਦਾ, ਸਵਾਲ ਬਸ ਬੜਾ ਔਖਾ ਏ
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ
ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ
ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ ਮਿਲ ਜਾਂਦੇ ਹਨ
ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ.
ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ ਛੱਡ ਦੇ
ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ.
ਜਿੰਦਗੀ ਵਿੱਚ ਕਿਸੇ ਵੀ ਸਮੇਂ ਵਿੱਚ ਹਮੇਸ਼ਾ ਖੁਸ਼ੀ ਨਹੀਂ ਹੁੰਦੀ,
ਪਰ ਉਸ ਨੂੰ ਸਮਝਣਾ ਹੁੰਦਾ ਹੈ ਕਿ ਉਸਨੂੰ ਦੁਖ ਤੋਂ ਬਚਣਾ ਚਾਹੀਦਾ ਹੈ।
ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ
ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ
ਜਿੰਦਗੀ ਨੂੰ ਕਿਸੇ ਤਰ੍ਹਾਂ ਦੀ ਤਸਵੀਰ ਵਿੱਚ ਨਹੀਂ ਕੀਤਾ ਜਾ ਸਕਦਾ,
ਇਹ ਸਾਡੇ ਦਿਲ ਦੀ ਮਾਂਗ ਹੈ ਜੋ ਸਾਡੇ ਦਿਲ ਵਿੱਚ ਹੈ।
ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..
ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ
ਪਹਿਲ ਕੀਤੀ ਦਿਲੀਏ ਤੂੰ ਜੋ ਸੁੱਤੇ ਸ਼ੇਰ ਵੰਗਾਰੇ,
ਵੇਖ ਤੇਰੀ ਹਿੱਕ ਤੇ ਚੜ੍ਹ ਕੇ ਨੀਂ ਸੂਰਮੇ ਲਾਉਂਦੇ ਨੇ ਜੈਕਾਰੇ.
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ ।
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇ.
ਜਿੰਦਗੀ ਵਿੱਚ ਹਰ ਵੇਲੇ ਨਵਾਂ ਸੀਖ ਮਿਲਦਾ ਹੈ,
ਪਰ ਉਸ ਨੂੰ ਸਮਝਣਾ ਹੁੰਦਾ ਹੈ
ਜਿਸ ਨਾਲ ਉਸਨੂੰ ਆਪਣਾ ਜੀਵਨ ਸਾਰੇ
ਤਰੀਕੇ ਨਾਲ ਜੀਣਾ ਸੀਖਣਾ ਹੈ।
You May Also Like❣️
Best Friends Shayari in Punjabi
Punjabi Status on Life
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ
ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ
ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ.
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ
ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ
ਮਿਹਨਤ ਕਰ ਮਿਹਨਤ ਦਾ ਫਲ ਜ਼ਰੂਰ ਮੋੜੂੰਗਾ
ਦਿਲ ਥੋੜਾ ਨਾ ਕਰ ਯਕੀਨ ਨਹੀਂ ਤੋੜੂੰਗਾ.
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ,
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
ਸਾਰਾ ਜੀਵਨ ਲੁਕਣ – ਮੀਟੀ ਦੀ ਖੇਡ ਖੇਡਣ ਵਾਂਗ ਹੈ,
ਜਿਸ ਵਿੱਚ ਤੁਹਾਨੂੰ ਖੁਦ ਵਿਚ ਖੋ ਕੇ ਹੀ
ਆਪਣਾ ਅਸਲ ਸਵੈ ਲੱਭਣਾ ਚਾਹੀਦਾ ਹੈ।
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ,
ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ
ਆਵੇ ਨਾ ਰਾਤ ਕਾਲੀ ਹਰ ਤਰਫ਼ ‘ਨੂਰ ਹੋਵੇ
ਸ਼ਾਇਰ ਦੀ ਜ਼ਿੰਦਗੀ ’ਤੇ ਐਸਾ ਸਰੂਰ ਹੋਵੇ.
ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ,
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ
ਜੇ ਮਨ ਚਾਹਿਆ ਬੋਲਣ ਦੀ ਆਦਤ ਹੈ
ਤਾਂ ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ
ਮੌਤ ਤੇ ਜ਼ਿੰਦਗੀ ਚ ਬਸ ਏਨਾ ਕੁ ਫਾਸਲਾ,
ਜਿਨ੍ਹਾਂ ਤੇਰੇ ਮੇਰੇ ਮੇਲ ਦਾ, ਸਵਾਲ ਬਸ ਬੜਾ ਔਖਾ ਏ.
You May Also Like❣️
Contusions
Friends, please tell us in the comment box how you liked our Punjabi Sad Status on Life post. If you liked this post of ours, then do share this post with your friends on WhatsApp, Facebook, Instagram or other social media networks. Thank you!